spot_img
spot_img

67ਵੀਂ ਅਥਲੈਟਿਕਸ ਮੀਟ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਹੋਈ ਸ਼ੁਰੂ

Date:

spot_img

ਬਠਿੰਡਾ, 10 ਅਕਤੂਬਰ : ਜੋਨ ਬਠਿੰਡਾ-2 ਦੀ 67 ਵੀਂ ਅਥਲੇਟਿਕਸ ਮੀਟ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖ਼ੇ ਸ਼ਾਨੋ ਸੋਕਤ ਨਾਲ ਅੱਜ ਸ਼ੁਰੂ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਿਲ੍ਹਾ ਸਪੋਰਟਸ ਕੋਰਾਡੀਨੇਟਰ ਜਸਵੀਰ ਸਿੰਘ ਗਿੱਲ ਨੇ ਸਿਰਕਤ ਕੀਤੀ ਅਤੇ ਬੱਚਿਆਂ ਨੂੰ ਜਿੰਦਗੀ ਵਿੱਚ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਮੁੱਖ ਮਹਿਮਾਨ ਨੂੰ ਜੋਨਲ ਸਕੱਤਰ ਕਰਮਜੀਤ ਕੌਰ ਨੇ ਜੀ ਆਇਆਂ ਨੂੰ ਕਿਹਾ।

ਵੱਡੀ ਖ਼ਬਰ: ਸੁਖਪਾਲ ਖਹਿਰਾ ਦੇ ਪੁਲਿਸ ਰਿਮਾਂਡ ਵਿਚ ਦੋ ਦਿਨਾਂ ਦਾ ਵਾਧਾ, ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਇਸ ਮੌਕੇ ਪ੍ਰਿੰਸੀਪਲ ਮੰਜੂ ਬਾਲਾ ਅਤੇ ਨੋਡਲ ਅਫ਼ਸਰ ਸੁਖਜਿੰਦਰਪਾਲ ਸਿੰਘ ਗਿੱਲ ਨੇ ਨਤੀਜਿਆ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਅੰਡਰ-14 ਲੜਕੀਆਂ 200 ਮੀਟਰ ਪਹਿਲਾ ਸਥਾਨ ਸਿਮਰਜੀਤ ਕੌਰ ਗਰਲਜ ਸਕੂਲ ਮਾਲ ਰੋਡ ਬਠਿੰਡਾ ਦੂਜਾ ਸਥਾਨ ਰਾਜਪ੍ਰੀਤ ਕੌਰ ਸਸਸ ਦਿਉਣ, ਤੀਜਾ ਸਥਾਨ ਹਰਮਨਵੀਰ ਕੌਰ ਸੈਂਟ ਥੋਮਸ ਸਕੂਲ ਬਠਿੰਡਾ, 400ਮੀਟਰ ਖੁਸਪ੍ਰੀਤ ਕੌਰ ਸਸਸ ਦਿਉਣ ਪਹਿਲਾਂ ਸਥਾਨ, ਜਸ਼ਨਪ੍ਰੀਤ ਕੌਰ ਮਾਲ ਰੋਡ ਬਠਿੰਡਾ ਦੂਜਾ ਸਥਾਨ, ਰਾਜਪ੍ਰੀਤ ਕੌਰ ਸਸਸ ਦਿਉਣ ਤੀਜਾ ਸਥਾਨ, 600 ਮੀਟਰ ਖੁਸਪ੍ਰੀਤ ਕੌਰ ਸਸਸ ਦਿਉਣ ਪਹਿਲਾਂ ਸਥਾਨ, ਨੰਦਨੀ ਮਾਲ ਰੋਡ ਦੂਜਾ ਸਥਾਨ, ਸਿਮਰਨਪ੍ਰੀਤ ਕੌਰ ਮਾਲ ਰੋਡ ਤੀਜਾ ਸਥਾਨ,

ਪੰਜਾਬ ਪੁਲਿਸ ਦੇ 84 ਸਬ ਇੰਸਪੈਕਟਰ ਨੂੰ ਵੱਡੀ ਤਰੱਕੀ, ਬਣੇ ਇੰਸਪੈਕਟਰ

ਅੰਡਰ -17 ਸਾਲ ਲੜਕੀਆਂ 200 ਮੀਟਰ ਅਨਮੋਲਪ੍ਰੀਤ ਸਸਸ ਦਿਉਣ ਪਹਿਲਾਂ ਸਥਾਨ ਹਰਜੀਤ ਕੌਰ ਮਾਲ ਰੋਡ ਦੂਜਾ ਸਥਾਨ, ਨਵਨੀਤ ਕੌਰ  ਮਾਲ ਰੋਡ ਬਠਿੰਡਾ ਤੀਜਾ ਸਥਾਨ, 400 ਮੀਟਰ ਗੁਰਪ੍ਰੀਤ ਕੌਰ ਸਸਸ ਬਹਿਮਣ ਦੀਵਾਨਾ ਪਹਿਲਾਂ ਸਥਾਨ, ਸਾਕਸ਼ੀ ਗਰਲਜ ਮਾਲ ਰੋਡ ਬਠਿੰਡਾ ਦੂਜਾ ਸਥਾਨ, ਜਸਨਦੀਪ ਕੌਰ ਸਸਸ ਬਲੁਆਣਾ ਤੀਜਾ ਸਥਾਨ, 800ਮੀਟਰ ਸਰਨਜੀਤ ਕੌਰ ਸਹਸ ਸਰਦਾਰਗੜ੍ਹ ਪਹਿਲਾਂ ਸਥਾਨ, ਹਰਵੀਰ ਕੌਰ ਗੁਰੂ ਗੋਬਿੰਦ ਸਿੰਘ ਸਕੂਲ ਬਲੁਆਣਾ ਦੂਜਾ ਸਥਾਨ, ਜਸ਼ਨਦੀਪ ਕੌਰ ਗੋਬਿੰਦ ਸਿੰਘ ਸਕੂਲ ਬਲੁਆਣਾ ਤੀਜਾ  ਸਥਾਨ,

