spot_img
spot_img

ਪੁਲਿਸ ਥਾਣੇ ‘ਚ ਖੜ੍ਹੀਆ ਕਈ ਕਾਰਾਂ ਨੂੰ ਲੱਗੀ ਅੱ+ਗ

Date:

spot_img

ਮੋਹਾਲੀ, 7 ਜੂਨ: ਮੋਹਾਲੀ ਦੇ ਬਲੌਗੀ ਪੁਲਿਸ ਥਾਣੇ ਵਿਚ ਖੜ੍ਹੀਆ ਕਈ ਕਾਰਾਂ ਅੱਗ ਦੀ ਚਪੇਟ ਵਿਚ ਆ ਗਈਆ ਹਨ। ਦੱਸ ਦਈਏ ਕਿ ਪੁਲਿਸ ਵੱਲੋਂ ਇਥੇ ਲੋਕਾਂ ਦੀ ਜ਼ਬਤ ਕੀਤੀਆਂ ਗਈਆਂ ਕਾਰਾਂ ਅਤੇ ਚਾਲਾਨ ਕੀਤੀਆਂ ਗਈਆਂ ਕਾਰਾਂ ਖੜ੍ਹਾਈਆਂ ਹੋਈਆ ਸੀ। ਅਚਾਨਕ ਦਿਨ ਦੇ ਉਜਾਲੇ ਵਿਚ ਹੀ ਅੱਗ ਦਾ ਧੂਆਂ ਇਸ ਤਰ੍ਹਾਂ ਮੱਚਿਆ ਕਿ ਅੱਗ ਦੀਆਂ ਲੱਪਟਾਂ ਆਸਮਾਨ ਨੂੰ ਛੁੱਣ ਲੱਗ ਗਈਆ।

ਕੰਗਣਾ ਰਣੌਤ ਥੱਪੜ ਮਾਮਲਾ: ਕਾਂਸਟੇਬਲ ਵਿਰੁਧ ਪਰਚਾ ਦਰਜ਼,ਕਿਸਾਨ ਕੁਲਵਿੰਦਰ ਕੌਰ ਦੇ ਹੱਕ ’ਚ ਡਟੇ

ਮੌਕੇ ‘ਤੇ ਫਾਇਰ ਬ੍ਰਿਗੇਡ ਵੱਲੋਂ ਆ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਪਰ ਤੱਦ ਤੱਕ ਕਈ ਕਾਰਾਂ ਅੱਗ ਦੇ ਹਵਾਲੇ ਹੋ ਚੁੱਕੀਆਂ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾ ਦਾ ਪੱਤਾ ਨਹੀਂ ਲੱਗ ਸੱਕਿਆ ਹੈ। ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

प्रदेश में 2029 में भी विकास कार्यों के बलबूते लगातार बनेगी चौथी बार सरकार:नायब सिंह सैनी

👉मुख्यमंत्री ने गांव भालड, धनौरा जाटान व गांव भैणी...

Mission Clean Punjab; ਨਗਰ ਨਿਗਮ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਸਫਾਈ ਸਬੰਧੀ ਕੀਤੀ ਗਈ ਚੈਕਿੰਗ

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ:ਕਮਿਸ਼ਨਰ ਨਗਰ...

ਗੈਂਗਸਟਰਵਾਦ ਅਤੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਜੰਗ ਜਾਰੀ, ਹੁਣ ਤੱਕ 43,127 ਗੈਂਗਸਟਰ ਅਤੇ 71,538 ਨਸ਼ਾ ਤਸਕਰ ਗ੍ਰਿਫ਼ਤਾਰ

👉ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਉਣਾ ਸਾਡਾ ਸੰਕਲਪ: ਕੁਲਦੀਪ...