ਮੁੜ ਲੀਹੋ ਉੱਤਰੀ ਰੇਲ ਗੱਡੀ, ਜਾਨੀ ਨੁਕਸਾਨ ਤੋ ਹੋਇਆ ਬਚਾਅ

Date:

spot_img

ਆਸਾਮ, 18 ਅਕਤੂਬਰ: ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਰੇਲ ਹਾਦਸਿਆਂ ਕਾਰਨ ਚਰਚਾ ਵਿਚ ਚੱਲੇ ਆ ਰਹੇ ਭਾਰਤ ਸਰਕਾਰ ਦੇ ਰੇਲਵੇ ਵਿਭਾਗ ਨੂੰ ਅੱਜ ਮੁੜ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦ ਆਸਾਮ ਦੇ ਵਿਚ ਇੱਕ ਰੇਲ ਗੱਡੀ ਦੇ ਇੰਜਣ ਸਹਿਤ ਅੱਠ ਡਿੱਬੇ ਪਟੜੀ ਤੋਂ ਉੱਤਰ ਗਏ।

ਇਹ ਵੀ ਪੜ੍ਹੋ:Salman Khan ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮੁੜ ਮਿਲੀ ਧਮਕੀ, Police ਦੇ whatspp ’ਤੇ ਭੇਜਿਆ massage

ਹਾਲਾਂਕਿ ਪੁਲਿਸ ਤੇ ਰੇਲਵੇ ਵਿਭਾਗ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਲਗਾਤਾਰ ਹੋ ਰਹੇ ਹਾਦਸਿਆਂ ਨੇ ਰੇਲਵੇ ਸੁਰੱਖਿਆ ਇੰਤਜਾਮਾਂ ਉਪਰ ਸਵਾਲੀਆਂ ਨਿਸ਼ਾਨ ਖ਼ੜੇ ਕਰ ਦਿੱਤੇ ਹਨ। ਇਹ ਤਾਜ਼ਾ ਘਟਨਾ ਆਸਾਮ ਡਿਬਾਲੌਂਗ ਰੇਲਵੇ ਸਟੇਸ਼ਨ ਕੋਲ ਵਾਪਰੀ ਹੈ, ਜਿੱਥੇ ਲੋਕ ਮਾਨਿਯਤਿਲਕ ਰੇਲ ਗੱਡੀ ਦੇ ਇੰਜਨ ਸਹਿਤ ਅੱਠ ਡਿੱਬੇ ਪਟੜੀ ਤੋਂ ਉਤਰ ਗਏ।

 

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...