69ਵੀਂ ਸੂਬਾ ਪਾਵਰ ਲਿਫਟਿੰਗ ਵਿੱਚ ਕੁੜੀਆਂ ਨੇ ਦੂਜੇ ਦਿਨ ਦਿਖਾਈ ਕਮਾਲ ਦੀ ਲਿਫਟਿੰਗ

Date:

spot_img

Bathinda News:69 ਵੀਆਂ ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਅੰਡਰ 17 ਅਤੇ ਅੰਡਰ 19 ਕੁੜੀਆਂ ਦੇ ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਵਲੋਂ ਕੀਤਾ ਗਿਆ।ਇਸ ਮੋਕੇ ਉਹਨਾਂ ਖਿਡਾਰੀਆਂ ਨੂੰ ਕਿਹਾ ਕਿ ਪਾਵਰ ਲਿਫਟਿੰਗ ਵਿੱਚ ਵਜ਼ਨ ਤਾ ਕੇਵਲ ਲੋਹੇ ਦਾ ਹੁੰਦਾ ਹੈ,ਪਰ ਇਸਨੂੰ ਚੁੱਕਣ ਵਾਲੇ ਬਾਹਾਂ ਵਿੱਚ ਸਬਰ, ਅਨੁਸ਼ਾਸਨ ਤੇ ਹੌਸਲੇ ਦਾ ਲੋਹਾ ਪਿਘਲਾ ਕੇ ਰਗਾਂ ਵਿੱਚ ਦੌੜਦਾ ਹੈ।ਇਹ ਖੇਡ ਸਾਡੇ ਦਿਮਾਗ ਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਭਾਵੇਂ ਕਿੰਨੀ ਵੱਡੀਆਂ ਹੋਣ,ਦ੍ਰਿੜਤਾ ਜਿਹੀ ਚੀਜ਼ ਸਹੀ ਹੋਵੇ ਤਾਂ ਹਰ ਭਾਰ ਚੁੱਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ Big News; ਅੰਮ੍ਰਿਤਸਰ ਦੇ ਬੱਸ ਅੱਡੇ ‘ਚ ਦਿਨ-ਦਿਹਾੜੇ ਫ਼ਾਈਰਿੰਗ; ਨਾਮੀ ਟ੍ਰਾਂਸਪੋਰਟ ਕੰਪਨੀ ਦੇ ਮੈਨੇਜ਼ਰ ਦਾ ਕ+ਤ+ਲ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 17 ਕੁੜੀਆ 43 ਕਿਲੋ ਭਾਰ ਵਰਗ ਵਿੱਚ ਸਿਮਰਜੀਤ ਕੌਰ ਬਠਿੰਡਾ ਨੇ ਪਹਿਲਾ, ਸਿਮਰਨਪ੍ਰੀਤ ਕੌਰ ਸੰਗਰੂਰ ਨੇ ਦੂਜਾ,47 ਕਿਲੋ ਭਾਰ ਵਰਗ ਵਿੱਚ ਸਾਹਿਬਮੀਤ ਕੌਰ ਬਠਿੰਡਾ ਨੇ ਪਹਿਲਾ, ਹਰਮਨ ਫਤਹਿਗੜ੍ਹ ਸਾਹਿਬ ਨੇ ਦੂਜਾ, 52 ਕਿਲੋ ਭਾਰ ਵਰਗ ਵਿੱਚ ਖ਼ੁਸ਼ੀ ਲੁਧਿਆਣਾ ਨੇ ਪਹਿਲਾ, ਸੁਮਿਤਰਾ ਫਾਜ਼ਿਲਕਾ ਨੇ ਦੂਜਾ,57 ਕਿਲੋ ਭਾਰ ਵਰਗ ਵਿੱਚ ਸਨਾਂਇਆਂ ਬਠਿੰਡਾ ਨੇ ਪਹਿਲਾ, ਸਿਮਰਨ ਕੌਰ ਫਾਜ਼ਿਲਕਾ ਨੇ ਦੂਜਾ,63 ਕਿਲੋ ਭਾਰ ਵਰਗ ਵਿੱਚ ਜਸਮੀਤ ਕੌਰ ਲੁਧਿਆਣਾ ਨੇ ਪਹਿਲਾ, ਪਰੀਸ਼ਾ ਬਠਿੰਡਾ ਨੇ ਦੂਜਾ, ਅੰਡਰ 19 ਕੁੜੀਆਂ 43 ਕਿਲੋ ਭਾਰ ਵਰਗ ਵਿੱਚ ਮੁਸ਼ਕਾਨ ਲੁਧਿਆਣਾ ਨੇ ਪਹਿਲਾ, ਪ੍ਰਦੀਪ ਕੌਰ ਬਠਿੰਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜੇਤੂ ਖਿਡਾਰੀਆਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਵਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਪੰਜਾਬੀਆਂ ਨੂੰ ਅਪੀਲ; ਨਸਲ ਨੂੰ ਬਚਾਉਣ ਲਈ ਵੱਧ ਬੱਚੇ ਪੈਦਾ ਕਰੋਂ!

