ਨੀਤੀ ਦਾ ਉਦੇਸ਼ ਵਿਭਾਗਾਂ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਕਰਨਾ
Haryana News:ਹਰਿਆਣਾ ਸਰਕਾਰ ਨੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਵਿਸ਼ੇਸ਼ ਕਾਡਰ ਦੇ ਸਰਕਾਰੀ ਕਰਮਚਾਰੀਆਂ ਦੀ ਵੱਖ-ਵੱਖ ਸਥਾਨਾਂ ‘ਤੇ ਤਰਕਸੰਗਤ ਤੈਨਾਤੀ ਯਕੀਨੀ ਕਰਨ ਲਈ ਇੱਕ ਮਾਡਲ ਆਨਾਇਨ ਟ੍ਰਾਂਸਫਰ ਨੀਤੀ -2025 ਦਾ ਮਸੌਦਾ ਤਿਆਰ ਕੀਤਾ ਹੈ। ਨੀਤੀ ਦਾ ਉਦੇਸ਼ ਕਰਮਚਾਰੀਆਂ ਵਿਚ ਜਾਬ ਸੰਤੁਸ਼ਟੀ ਨੂੰ ਵੱਧ ਤੋਂ ਵੱਧ ਕਰਨਾ ਅਤੇ ਵਿਭਾਗਾਂ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਕਰਨਾ ਹੈ।
ਇਹ ਵੀ ਪੜ੍ਹੋ ਦਿੱਲੀ ’ਚ 20 ਫ਼ਰਵਰੀ ਨੂੰ ਭਾਜਪਾ ਸਰਕਾਰ ਚੁੱਕੇਗੀ ਸਹੁੰ; ਮੁੱਖ ਮੰਤਰੀ ਦੀ ਚੋਣ 19 ਨੂੰ
ਇਸ ਸਬੰਧ ਵਿਚ, ਨੀਤੀ ਦਾ ਮਸੌਦਾ ਹਰਿਆਣਾ ਸਰਕਾਰ ਦੀ ਵੈਬਸਾਇਟ csharyana.gov.in ‘ਤੇ ਅਪਲੋਡ ਕੀਤਾ ਗਿਆ ਹੈ। ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਵਿਭਾਗਾਂ ਅਤੇ ਵਿਚਾਰ/ਸੁਝਾਅ ਨਿਰਧਾਰਿਤ ਪ੍ਰਾਰੂਪ ਵਿਚ ਭੇਜਣ। ਵਿਚਾਰ/ਸੁਝਾਅ ਈ-ਮੇਲ generalservices0001@gmail.com ‘ਤੇ ਜਾਂ ਮਾਨਵ ਸੰਸਾਧਨ ਵਿਭਾਗ ਵਿਚ 26 ਫਰਵਰੀ, 2025 ਤੱਤ ਜਾਂ ਉਸ ਤੋਂ ਪਹਿਲਾਂ ਭੇਜੇ ਜਾ ਸਕਦੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹਰਿਆਣਾ ਸਰਕਾਰ ਨੇ ਮਾਡਲ ਆਨਲਾਇਨ ਟ੍ਰਾਂਸਫਰ ਨੀਤੀ-2025 ਲਈ ਵਿਭਾਗਾਂ, ਕਰਮਚਾਰੀਆਂ ਤੋਂ ਮੰਗੇ ਸੁਝਾਅ"