ਪਟਿਆਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਆਸਟਰੇਲੀਆ ’ਚ ਮੌਤ

Date:

spot_img

ਪਟਿਆਲਾ, 23 ਜੂਨ: ਸਥਾਨਕ ਸ਼ਹਿਰ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਹੈ। ਪ੍ਰਵਾਰ ਨੇ ਇਸ ਮਾਮਲੇ ਵਿਚ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੂਚਨਾ ਮੁਤਾਬਕ ਪਟਿਆਲਾ ਦੇ ਨਵਨਿੰਦਰ ਸਿੰਘ ਦਾ ਵਿਆਹ ਇੱਥੇ ਹੀ ਹੋਇਆ ਸੀ ਪ੍ਰੰਤੂ ਵਿਦੇਸ਼ ਜਾਣ ਦੇ ਚੱਕਰ ਵਿਚ ਸਾਲ 2019 ’ਚ ਉਸਦੀ ਪਤਨੀ ਨੂੰ 30 ਲੱਖ ਰੂਪੇ ਲਗਾ ਕੇ ਸਿਡਨੀ ਭੇਜਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੜੀ ਜਾਏਗੀ ਜਲੰਧਰ ਜ਼ਿਮਨੀ ਚੋਣ: ਕੁਲਦੀਪ ਧਾਲੀਵਾਲ

ਜਿਸਤੋਂ ਬਾਅਦ ਇਹ ਨੌਜਵਾਨ ਵੀ ਉਧਰ ਚਲਾ ਗਿਆ। ਪ੍ਰਵਾਰ ਮੁਤਾਬਕ ਹੁਣ ਵਿਦੇਸ਼ ’ਚ ਰਹਿੰਦੇ ਨੂੰਹ-ਪੁੱਤ ’ਚ ਅਣਬਣ ਰਹਿੰਦੀ ਸੀ। ਪ੍ਰੰਤੂ ਹੁਣ ਅਚਾਨਕ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪ੍ਰਵਾਰ ਨੇ ਇਸ ਮਾਮਲੇ ਵਿਚ ਊੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਕਿਸ ਤਰ੍ਹਾਂ ਹੋਈ ਹੈ।

 

spot_img
spot_img

Share post:

Popular

More like this
Related

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...

War on drugs; Bathinda Police ਵੱਲੋਂ 20 ਹੌਟਸਪੌਟ ਖੇਤਰਾਂ ਵਿੱਚ ਵੱਡਾ ਸਰਚ ਅਭਿਆਨ

Bathinda News: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਮਾਨਯੋਗ ਡੀਆਈਜੀ...