ਭਾਜਪਾ ਨੇ ਸੂਬਿਆਂ ’ਚ ਲਗਾਏ ਇੰਚਾਰਜ਼ ਤੇ ਸਹਿ ਇੰਚਾਰਜ਼

Date:

spot_img

ਨਵੀਂ ਦਿੱਲੀ, 5 ਜੁਲਾਈ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਮੁੜ ਦੇਸ ’ਚ ਤੀਜ਼ੀ ਵਾਰ ਸਰਕਾਰ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੇ ਹੁਣ ਵੱਖ-ਵੱਖ ਸੂਬਿਆਂ ਦੇ ਲਈ ਆਪਣੇ ਇੰਚਾਰਜ਼ ਤੇ ਸਹਿ ਇੰਚਰਾਜ ਲਗਾਏ ਹਨ। ਹਾਲਾਂਕਿ ਇਹ ਇੰਚਾਰਜ਼ ਤੇ ਸਹਿ ਇੰਚਰਾਜ ਪਹਿਲਾਂ ਵੀ ਲੱਗੇ ਹੋਏ ਸਨ ਪ੍ਰੰਤੂ ਚੋਣਾਂ ਤੋਂ ਬਾਅਦ ਕੁੱਝ ਨੂੰ ਤਬਦੀਲ ਕੀਤਾ ਗਿਆ। ਪੰਜਾਬ ਦੇ ਵਿਚ ਪਹਿਲਾਂ ਦੀ ਤਰ੍ਹਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਇੰਚਾਰਜ਼ ਬਣੇ ਰਹਿਣਗੇ। ਉਨ੍ਹਾਂ ਦੇ ਨਾਲ ਸਹਿ ਇੰਚਾਰਜ਼ ਵਜੋਂ ਡਾ ਨਰਿੰਦਰ ਸਿੰਘ ਕੰਮ ਕਰਦੇ ਰਹਿਣਗੇ।

ਖੇਤੀਬਾੜੀ ਵਿਭਾਗ ਵਿਚ ਵੱਡੀ ਰੱਦੋਬਦਲ,ਇੱਕ ਦਰਜ਼ਨ ਦੇ ਕਰੀਬ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਹੋਏ ਤਬਾਦਲੇ

ਕੌਮੀ ਪ੍ਰਧਾਨ ਜੇ.ਪੀ.ਨੱਢਾ ਵੱਲੋਂ ਸੁੱਕਰਵਾਰ ਨੂੰ ਨਵੇਂ ਇੰਚਾਰਜ਼ਾਂ ਤੇ ਸਹਿ ਇੰਚਾਰਜ਼ਾਂ ਦੀ ਲਿਸਟ ਹੇਠਾਂ ਨੱਥੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...