12 Views
ਬਠਿੰਡਾ, 2 ਜੁਲਾਈ: ਗਰਮੀਆਂ ਦੀ ਛੁੱਟੀਆਂ ਤੋਂ ਬਾਅਦ ਮੁੜ ਖੁੱਲੇ ਸਕੂਲ ਵਿਚ ਜਾਣ ਤੋਂ ਘਬਰਾਈ ਇੱਕ 14 ਸਾਲਾਂ ਬੱਚੀ ਸੂਰਤਗੜ੍ਹ ਤੋਂ ਰੇਲ੍ਹ ਗੱਡੀ ਚੜ੍ਹ ਬਠਿੰਡਾ ਪੁੱਜ ਗਈ। ਇਸ ਬੱਚੀ ਨੂੰ ‘ਹੋਮਵਰਕ’ ਪੂਰਾ ਨਾ ਹੋਣ ਕਰਕੇ ਅਧਿਆਪਕਾਂ ਦੀ ਕੁੱਟ ਦਾ ਡਰ ਸੀ ਜਿਸਦੇ ਚੱਲਦੇ ਉਹ ਘਰੋਂ ਹੀ ਭੱਜ ਆਈ।
ਦੁਖ਼ਦਾਈ ਖ਼ਬਰ: ਤਿੰਨ ਮਾਸੂਮ ਬੱਚਿਆਂ ਸਹਿਤ ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਨੇ ਕੀਤੀ ਸਮੂਹਿਕ ਖੁਦ.ਕੁਸ਼ੀ
ਪਰ ਉਸਦੀ ਕਿਸਮਤ ਹੀ ਚੰਗੀ ਸੀ ਕਿ ਇਕੱਲੀ ਬੱਚੀ ਦੇ ਰੇਲ ਗੱਡੀ ਵਿਚ ਸ਼ੱਕੀ ਹਾਲਾਤਾਂ ’ਚ ਸਫ਼ਰ ਕਰਨ ਦੀ ਸੂਚਨਾ ਮਿਲਣ ’ਤੇ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਉਸਨੂੰ ਉਤਾਰ ਕੇ ਮਾਪਿਆਂ ਨਾਲ ਮਿਲਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
Share the post "ਸਕੂਲ ਦਾ ’ਹੋਮਵਰਕ’ ਨਾਂ ਹੋਣ ’ਤੇ ਅਧਿਆਪਕਾਂ ਤੋਂ ਡਰਦੀ ਬੱਚੀ ਰੇਲ੍ਹ ਗੱਡੀ ਚੜ੍ਹ ਬਠਿੰਡਾ ਪੁੱਜੀ"