ਪੱਟੀ ਦੇ ਰਹਿਣ ਵਾਲੇ ਨੌਜਵਾਨ ਦੀ ਹੇਮਕੁੰਡ ਸਾਹਿਬ ਵਿਖੇ ਹੋਈ ਮੌ+ਤ

Date:

spot_img

ਪੱਟੀ, 17 ਜੂਨ: ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਨੂੰ ਗਏ ਇੱਥੋਂ ਦੇ ਇੱਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈਕ ਖ਼ਬਰ ਮਿਲੀ ਹੈ। ਸੁਖਮਨਪਾਲ ਸਿੰਘ ਨਾਂ ਦਾ ਇਹ ਨੌਜਵਾਨ ਆਪਣੇ ਤਿੰਨ ਸਾਥੀਆਂ ਦੇ ਨਾਲ 12 ਜੂਨ ਨੂੰ ਦਰਸ਼ਨਾਂ ਲਈ ਹੇਮਕੁੰਡ ਸਾਹਿਬ ਵਿਖੇ ਗਿਆ ਸੀ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਸੁਖਮਨਪਾਲ ਸਿੰਘ ਜਦ ਮੁੱਖ ਗੁਰਦੂਆਰਾ ਸਾਹਿਬ ਦੇ ਬਿਲਕੁੱਲ ਨਜਦੀਕ ਹੀ ਪੋੜੀਆਂ ਚੜ ਰਿਹਾ ਸੀ ਤੇ ਅਚਾਨਕ ਉਸਦਾ ਸਾਹ ਚੜਣ ਲੱਗਿਆ ਤੇ ਬੇਹੋਸ ਹੋ ਕੇ ਡਿੱਗ ਪਿਆ।

ਨਹਿਰ ’ਚ ਨਹਾਉਂਦੇ ਤਿੰਨ ਬੱਚੇ ਡੁੱਬੇ, ਭਾਲ ਜਾਰੀ

ਹਾਲਾਂਕਿ ਇਸ ਮੌਕੇ ਸਾਥੀਆਂ ਤੇ ਹੋਰ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸਿਸ਼ ਕੀਤੀ ਪ੍ਰੰਤੂ ਥੋੜੇ ਸਮੇਂ ਵਿਚ ਹੀ ਉਸਦੀ ਮੌਤ ਹੋ ਗਈ। ਉਧਰ ਘਟਨਾ ਦਾ ਪਤਾ ਲੱਗਦੇ ਹੀ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੁਖਮਨਪਾਲ ਪਹਿਲਾਂ ਹੀ ਦੋ ਵਾਰ ਹੇਮਕੁੰਡ ਸਾਹਿਬ ਜਾ ਚੁੱਕਿਆ ਤੇ ਉਸਦੀ ਸਿਹਤ ਵੀ ਬਿਲਕੁੱਲ ਠੀਕਠਾਕ ਸੀ। ਪ੍ਰਵਾਰ ਨੇ ਮੌਤ ’ਤੇ ਸ਼ੰਕਾ ਜਤਾਈ ਹੈ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...