spot_img
spot_img

ਦਿੱਲੀ ਦੇ ਇੰਜੀਨੀਅਰ ਮਨੋਜ ਤ੍ਰਿਪਾਠੀ ਨੂੰ ਲਾਈਆ BBMB ਦਾ ਨਵਾਂ ਚੇਅਰਮੈਂਨ

Date:

spot_img

ਚੰਡੀਗੜ੍ਹ: ਇਕ ਪਾਸੇ ਅੰਮ੍ਰਿਤਸਰ ਵਿਚ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ CM ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪਹਿਰੀਦਾਰੀ ਕੀਤੀ ਗਈ ਹੈ। ਇਨ੍ਹਾਂ ਮੁੱਦਿਆਂ ‘ਚ ਇਕ ਅਹਿਮ ਮੁੱਦਾ ਸੀ BBMB ਦਾ ਜਿਸ ਵਿਚ ਉਨ੍ਹਾਂ ਨੇ ਓਪਨ ਭਰਤੀ ਵਿਚ ਮੈਂਬਰ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਕੀਤਾ ਹੈ ਪਰ ਉਥੇ ਹੀ ਦੂਜੇ ਪਾਸੇ ਅੱਜ BBMB ਦੇ ਨਵੇਂ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ। ਦਿੱਲੀ ਦਾ ਨੁਮਾਇੰਦੇ ਮਨੋਜ ਤਿ੍ਰਪਾਠੀ ਨੂੰ BBMB ਦੇ ਨਵੇਂ ਚੇਅਰਮੈਨ ਦਾ ਆਹੁਦਾ ਦਿੱਤਾ ਗਿਆ ਹੈ। ਇਸ ਨਵੇਂ ਚੇਅਰਮੈਨ ਨੂੰ ਤਿੰਨ ਸਾਲ ਲਈ ਡੈਪੁਟੇਸ਼ਨ ਤੇ ਲਿਆਦਾਂ ਗਿਆ ਹੈ।

ਅਕਾਲੀ ਆਗੂ ਦੇ ਘਰ ਇੰਨਕਮ ਟੈਕਸ ਦੀ ਰੇਡ

ਇਸ ਵਿਚ ਸੋਚਣਾ ਇਹ ਬਣਦਾ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ BBMB ਵਿਚ ਪੰਜਾਬ ਦੀ ਹਿੱਸੇਦਾਰੀ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਉਥੇ ਹੀ ਦੂਜੇ ਪਾਸੇ ਦਿੱਲੀ ਦਾ ਨੁਮਾਇੰਦਾ ਆ ਕੇ BBMB ਦੀ ਚੇਅਰਮੈਨੀ ਸੰਭਾਲ ਰਿਹਾ।

ਇਸ ਮੁੱਦੇ ਤੇ ਹੁਣ ਸਿਆਸੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਇਸ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਿਆਨ ਆਇਆ ਹੈ ਕਿ “ਕਠਪੁਤਲੀ ਸਰਕਾਰ ਦਾ ਨਵਾਂ ਕਾਰਾ। ਪੰਜਾਬੀਆਂ ਦੇ ਸਿਰ ਬਿਠਾਇਆ ਦਿੱਲੀ ਦਾ ਨੁਮਾਇੰਦਾ, ਕੌਣ ਕਰੂ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ? ”

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...

Haryana के खिलाड़ियों का विश्व स्तर पर खेलों में बजा है डंका- मंत्री विपुल गोयल

👉भारत मंडपम में आयोजित स्पोर्टस फिटनेस और इन्फ्रास्ट्रक्चर एक्पो...