ਚੰਡੀਗੜ੍ਹਭਾਜਪਾ ਨੇ ਚੰਡੀਗੜ੍ਹ ਤੋਂ ਐਲਾਨੀਆ ਲੋਕ ਸਭਾ ਉਮੀਦਵਾਰ by punjabusernewssiteWednesday, 10 April 2024, 13:490372 Share00 ਚੰਡੀਗੜ੍ਹ: ਭਾਜਪਾ ਨੇ ਚੰਡੀਗੜ੍ਹ ਤੋਂ ਆਪਣੇ ਲੋਕ ਸਭਾ ਉਮੀਦਵਾਰ ਦਾ ਨਾਂਅ ਐਲਾਨ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸਾੰਸਦ ਕਿਰਨ ਖੇਰ ਦਾ ਟਿਕਟ ਕੱਟਦੇ ਹੋਏ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। Share the post "ਭਾਜਪਾ ਨੇ ਚੰਡੀਗੜ੍ਹ ਤੋਂ ਐਲਾਨੀਆ ਲੋਕ ਸਭਾ ਉਮੀਦਵਾਰ" FacebookTwitterWhatsAppShare…