ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਮੁਲਾਜਮ ਮੰਗਾਂ ਸਬੰਧੀ ਕੀਤੀ ਮੀਟਿੰਗ

Date:

spot_img

 

ਬਠਿੰਡਾ, 6 ਦਸੰਬਰ: ਦੀ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਫਿਰੋਜਪੁਰ ਡਵੀਜਨ ਦੀ ਇੱਕ ਮੀਟਿੰਗ ਜਗਦੀਪ ਸਿੰਘ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ। ਮੀਟਿੰਗ ਵਿਚ ਕਰਮਚਾਰੀਆਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਮੁਲਾਜਮ ਮੰਗਾਂ ਸਬੰਧੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋ ਜਾਣਬੁੱਝ ਕੇ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਅਗਲੀ ਰਣਨੀਤੀ ਉਲੀਕਣ ਲਈ ਜਥੇਬੰਦੀ ਵਲੋਂ ਅਗਲੀ ਮੀਟਿੰਗ 12 ਦਸੰਬਰ ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ ਤਾਂ ਜੋ ਪੰਜਾਬ ਪੱਧਰ ’ਤੇ ਕੋਈ ਫੈਸਲਾ ਲਿਆ ਜਾ ਸਕੇ ।

ਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ

ਮੀਟਿੰਗ ਵਿਚ ਬਹਾਦਰ ਸਿੰਘ ਜਲਾ ਸਟੇਟ ਪ੍ਰਧਾਨ, ਗੁਰਪਾਲ ਸਿੰਘ ਸਟੇਟ ਮੀਤ ਪ੍ਰਧਾਨ, ਗੁਰਦੇਵ ਸਿੰਘ ਸਿੱਧੂ ਸਾਬਕਾ ਸਟੇਟ ਪ੍ਰਧਾਨ, ਗੁਰਮੀਤ ਸਿੰਘ ਪ੍ਰਧਾਨ ਮੋਗਾ, ਬਲਜਿੰਦਰ ਸਿੰਘ ਸ਼ਰਮਾ ਪ੍ਰਧਾਨ ਬਠਿੰਡਾ, ਮਨਜਿੰਦਰ ਸਿੰਘ ਪ੍ਰਧਾਨ ਫਾਜਲਿਕਾ, ਇਕਬਾਲ ਸਿੰਘ, ਬਲਜਿੰਦਰ ਸਿੰਘ ਪ੍ਰਧਾਨ ਮੁਕਤਸਰ ਸਾਹਿਬ, ਗੁਰਪਿਆਰ ਸਿੰਘ ਪ੍ਰਧਾਨ ਮਾਨਸਾ, ਲਖਵੀਰ ਸਿੰਘ ਰੋਪੜ, ਜਸਵੀਰ ਸਿੰਘ ਪ੍ਰਧਾਨ ਫਿਰੋਜਪੁ,ਰ ਮਨਦੀਪ ਸਿੰਘ ਪ੍ਰਧਾਨ ਫਰੀਦਕੋਟ, ਅਮਰਜੀਤ ਸਿੰਘ ਬਰਾੜ ਸਿਰੀਏ ਵਾਲਾ, ਕੁਲਵੰਤ ਸਿੰਘ ਸਿਰੀਆਵਲਾ, ਜਗਜੀਤ ਸਿੰਘ ਦਿਉਣ, ਗੁਰਮੇਲ ਸਿੰਘ ਗਹਿਰੀ,

ਪੌਣੇ ਚਾਰ ਕਿਲੋ ਸੋਨਾ ਲੁੱਟਣ ਵਾਲਾ ਪੁਲਸੀਆ ਬਠਿੰਡਾ ਪੁਲਿਸ ਵੱਲੋਂ ਕਾਬੂ

ਕੁਲਦੀਪ ਸਿੰਘ ਬੁਰਜ ਕਾਹਨ ਸਿੰਘ, ਕਰਮਜੀਤ ਸਿੰਘ ਗੰਗਾ ਸਰਕਲ ਪ੍ਰਧਾਨ ਬਠਿੰਡਾ, ਅਮਰਜੀਤ ਸਿੰਘ ਸਰਕਲ ਪ੍ਰਧਾਨ ਰਾਮਪੁਰਾ, ਜਗਦੀਪ ਸਿੰਘ ਸਰਕਲ ਪ੍ਰਧਾਨ ਤਲਵੰਡੀ ਸਾਬੋ, ਰਘੁਵੀਰ ਸਿੰਘ ਜੈ ਸਿੰਘ ਵਾਲਾ, ਹਕੀਕ ਸਿੰਘ ਚੱਠੇਵਾਲਾ, ਬਲਕਰਨ ਸਿੰਘ ਰਾਮਪੁਰਾ, ਭੁਪਿੰਦਰ ਸਿੰਘ ਬੱਲੋ ਸਾਬਕਾ ਪ੍ਰਧਾਨ ਬਠਿੰਡਾ, ਗੁਰਜੰਟ ਸਿੰਘ ਨਾਥਪੁਰਾ, ਅੰਮ੍ਰਿਤ ਪਾਲ ਗੋਨਿਆਨਾ, ਸੁਖਦੇਵ ਸਿੰਘ ਲਹਿਰਾ ਬੇਗਾ, ਹਰਪ੍ਰੀਤ ਮਹਿਤਾ, ਸਵਰਨ ਸਿੰਘ, ਲੱਖਾ ਸਿੰਘ ਆਦਿ ਜਥੇਬੰਦੀ ਦੇ ਆਗੂ ਹਾਜਰ ਹੋਏ।

 

spot_img
spot_img

Share post:

Popular

More like this
Related

Breaking News: ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਤੋਂ ‘ਐਸਡੀਐਮ’ ਦੇ ਸਾਹਮਣੇ ‘ਪਟਵਾਰੀ’ ਨੂੰ ਚੋਣ ਲੜਾਉਣ ਦੀ ਤਿਆਰੀ!

👉ਇਸ ਹਫ਼ਤੇ ਹੋਵੇਗੀ ਸ਼ਮੂਲੀਅਤ, ਨਿਰਵਿਵਾਦ ਸਖ਼ਸੀਅਤ ਮੈਦਾਨ 'ਚ ਲਿਆ...

ਧੀ ਜੰਮਦੇ ਹੀ ਪਰਿਵਾਰ ਵਾਲਿਆ ਨੂੰ ਸਰਕਾਰ ਦੇਵੇਗੀ 61 ਹਜ਼ਾਰ ਰੁਪਏ

ਹਰ ਘਰ ਵਿੱਚ ਧੀ ਦੀ ਕਿਲਕਾਰੀ ਗੂੰਜੇ ਤਾਂ ਖੁਸ਼ੀ...