spot_img
spot_img

ਗਹਿਣਿਆਂ ਦੇ ਵਿਵਾਦ ’ਚ ਦੋਸਤਾਂ ਨੇ ‘ਦੋਸਤ’ ਨੂੰ ਜਿੰਦਾ ਹੀ ਕਾਰ ਵਿਚ ਸਾੜਿਆਂ, ਗ੍ਰਿਫਤਾਰ

Date:

spot_img

ਗਾਜੀਆਬਾਦ, 23 ਅਕਤੂਬਰ: ਗਹਿਣਿਆਂ ਦੇ ਵਿਵਾਦ ਵਿਚ ਦੋ ਜਿਗਰੀ ਦੋਸਤਾਂ ਵੱਲੋਂ ਆਪਣੇ ਹੀ ਇੱਕ ਦੋਸਤ ਨੂੰ ਕਾਰ ਵਿਚ ਅੱਗ ਲਗਾ ਕੇ ਜਿੰਦਾ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗਾਜੀਆਬਾਦ ਇਲਾਕੇ ਵਿਚ ਵਾਪਰੀ ਹੈ, ਜਿੱਥੇ ਪੁਲਿਸ ਨੇ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਦੀ ਸਿਕਾਇਤ ’ਤੇ ਦੋਨੋਂ ਦੋਸਤਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦੀ ਪਹਿਚਾਣ ਸੰਜੇ ਯਾਦਵ ਦੇ ਤੌਰ ‘ਤੇ ਹੋਈ ਹੈ। ਘਟਨਾ ਸਮੇਂ ਉਹ ਆਪਣੀ ਫ਼ਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਨਿਕਲਿਆ ਸੀ, ਜਿੱਥੇ ਰਾਸਤੇ ਵਿਚ ਉਸਦੇ ਉਕਤ ਦੋਸਤ ਮਿਲੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਪ੍ਰਵਾਰ ਨੇ ਦੋਸ਼ ਲਗਾਏ ਹਨ ਕਿ ਇੰਨ੍ਹਾਂ ਨਾਲ ਸੰਜੇ ਦਾ ਕੁੱਝ ਗਹਿਣਿਆਂ ਦਾ ਵਿਵਾਦ ਸੀ, ਜਿਸਦੇ ਚੱਲਦੇ ਇਹ ਸਾਰੀ ਘਟਨਾ ਵਾਪਰੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related