Friday, May 1, 2026
spot_img
spot_img

ਸਵਾਰੀਆਂ ਨਾਲ ਭਰਿਆ ਜਹਾਜ਼ ਹੋਇਆ ਕਰੈਸ਼

Date:

spot_img
ਜਹਾਜ਼ ‘ਚ ਸਟਾਫ ਸਹਿਤ ਕੁਲ 19 ਮੁਸਾਫ਼ਿਰ ਸਨ ਸਵਾਰ
ਕਾਠਮੰਡੂ, 24 ਜੁਲਾਈ: ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ ਸਵੇਰੇ ਕਰੀਬ ਸਵਾ 11 ਵਜੇ ਇੱਕ ਛੋਟਾ ਯਾਤਰੀ ਜਹਾਜ਼ ਕਰੈਸ਼ ਹੋ ਗਿਆ, ਜਿਸਦੇ ਵਿੱਚ ਕਈ ਜਣਿਆ ਦੀ ਮੌਤ ਹੋਣ ਦੀ ਸੂਚਨਾ ਹੈ। ਇਹ ਜਹਾਜ਼ ਤਿ੍ਰਭੂਵਨ ਇੰਟਰਨੈਸ਼ਨਲ ਏਅਰਪੋਰਟ ਤੋਂ ਉੜਾਨ ਭਰ ਰਿਹਾ ਸੀ ਤੇ ਉੜਾਨ ਦੇ ਕੁੱਝ ਮਿੰਟਾਂ ਬਾਅਦ ਹੀ ਕਰੈਸ਼ ਹੋ ਗਿਆ ਤੇ ਜਹਾਜ਼ ਨੂੰ ਅੱਗ ਲੱਗ ਗਈ। ਇਹ ਜਹਾਜ਼ ਪ੍ਰਾਈਵੇਟ ਸ਼ੌਰਿਆ ਕੰਪਨੀ ਦਾ ਦਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਏਅਰਪੋਰਟ ਅਥਾਰਟੀ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ਉਪਰ ਕਾਬੂ ਪਾਇਆ।

Share post:

spot_img

Popular

More like this
Related

Punjab Vidhan Sabha ਦਾ ਵਿਸ਼ੇਸ ਇਜਲਾਸ, ਆ ਸਕਦਾ ਵੱਡਾ ਮਤਾ !

Chandigarh News: Punjab Vidhan Sabha ਦਾ ਵਿਸ਼ੇਸ ਇਜਲਾਸ ਅੱਜ...

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜ਼ਦਾ

👉ਸਮੂਹ ਕਿਰਤੀ ਲੋਕਾਂ ਨੂੰ ਜਥੇਬੰਦ ਹੋਕੇ ਇੱਕ ਸਾਂਝਾ ਥੜਾ...

Bathinda News: ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ…

Bathinda News : ਜ਼ਿਲ੍ਹਾ ਬਠਿੰਡਾ ਵਿੱਚ ਲੰਬੇ ਸਮੇਂ ਤੱਕ...