ਭਾਰਤ ਤੇ ਦੱਖਣੀ ਅਫ਼ਰੀਕਾ ’ਚ ਫ਼ਾਈਨਲ ਅੱਜ

Date:

spot_img

ਬ੍ਰਿਜਟਾਊਨ, 29 ਜੂਨ: ਕਰੀਬ ਦਸ ਸਾਲਾਂ ਬਾਅਦ ਖਿਤਾਬ ਦੇ ਨੇੜੇ ਪੁੱਜੀ ਭਾਰਤ ਦੀ ਕ੍ਰਿਕਟ ਟੀਮ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਟੀ-20 ਮੈਚ ਅੱਜ ਖੇਡਿਆ ਜਾਵੇਗਾ। ਹੁਣ ਤੱਕ ਭਾਰਤ ਇਸ ਸੀਰੀਜ਼ ਵਿਚ ਅਜੇਤੂ ਰਿਹਾ ਹੈ। ਹਾਲਾਂਕਿ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਕੁੱਝ ਖ਼ਾਸ ਨਹੀਂ ਕਰ ਪਾਏ।

ਝਾਰਖੰਡ ਦੇ Ex CM Hemant Soren ਨੂੰ ਮਿਲੀ ਪੰਜ ਮਹੀਨਿਆਂ ਬਾਅਦ ਜਮਾਨਤ

ਰੋਹਿਤ ਸ਼ਰਮਾ ਦੀ ਅਗਵਾਈ ਹੇਠ ਇਹ ਟੀਮ ਦੱਖਣੀ ਅਫ਼ਰੀਕਾ ਨੂੰ ਹਰਾਉਣ ਦੇ ਲਈ ਪੂਰੀ ਮਿਹਨਤ ਕਰ ਰਹੀ ਹੈ। ਜਿਕਰਯੋਗ ਹੈ ਕਿ ਭਾਰਤ ਨੇ ਸੈਮੀਫ਼ਾਈਨਲ ਵਿਚ ਇੰਗਲੈਂਡ ਨੂੰ ਹਰਾਇਆ ਸੀ ਜਦੋਂਕਿ ਦੱਖਣੀ ਅਫ਼ਰੀਕਾ ਨੇ ਆਫ਼ਿਗਸਤਾਨ ਨੂੰ ਹਰਾਇਆ ਸੀ। ਪੂਰੇ ਭਾਰਤ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ, ਜੋਕਿ ਅੱਜ ਰਾਤ 8 ਵਜੇਂ ਸ਼ੁਰੂ ਹੋਣ ਜਾ ਰਿਹਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

खेल हमें नई ऊंचाइयां छूने का मौका देता है : मुख्यमंत्री

👉हरियाणा के मुख्यमंत्री श्री नायब सिंह सैनी ने किया...