Thursday, April 16, 2026
spot_img
spot_img

ਪੰਜਾਬ ’ਚ ਆਮ ਆਦਮੀ ਪਾਰਟੀ ਦੇ ਆਗੂ ਦਾ ਕ+ਤਲ, ਕਾਤਲਾਂ ਦੀ ਭਾਲ ਜਾਰੀ

Date:

spot_img

ਖੰਨਾ, 9 ਸਤੰਬਰ: ਸੋਮਵਾਰ ਦੇਰ ਸ਼ਾਮ ਖੰਨਾ ਦੇ ਪਿੰਡ ਇਕਲਾਹਾ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਉਰਫ਼ ਡੀਸੀ ਦਾ ਅਗਿਆਤ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਮ੍ਰਿਤਕ ਤਰਲੋਚਨ ਸਿੰਘ ਆਪਣੇ ਖੇਤ ਲੱਗੀ ਪਾਣੀ ਵਾਲੀ ਮੋਟਰ ਤੋ ਵਾਪਸ ਘਰ ਆ ਰਿਹਾ ਸੀ ਕਿ ਰਾਸਤੇ ਵਿਚ ਇਹ ਘਟਨਾ ਵਾਪਰ ਗਈ। ਪਤਾ ਲੱਗਣ ’ਤੇ ਪ੍ਰਵਾਰ ਵੱਲੋਂ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਨੇ ਪਿਊ ਦਾ ਕੀਤਾ ਕ+ਤਲ, ਭਰਾ ਨੂੰ ਕੀਤਾ ਜ+ਖ਼ਮੀ

ਮ੍ਰਿਤਕ ਤਰਲੋਚਨ ਸਿੰਘ ਆਪ ਦੇ ਕਿਸਾਨ ਵਿੰਗ ਦੇ ਵੱਡੇ ਆਗੂ ਸਨ ਤੇ ਆਗਾਮੀ ਸਮੇਂ ਵਿਚ ਸਰਪੰਚੀ ਦੀ ਚੌਣ ਲੜਣ ਦੀਆਂ ਤਿਆਰੀਆਂ ਕਰ ਰਹੇ ਸਨ। ਹਾਲੇ ਤੱਕ ਨਾਂ ਤਾਂ ਕਾਤਲਾਂ ਦਾ ਪਤਾ ਲੱਗ ਸਕਿਆ ਹੈ ਤੇ ਨਾਂ ਹੀ ਕਤਲ ਦੇ ਕਾਰਨਾਂ ਦਾ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ’ਤੇ ਪੁੱਜ ਜਾਂਚ ਕੀਤੀ ਜਾ ਰਹੀ ਹੈ ਤੇ ਉਨਾਂ ਕਿਹਾ ਹਾਲੇ ਤੱਕ ਇਹ ਵੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨਾਂ ਕਰਕੇ ਹੋਈ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...