spot_img

GMADA ਦਫ਼ਤਰ ਤੋਂ ਬਾਅਦ ਹੁਣ ED ਵੱਲੋਂ ਮੋਹਾਲੀ ਦੀ ਰੀਅਲ ਅਸਟੇਟ ਕੰਪਨੀ ‘ਤੇ Raid

Date:

spot_img

Mohali News : ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਵਿਚ ਲਗਾਤਾਰ ਸਰਗਰਮ ਦਿਖਾਈ ਦੇ ਰਹੀ ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਬੀਤੀ ਦੇਰ ਰਾਤ ਤੋਂ ਮੋਹਾਲੀ ਦੀ ਇੱਕ ਨਾਮੀਂ ਰੀਅਲ ਅਸਟੇਟ ਕੰਪਨੀ TDI ਦੇ ਦਫ਼ਤਰ ਵਿਚ ਛਾਪੇਮਾਰੀ(Raid) ਕੀਤੀ ਗਈ ਹੈ। ਮੋਹਾਲੀ ਦੇ ਸੈਕਟਰ 119 ਵਿਚ ਸਥਿਤ TDI ਦੇ ਮੁੱਖ ਦਫ਼ਤਰ ਐਸਸੀਓ 678-679 ਵਿਚ ED ਦੇ ਦਰਜ਼ਨ ਤੋਂ ਵੱਧ ਅਧਿਕਾਰੀ ਕੇਂਦਰੀ ਸੁਰੱਖਿਆ ਮੁਲਾਜਮਾਂ ਦੇ ਨਾਲ ਇੱਥੇ ਪੁੱਜੇ ਹੋਏ ਹਨ।

ਇਹ ਵੀ ਪੜ੍ਹੋ 👉ਅਮਰੀਕੀ ਏਜੰਸੀ FBI ਨੇ ਗੈਂ/ਗਸ.ਟਰ ਗੋਲਡੀ ਬਰਾੜ ਨੂੰ ਮੋਸਟ ਵਾਂਟੇਡ ਐਲਾਨਿਆਂ; ਰੱਖਿਆ 9 ਕਰੋੜ ਦਾ ਇਨਾਮ

ਚਰਚਾ ਮੁਤਾਬਕ ਇਸ ਛਾਪੇਮਾਰੀ ਦੇ ਪਿੱਛੇ ਜਮੀਨੀ ਮੁਆਵਜ਼ੇ ਨੂੰ ਲੈ ਕੇ ED ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਹ ਕਾਰਵਾਈ ਜਾਰੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ GMADA ਦਫ਼ਤਰ ਤੋਂ ਇਲਾਵਾ ਮੁਹਾਲੀ ਅਤੇ ਕਈ ਹੋਰਨਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇਸਨੂੰ ਰਾਜਨੀਤੀ ਤੋਂ ਪ੍ਰੇਰਤ ਦਸਦਿਆਂ ਗਮਾਡਾ ਦਫ਼ਤਰ ਵਿਚ ਇਸਦਾ ਵਿਰੋਧ ਕਰਦਿਆਂ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

LPU ਵਿਵਾਦ; ਪੁਲਿਸ ਵੱਲੋਂ ਘਟਨਾ ਦੀ ਜਾਂਚ ਲਈ SIT ਦਾ ਗਠਨ

ਵਾਕੀ-ਟਾਕੀ ਸੈੱਟਾਂ ਨਾਲ ਫ਼ੜੇ ਗਏ ਨੌਜਵਾਨ ਨਿਕਲੇ ਫ਼ੌਜੀ ਜਵਾਨ Jalandhar...