Punjabi Khabarsaar
ਵਪਾਰ

ਗੈਸ ਸਿਲੰਡਰ ਹੋਇਆ ਸਸਤਾ, ਜਾਣੋ ਹੁਣ ਕਿੰਨੇ ਦਾ ਮਿਲੇਗਾ

ਨਵੀਂ ਦਿੱਲੀ, 1 ਜੁਲਾਈ: ਦੇਸ ਦੇ ਵਿਚ ਹੁਣ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਹਾਲਾਂਕਿ ਇਹ ਰਾਹਤ ਘਰੇਲੂ ਗੈਸ ਵਰਤਣ ਵਾਲਿਆਂ ਨੂੰ ਨਹੀਂ ਦਿੱਤੀ ਗਈ, ਬਲਕਿ ਵਪਾਰਕ ਗੈਸ ਸਿਲੰਡਰ ਦੀ ਕੀਮਤ 30 ਰੁਪਏ ਘਟਾਈ ਗਈ ਹੈ। ਨਵੀਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

ਦੇਸ ’ਚ ਅੱਜ ਤੋਂ ਬਦਲਿਆਂ ਕਾਨੂੰਨ, ਹੁਣ FIR ਦਰਜ਼ ਕਰਨ ਤੋਂ ਲੈ ਕੇ ਫ਼ੈਸਲਾ ਸੁਣਾਉਣ ਤੱਕ ਬਦਲੇ ਨਿਯਮ

ਇਸਦੇ ਤਹਿਤ ਕੱਲ ਤੱਕ ਦਿੱਲੀ ਦੇ ਵਿਚ 1676 ਰੁਪਏ ਵਿਚ ਮਿਲਣ ਵਾਲਾ 19 ਕਿਲੋਗ੍ਰਾਂਮ ਵਪਾਰਕ ਗੈਸ ਸਿਲੰਡਰ ਹੁਣ 1646 ਰੁਪਏ ਦਾ ਮਿਲੇਗਾ। ਇਸੇਤ ਰ੍ਹਾਂ ਕੋਲਕਾਤਾ ਵਿਚ ਇਹ ਵਪਾਰਕ ਸਿਲੰਡਰ 1787 ਦੀ ਬਜਾਏ 1756, ਚੇਨਈ ਵਿਚ 1809.50 ਅਤੇ ਮੁੰਬਈ ਦੇ ਵਿਚ 1598 ਰੁਪਏ ਵਿਚ ਮਿਲੇਗਾ। ਜਦੋਂਕਿ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਪਹਿਲਾਂ ਵੀ ਹੀ ਰਹੇਗੀ।

 

Related posts

ਮਾਲੀਏ ’ਚ ਵਾਧੇ ਦੇ ਬਾਵਜੂਦ ਬਠਿੰਡਾ ’ਚ ਸ਼ਰਾਬ ਠੇਕੇਦਾਰ ਬਣਨ ਦੇ ‘ਚਾਹਵਾਨਾਂ’ ਦੀਆਂ ਲੱਗੀਆਂ ਲਾਈਨਾਂ

punjabusernewssite

ਮਿੱਤਲ ਗਰੁੱਪ ਦੇ ਨਵੇਂ ਲਗਜ਼ਰੀ ਪ੍ਰੋਜੈਕਟ ‘ਸ਼ੀਸ਼ ਮਹਿਲ ਸਕਾਈ ਲਾਈਨ’ ਦੀ ਭੂਮੀ ਪੂਜਨ ਨਾਲ ਹੋਈ ਸ਼ੁਰੂਆਤ

punjabusernewssite

ਪੰਜਾਬ ’ਚ ਈ-ਨੈਮ ਰਾਹੀਂ ਹੋਇਆ 10,000 ਕਰੋੜ ਰੁਪਏ ਦੇ ਖੇਤੀਬਾੜੀ ਜਿਨਸਾਂ ਦਾ ਈ-ਵਪਾਰ: ਚੀਮਾ

punjabusernewssite