‘ਚਹੇਤਿਆਂ’ ਦੀ ਭਰਤੀ ਦਾ ਮਾਮਲਾ: ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ

3000ਮੀਟਰ ਕਰਮਵੀਰ ਕੌਰ ਸਸਸ ਦਿਉਣ ਪਹਿਲਾਂ ਸਥਾਨ, ਜੈਸਮੀਨ ਸ਼ਰਮਾ ਗੋਬਿੰਦ ਸਿੰਘ ਸਕੂਲ ਬਲੁਆਣਾ ਦੂਜਾ ਸਥਾਨ, ਸੋਨਮਦੀਪ ਕੌਰ ਸਸਸ ਬਹਿਮਣ ਦੀਵਾਨਾ ਤੀਜਾ ਸਥਾਨ,5000 ਮੀਟਰ ਬਿਮਲਾ ਦੇਵੀ ਸਸਸ ਬਹਿਮਣ ਦੀਵਾਨਾ ਪਹਿਲਾਂ ਸਥਾਨ,ਗਗਨਦੀਪ ਕੌਰ ਸਸਸ ਬਹਿਮਣ ਦੀਵਾਨਾ ਦੂਜਾ ਸਥਾਨ, ਅਮਨਜੋਤ ਕੌਰ ਮਾਲ ਰੋਡ ਤੀਜਾ, ਸਥਾਨ, ਡਿਸਕਸ਼ ਥਰੋਅ ਤਮੰਨਾ ਕੌਰ ਪਹਿਲਾ ਸਥਾਨ, ਸੁਹਾਨਾ ਕੌਰ ਦੂਜਾ ਸਥਾਨ, ਪ੍ਰਭਨੂਰ ਕੌਰ ਤੀਜਾ ਸਥਾਨ, ਲੰਬੀ ਛਾਲ ਖੁਸਦੀਪ ਕੌਰ ਜੇਵਿਆਰ ਵਰਡ ਸਕੂਲ ਪਹਿਲਾਂ ਸਥਾਨ, ਜਸ਼ਨਦੀਪ ਕੌਰ ਸਹਸ ਚੁਘੇ ਖੁਰਦ ਦੂਜਾ ਸਥਾਨ, ਏਕਮ ਕੌਰ ਸ ਹ ਸ ਬੁਰਜ ਮਹਿਮਾ ਤੀਜਾ ਸਥਾਨ ਰਹੇ ।

ਬਿਕਰਮ ਸੇਰਗਿੱਲ ਤੇ ਪੰਕਜ ਕਾਲੀਆ ਦੀ ਜਮਾਨਤ ਦੇ ਕੇਸ ’ਚ ਹੋਈ ਬਹਿਸ, ਹੁਣ ਫੈਸਲਾ ਇਸ ਦਿਨ!

ਇਸ ਮੌਕੇ ਸੁਖਜਿੰਦਰਪਾਲ ਸਿੰਘ ਗਿੱਲ ਲੈਕ.ਫਿਜੀਕਲ,ਪਵਿੱਤਰ ਕੌਰ ਲੈਕ. ਫਿਜੀਕਲ, ਵਿਨੋਦ ਕੁਮਾਰ ਲੈਕ. ਫਿਜੀਕਲ, ਕੁਲਵਿੰਦਰ ਸਿੰਘ ਡੀਪੀਈ, ਸੁਖਜਿੰਦਰਪਾਲ ਕੌਰ ਸੁੱਖੀ ਡੀਪੀਈ, ਮਨਦੀਪ ਸਿੰਘ ਸਰਦਾਰ ਗੜ੍ਹ , ਬਲਜੀਤ ਸਿੰਘ ਬਹਿਮਣ ਦੀਵਾਨਾ, ਹਰਭਗਵਾਨ ਦਾਸ ਵਿਰਕ , ਸੁਖਮੰਦਰ ਸਿੰਘ ਚੁੱਘੇ ਖੁਰਦ , ਪਰਮਿੰਦਰ ਸਿੰਘ ਪੀ ਟੀ ਆਈ, ਜਤਿੰਦਰ ਕੁਮਾਰ ਲੈਕ. ਬਾਬਾ ਫਰੀਦ ਦਿਉਣ ਕੁਲਦੀਪ ਸਿੰਘ ਦਿਉਣ ਡੀ.ਪੀ.ਈ,ਕੁਲਵੀਰ ਸਿੰਘ, ਰਣਜੀਤ ਸਿੰਘ, ਸੁਖਮੰਦਰ ਸਿੰਘ ਡੀਪੀਈ ਬੀੜ ਬਹਿਮਣ ਹਾਜਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Bhagwant Mann ਅੱਜ Ludhiana ‘ਚ ਕਰਨਗੇ School of Eminence ਦਾ ਉਦਘਾਟਨ

Ludhiana News: CM Bhagwant Mann ਅੱਜ ਐਤਵਾਰ ਨੂੰ ਲੁਧਿਆਣਾ...

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...