Thursday, April 23, 2026
spot_img
spot_img

ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਦੀ ਹੋਈ ਨਵੀਂ ਚੋਣ

Date:

spot_img

ਬਠਿੰਡਾ, 14 ਜੁਲਾਈ: ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ 24) ਦੀ ਬਠਿੰਡਾ ਓ ਐਂਡ ਐਮ ਡਵੀਜ਼ਨ ਦੀ ਨਵੀਂ ਕਮੇਟੀ ਦੀ ਚੋਣ ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ,ਜਰਨਲ ਸੈਕਟਰੀ ਸੁਖਵਿੰਦਰ ਭਗਤ ਜਲਾਲਾਬਾਦ ਅਤੇ ਕੈਸ਼ੀਅਰ ਅਵਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਗਈ।

ਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਮੁਲਜਮ ਵੱਲੋ ਹਵਾਲਾਤ ’ਚ ਖੁਦਕਸ਼ੀ ਦੀ ਕੋਸ਼ਿਸ!

ਇਸ ਚੋਣ ਵਿਚ ਲਾਭ ਸਿੰਘ ਡਵੀਜ਼ਨ ਪ੍ਰਧਾਨ, ਬਲਜਿੰਦਰ ਸਿੰਘ ਸੈਕਟਰੀ, ਉੱਤਮ ਸਿੰਘ ਕੈਸ਼ੀਅਰ, ਸੁਭਾਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ,ਜਸਪਾਲ ਸਿੰਘ ਮੀਤ ਪ੍ਰਧਾਨ,ਮਨਿੰਦਰ ਕੌਸਲ ਸਹਾਇਕ ਸਕੱਤਰ,ਅਮਰਿੰਦਰ ਸਿੰਘ ਪ੍ਰੈੱਸ ਸਕੱਤਰ, ਹਰਪਿੰਦਰ ਸਿੰਘ ਜਥੇਬੰਦਕ ਸਕੱਤਰ,ਸੁਭਾਸ਼ ਰਾਵਤ ਕਨੂੰਨੀ ਸਲਾਹਕਾਰ,ਰਾਜ ਕੁਮਾਰ ਕਾਰਜਕਾਰੀ ਸਲਾਹਕਾਰ, ਸੁਖਵਿੰਦਰਪਾਲ ਸਰਮਾ ਦਫਤਰੀ ਸਕੱਤਰ,ਰਾਮ ਸਿੰਘ ਅਤੇ ਸੁਰਿੰਦਰਪਾਲ ਗੋਇਲ ਮੁੱਖ ਸਲਾਹਕਾਰ ਸਰਬਸੰਮਤੀ ਨਾਲ ਚੁਣੇ ਗਏ।

 

Share post:

spot_img
spot_img

Popular

More like this
Related

MRSPTU ਦੇ ਵਿਦਿਆਰਥੀਆਂ ਵਲੋਂ ਪ੍ਰੈਕਟੀਕਲ ਐਕਸਪੋਜ਼ਰ ਲਈ ਸੈਂਟਰਲ ਯੂਨੀਵਰਸਿਟੀ ਦੀਆਂ ਨਿਰਮਾਣ ਅਧੀਨ ਸਾਈਟਾਂ ਦਾ ਦੌਰਾ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...

स्वास्थ्य विभाग में 69 रिक्त पदों पर भर्ती किये जाएंगे फिजियोथेरेपिस्ट : आरती सिंह राव

👉उझाना और संभली में बनेंगी सीएचसी Haryana News: हरियाणा की...

प्रदूषण को लेकर हम आज सचेत न हुए तो आने वाली पीढ़ियों का दम घुट जाएगा : ऊर्जा मंत्री अनिल विज

👉पानीपत से श्रीनगर तक ब्रह्माकुमारीज़ के 'इको केयर' जागरूकता...