spot_img
spot_img

ਕੁਲਬੀਰ ਸਿੰਘ ਜ਼ੀਰਾ ਦੀ ਰਿਹਾਈ ਤੇ ਲੱਗ ਸਕਦੀ ਹੈ ਰੋਕ!

Date:

spot_img

ਰੋਪੜ: ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਸ਼ਕਲਾਂ ਲਗਾਤਾਰ ਵੱਧਦੀ ਜਾ ਰਹੀਆਂ ਹਨ। ਬੀਤੀ ਰਾਤ ਉਨ੍ਹਾਂ ਨੂੰ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਸੀ ਪਰ ਹੁਣ ਜ਼ੀਰਾ ਨੂੰ 751 ਦੇ ਮਾਮਲੇ ਵਿਚ ਫਿਰ ਤੋਂ ਬੰਦੀ ਬਨ੍ਹਾਂ ਲਿਆ ਗਿਆ ਹੈ। ਜਿਸਦੇ ਚੱਲਦਿਆਂ ਕੁਲਬੀਰ ਜ਼ੀਰਾ ਦੀ ਰਿਹਾਈ ਟਲਦੀ ਹੋਈ ਨਜ਼ਰ ਆ ਰਹੀ ਹੈ। ਕੁਲਬੀਰ ਸਿੰਘ ਜ਼ੀਰਾ ਨੂੰ ਜੇਲ੍ਹ ‘ਚ ਮਿਲਣ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੁਲਬੀਰ ਸਿੰਘ ਜ਼ੀਰਾ ਨੂੰ 751 ਦੇ ਮਾਮਲੇ ਵਿਚ ਹੁਣ ਬੰਦੀ ਬਣਾ ਲਿਆ ਹੈ।

ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, ਕਾਂਗਰਸ ਛੱਡ ‘ਆਪ’ ‘ਚ ਸ਼ਾਮਲ ਹੋਏ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ

ਜੇਕਰ ਕਾਨੂੰਨੀ ਕਾਰਵਾਈ ਸਮਾਂ ਰਹਿੰਦਿਆਂ ਪੂਰੀ ਹੋਣ ਤੋਂ ਬਾਅਦ ਜ਼ੀਰਾ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲਦੀ ਤਾਂ ਹੀ ਜ਼ੀਰਾ ਰਿਹਾਅ ਹੋ ਸਕਣਗੇ। ਇਸ ਮੌਕੇ ਚੰਨੀ ਨੇ ਕਿਹਾ ਕਿ ਭਾਵੇਂ ਕਾਂਗਰਸ ਦੇ ਇਕ ਇਕ ਵਰਕਰ ਨੂੰ ਜੇਲ੍ਹਾਂ ’ਚ ਬੰਦ ਕਰ ਦਿਉ ਫਿਰ ਵੀ ਕਾਂਗਰਸ ਧੱਕੇਸ਼ਾਹੀ ਖ਼ਿਲਾਫ਼ ਖੜ੍ਹੀ ਰਹੇਗੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

जनभागीदारी से ही संभव है नशा मुक्त भारत का सपना: डॉ. मनसुख मांडविया

👉काशी आध्यात्मिक समिट घोषणा पत्र के तहत चलेगा 100...

ਪੰਜਾਬ ਦੇ ਲੋਕ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਦੇਣਗੇ ਕਰਾਰਾ ਜਵਾਬ – ਨਾਇਬ ਸਿੰਘ ਸੈਣੀ

👉ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਫ਼ਰੀਦਕੋਟ ਵਿੱਚ...

Haryana के खिलाड़ियों ने देश का बढ़ाया गौरव- मुख्यमंत्री

👉13 में से 7 गोल्ड मेडल हरियाणा के नाम,कॉमनवेल्थ...