spot_img

ਹਰਿਆਣਾ ਦੇ ਮੁੱਖ ਮਾਰਗਾਂ ‘ਤੇ ਆਟੋਮੇਟਿਕ ਸਿਸਟਮ ਲਗਾਉਣ ‘ਤੇ ਕੀਤਾ ਜਾ ਰਿਹਾ ਹੈ ਅਧਿਐਨ : ਅਨਿਲ ਵਿਜ

Date:

spot_img

👉ਹਰਿਆਣਾ ਰੋਡਵੇਜ ਨੂੰ ਬਿਹਤਰ ਬਨਾਉਣ ਲਈ ਪੂਰੇ ਹਰਿਆਣਾ ਦੀ ਕੰਡਮ ਬੱਸਾਂ ਦਾ ਹੋਵੇਗਾ ਸਰਵੇ – ਵਿਜ
ਚੰਡੀਗਡ੍ਹ, 23 ਜਨਵਰੀ: ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮਾਰਗਾਂ ‘ਤੇ ਆਟੋਮੈਟਿਕ ਸਿਸਟਮ ਲਗਾਉਣ ‘ਤੇ ਅਧਿਐਨ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਰਾਹੀਂ ਇਹ ਪਤਾ ਚੱਲ ਜਾਵੇਗਾ ਕਿ ਅਮੁੱਕ ਗੱਡੀ ਸੜਕ ‘ਤੇ ਚੱਲਣ ਲਾਇਕ ਹੈ ਜਾਂ ਨਹੀਂ ਹੈ। ਇਸ ਤੋਂ ਇਲਾਵਾ, ਹਰਿਆਣਾ ਰੋਡਵੇਜ ਨੂੰ ਬਿਹਤਰ ਬਨਾਉਣ ਲਈ ਪੂਰੇ ਹਰਿਆਣਾ ਦੀ ਕੰਡਮ ਬੱਸਾਂ ਦਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗ 

ਉਨ੍ਹਾਂ ਨੇ ਕਿਹਾ ਕਿ ਕੁਦਰਤੀ ਸਰੋਤ ਡੀਜਲ-ਪੈਟਰੋਲ ਹੁਣ ਹੌਲੀ-ਹੌਲੀ ਖਾਤਮੇ ਦੇ ਵੱਲ ਹਨ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ‘ਤੇ ਵੀ ਸਾਡਾ ਜੋਰ ਹੈ ਇਸ ਲਈ ਸਾਡਾ ਇਲੈਕਟ੍ਰਿਕ ਬੱਸਾਂ ‘ਤੇ ਵੀ ਪੂਰਾ ਜੋਰ ਰਹੇਗਾ।ਸ੍ਰੀ ਵਿਜ ਜੈਯਪੁਰ ਵਿਚ ਪਿਛਲੇ ਦਿਨਾਂ ਪ੍ਰਬੰਧਿਤ ਉਰਜਾ ਮੰਤਰੀਆਂ ਦੀ ਮੀਟਿੰਗ ਵਿਚ ਸ਼ਿਰਕਤ ਕਰਨ ਦੇ ਬਾਅਦ ਵਾਪਸੀ ਦੇ ਸਮੇਂ ਅੱਜ ਨਾਂਗਲ ਚੌਧਰੀ ਵਿਚ ਠਹਿਰਾਵ ਦੌਰਾਨ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਜੈਪੁਰ ਵਿਚ ਉਰਜਾ ਮੰਤਰੀ ਦੀ ਮੀਟਿੰਗ ਵਿਚ ਸੋਲਰ ਉਰਜਾ ਨੂੰ ਪ੍ਰੋਤਸਾਹਨ ਦੇਣ ‘ਤੇ ਚਰਚਾ ਅਤੇ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ ਅੱਜ ਇਸ ਮੀਟਿੰਗ ਤੋਂ ਵਾਪਸ ਆ ਰਿਹਾ ਹਾਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img

Share post:

Popular

More like this
Related

Guru Kashi University ਦੇ ਤੀਰਅੰਦਾਜ਼ ਕੁਸ਼ਲ ਦਲਾਲ ਨੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ

Talwandi Sabo News: ਨਾਗੋਆ, ਜਾਪਾਨ ਵਿਖੇ ਚੱਲ ਰਹੀਆਂ ਏਸ਼ੀਆਈ...

ਅਸਤੀਫ਼ੇ ਦੀ ਚਰਚਾ ਦੌਰਾਨ Raja Warring X ਹੈਂਡਲ ‘ਤੇ ਲਿਖਿਆ ਸਾਬਕਾ ਪ੍ਰਧਾਨ !

Punjab News : ਪੰਜਾਬ ਕਾਂਗਰਸ ਦੇ ਲੰਮਾ ਸਮਾਂ ਪ੍ਰਧਾਨ...

ਪੰਜਾਬ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ…

Chandigarh News: Punjab Government; ਪੰਜਾਬ ਵਿਚ ਸ਼੍ਰੀ ਗੁਰੂ ਗਰੰਥ...