ਹਰਜਿੰਦਰ ਸਿੰਘ ਲੈਕ ਫਿਜੀ, ਕੁਲਵੀਰ ਸਿੰਘ ਲੈਕ ਫਿਜੀ, ਗੁਰਦਾਸ ਸ਼ਰਮਾ ਲੈਕ ਫਜਿਕਸ, ਮਾਨਵ ਨਾਗਪਾਲ ਜਿਲ੍ਹਾ ਰੀਸੋਰਸ ਪਰਸਨ, ਸੁਨੀਤਾ ਰਾਣੀ ਡੀ ਪੀ ਈ, ਹਰਵੀਰ ਸਿੰਘ ਲੈਕ ਕਮਰਸ, ਰੇਸ਼ਮ ਸਿੰਘ ਡੀ ਪੀ ਈ, ਅਮਨਦੀਪ ਕੌਰ ਡੀ ਪੀ ਈ, ਨਵਦੀਪ ਕੌਰ ਡੀ ਪੀ ਈ, ਸਰਬਜੀਤ ਕੌਰ ਡੀ ਪੀ ਈ, ਕੁਲਵਿੰਦਰ ਸਿੰਘ ਵਿਰਕ ਡੀ ਪੀ ਈ, ਸੁਖਮੰਦਰ ਸਿੰਘ ਖਾਲਸਾ, ਗੁਰਸੇਵਕ ਸਿੰਘ ਡੀ ਪੀ ਈ , ਸੁਰਜੀਤ ਸਿੰਘ ਡੀ ਪੀ ਈ, ਸੁਰਿੰਦਰ ਸਿੰਗਲਾ ਪੀ ਟੀ ਆਈ, ਰਜਿੰਦਰ ਸ਼ਰਮਾ ਪੀ ਟੀ ਆਈ, ਸਖਵੀਰ ਕੌਰ ਡੀ ਪੀ ਈ, ਦਿਲਜੀਤ ਸਿੰਘ ਇੰਟਰਨੈਸਨਲ ਖਿਡਾਰੀ, ਸੁਖਮੰਦਰ ਸਿੰਘ ਖਾਲਸਾ, ਸੁਖਪ੍ਰੀਤ ਸਿੰਘ ਡੀ ਪੀ ਈ, ਇਸਟਪਾਲ ਸਿੰਘ ਡੀ ਪੀ ਈ, ਕੁਲਵਿੰਦਰ ਸਿੰਘ ਡੀ ਪੀ ਈ, ਗੁਰਿੰਦਰ ਲਬੀ ਡੀ ਪੀ ਈ, ਗੁਰਿੰਦਰਜੀਤ ਸਿੰਘ ਡੀ ਪੀ ਈ ਨਵਸੰਗੀਤ ਪੀਟੀ ਆਈ ਅਤੇ ਹਰਭਗਵਾਨ ਦਾਸ ਪੀ ਟੀ ਆਈ ਹਾਜਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਭਾਜਪਾ ਦਾ ਮੁੱਖ ਟੀਚਾ ਹੈ ਡਬਲ ਇੰਜਣ ਦੀ ਸਰਕਾਰ : ਬਿੱਟੂ

Punjab News : ਪੰਜਾਬ ਭਾਜਪਾ ਵਿੱਚ ਅੱਜ ਇੱਕ ਮਹੱਤਵਪੂਰਨ...

ਅੱਜ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ, ਥੋੜੇ ਹੀ ਸਮੇਂ ‘ਚ ਸੰਭਾਲਣਗੇ ਆਪਣਾ ਅਹੁਦਾ

Punjab News : ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ...

Patiala News: ਸੜਕ ਹਾਦਸੇ ਦਾ ਸ਼ਿਕਾਰ ਹੋਏ ਪ੍ਰਵਾਰ ਲਈ ‘ਮਸੀਹਾ’ ਬਣੇ ਬਹੁੜੇ ਪੰਜਾਬ ਦੇ ਸਿਹਤ ਮੰਤਰੀ !

ਫ਼ਸਟ ਏਡ ਦੇਣ ਤੋਂ ਬਾਅਦ ਜਖ਼ਮੀਆਂ ਨੂੰ ਆਪਣੀ ਗੱਡੀ...