ਚਾਰ ਰਾਜਾਂ ‘ਚ ਹੋਈਆ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ, ਛੱਤੀਸਗੜ੍ਹ ‘ਚ ਫੱਸਿਆ ਪੇਚ

Date:

spot_img

ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਤੇ ਤਿਲੰਗਾਨਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਤਾਜ਼ਾਂ ਰੁਝਾਨਾਂ ਮੁਤਾਬਕ ਮੱਧ ਪ੍ਰਦੇਸ਼ ‘ਚ ਬੀਜੇਪੀ, ਰਾਜਸਥਾਨ ‘ਚ ਬੀਜੇਪੀ, ਤਿਲੰਗਾਨਾ ‘ਚ ਕਾਂਗਰਸ ਅਤੇ ਛੱਤੀਸਗੜ੍ਹ ਵਿਚ ਬੀਜੇਪੀ ਤੇ ਕਾਂਗਰਸ ਵਿਚਾਲੇ ਪੇਚ ਪੂਰੀ ਤਰ੍ਹਾਂ ਫੱਸਿਆ ਹੋਇਆ ਹੈ। ਰਾਜਸਥਾਨ ਵਿਚ ਟੌਂਕ ਤੋਂ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਹਨ।

spot_img
spot_img

Share post:

Popular

More like this
Related