Tuesday, April 21, 2026
spot_img
spot_img

ਗੈਂਗਸਟਰ ਅਜੈ ਗੋਲੀ ਦਾ ਐਨਕਾਉਂਟਰ

Date:

spot_img

ਨਵੀਂ ਦਿੱਲੀ, 17 ਮਈ: ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੂੰ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸਪੈਸ਼ਲ ਸੈਲ ਨੇ ਗੈਂਗਸਟਰ ਹਮਾਂਸ਼ੂ ਭਾਊ ਦੇ ਖਾਸ ਬਦਮਾਸ਼ ਅਜੈ ਗੋਲੀ ਨੂੰ ਐਨਕਾਉਂਟਰ ਵਿਚ ਢੇਰ ਕਰ ਦਿੱਤਾ ਹੈ। ਸਪੈਸ਼ਲ ਦਾ ਦਿੱਲੀ ਦੇ ਰੋਹਿਣੀ ਸੈਕਟਰ 29 ਵਿਚ ਅਜੈ ਗੋਲੀ ਨਾਲ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿਚ ਅਜੈ ਗੋਲੀ ਦੇ 2 ਗੋਲੀਆਂ ਲੱਗੀਆ ਸੀ, ਜਦੋ ਅਜੈ ਗੋਲੀ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕੇਜ਼ਰੀਵਾਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਇਸ ਵਾਰ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਕਰਨ

ਦੱਸ ਦਈਏ ਕਿ ਅਜੈ ਗੋਲੀ 6 ਮਈ ਨੂੰ ਤਿਲਕ ਨਗਰ ਵਿਚ ਕਾਰ ਸ਼ੋਅਰੁਮ ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਮੁਰਥਲ ਵਿਚ 10 ਮਾਰਚ ਨੂੰ ਢਾਬੇ ਦੇ ਬਾਹਰ ਸ਼ਰਾਬ ਕਾਰੋਬਾਰੀ ਦਾ ਕਤਲ ਜੋ ਕਤਲ ਹੋਇਆ ਸੀ ਉਸ ਵਿਚ ਇਹ ਮੁੱਖ ਮੁਲਜ਼ਮ ਸੀ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Haryana में 8,200 करोड़ की बकाया वसूली के लिए तेज होगा अभियान-अनिल विज

👉बिजली चोरी पर कड़ा शिकंजा, बिजली चोरी वाले उपभोक्ताओं...

ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ

👉ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ 2025 ਦੇ ਅਬੋਹਰ ਸਥਿਤ...

ਡਿਪਟੀ ਕਮਿਸ਼ਨਰ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ

👉ਬਾਜ਼ਾਰਾਂ ਚ ਟ੍ਰੈਫਿਕ, ਸੜਕਾਂ, ਪਾਰਕਿੰਗ ਸਬੰਧੀ ਸਮੱਸਿਆਵਾਂ ਤਰਜੀਹ 'ਤੇ...