ਖੇਡ ਜਗਤ68 ਵੀਆਂ ਸੂਬਾ ਪੱਧਰੀ ਖੇਡਾਂ:ਹਾਕੀ ਅੰਡਰ 19 ਚ ਬਠਿੰਡਾ ਦੀਆਂ ਕੁੜੀਆਂ ਬਣੀਆ ਚੈਂਪੀਅਨpunjabusernewssiteSaturday, 21 September 2024, 14:56 by punjabusernewssiteSaturday, 21 September 2024, 14:56 4 Viewsਬਠਿੰਡਾ,21 ਸਤੰਬਰ: ਰਾਜਿੰਦਰਾ ਕਾਲਜ ਦੇ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ 68 ਵੀਆਂ ਸੂਬਾ ਪੱਧਰੀ ਖੇਡਾਂ ਹਾਕੀ ਅੰਡਰ 19 ਕੁੜੀਆਂ ਦੇ ਸਵੇਰ ਦੇ ਸੈਸ਼ਨ ਦਾ ਉਦਘਾਟਨ...
ਸਾਡੀ ਸਿਹਤਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਸ਼ਾਲ ਸ੍ਵੈ-ਇੱਛਕ ਖੂਨਦਾਨ ਕੈਂਪ ਆਯੋਜਿਤpunjabusernewssiteSaturday, 21 September 2024, 13:50Saturday, 21 September 2024, 13:30 by punjabusernewssiteSaturday, 21 September 2024, 13:50Saturday, 21 September 2024, 13:30 4 Views115 ਖੂਨਦਾਨੀਆਂ ਨੇ ਕੀਤਾ ਮਹਾਂਦਾਨ ਤਲਵੰਡੀ ਸਾਬੋ, 21 ਸਤੰਬਰ : ਉੱਚੇਰੀ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਮੋਹਰੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ...
ਖੇਡ ਜਗਤSSD Girls College ਦੀ ਵਿਦਿਆਰਥਣ ਨੇ ਮੁੱਕੇਬਾਜ਼ੀ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨpunjabusernewssiteSaturday, 21 September 2024, 12:55Saturday, 21 September 2024, 13:17 by punjabusernewssiteSaturday, 21 September 2024, 12:55Saturday, 21 September 2024, 13:17 3 Viewsਬਠਿੰਡਾ, 21 ਸਤੰਬਰ: ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਦੇ ਬੀ.ਏ. ਭਾਗ ਤੀਜੇ ਸਾਲ ਦੀ ਵਿਦਿਆਰਥਣ ਖੁਸ਼ੀ ਨੇ ‘ਖੇਡਾਂ ਵਤਨ ਪੰਜਾਬ ਦੀਆਂ – 2024’...
ਰੂਪਨਗਰਵੱਡੀ ਖ਼ਬਰ: ਅਕਾਲੀ ਕੌਂਸਲਰ ਨੇ ਕੌਂਸਲਰੀ ਤੋਂ ਦਿੱਤਾ ਅਸਤੀਫ਼ਾpunjabusernewssiteSaturday, 21 September 2024, 12:11 by punjabusernewssiteSaturday, 21 September 2024, 12:11 4 Viewsਰੂਪਨਗਰ, 21 ਸਤੰਬਰ: ਪਿਛਲੇ ਲੰਮੇ ਸਮੇਂ ਤੋਂ ਕੂੜੇ ਡੰਪ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਆ ਰਹੀ ਮਹਿਲਾ ਕੌਂਸਲਰ ਚਰਨਜੀਤ ਕੌਰ ਨੇ ਨਗਰ ਕੌਂਸਲ...
ਪੰਜਾਬਭਾਜਪਾ ਦੇ ਹੋ ਰਹੇ ‘ਕਾਂਗਰਸੀਕਰਨ’ ਤੋਂ ਟਕਸਾਲੀਆਂ ’ਚ ਅੰਦਰਖ਼ਾਤੇ ਫੈਲਣ ਲੱਗਿਆ ਰੋਸ਼!punjabusernewssiteSaturday, 21 September 2024, 11:39 by punjabusernewssiteSaturday, 21 September 2024, 11:39 9 Viewsਚੰਡੀਗੜ੍ਹ, 21 ਸਤੰਬਰ: ਤਿੰਨ ਖੇਤੀ ਬਿੱਲਾਂ ਨੂੰ ਲੈਕੇ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਸਿਆਸੀ ਮੈਦਾਨ ’ਚ ਇਕੱਲਿਆਂ ਚੱਲ ਰਹੀ ਭਾਜਪਾ ਦੇ...
ਹਰਿਆਣਾਹਰਿਆਣਾ ਚੋਣਾਂ: ਭਗਵੰਤ ਮਾਨ ਰਿਵਾੜੀ ਤੇ ਮਹਿਮ ’ਚ ਅੱਜ ਕਰਨਗੇ ਰੋਡ ਸੋਅpunjabusernewssiteSaturday, 21 September 2024, 10:11 by punjabusernewssiteSaturday, 21 September 2024, 10:11 0 Viewsਚੰਡੀਗੜ੍ਹ, 21 ਸਤੰਬਰ : ਅਗਲੀ 5 ਅਕਤੁੂਬਰ ਨੂੰ ਹਰਿਆਣਾ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਸਭਾ ਚੋਣਾਂ ਦੇ ਲਈ ਜਿੱਥੇ ਦਿੱਲੀ ਦੇ ਮੁੱਖ ਮੰਤਰੀ...
ਰਾਸ਼ਟਰੀ ਅੰਤਰਰਾਸ਼ਟਰੀਬੀਐਸਐਫ਼ ਜਵਾਨਾਂ ਦੀ ਬੱਸ ਖ਼ਾਈ ’ਚ ਡਿੱਗੀ, 3 ਦੀ ਮੌ+ਤ, 32 ਜਖ਼ਮੀpunjabusernewssiteSaturday, 21 September 2024, 9:24 by punjabusernewssiteSaturday, 21 September 2024, 9:24 3 Viewsਬੜਗਾਮ, 21 ਸਤੰਬਰ: ਬੀਤੇ ਕੱਲ ਕਸ਼ਮੀਰ ਵਾਦੀ ’ਚ ਵਾਪਰੀ ਇੱਕ ਦੁਖਦਾਈ ਘਟਨਾ ਦੌਰਾਨ ਸੀਮਾ ਸੁਰੱਖਿਆ ਬਲ(ਬੀਐਸਐਫ਼) ਦੇ ਜਵਾਨਾਂ ਨਾਲ ਭਰੀ ਇੱਕ ਬੱਸ ਦੇ ਖ਼ਾਈ...
ਰਾਸ਼ਟਰੀ ਅੰਤਰਰਾਸ਼ਟਰੀਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ ਅੱਜ ਚੁੱਕਣਗੇ ਸਹੁੰ, ਪੰਜ ਮੰਤਰੀ ਵੀ ਹੋਣਗੇ ਸ਼ਾਮਲpunjabusernewssiteSaturday, 21 September 2024, 9:08 by punjabusernewssiteSaturday, 21 September 2024, 9:08 4 Viewsਨਵੀਂ ਦਿੱਲੀ, 21 ਸਤੰਬਰ: ਪਹਿਲੀ ਵਾਰ ਦੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੀ ਨਾਮਵਾਰ ਮਹਿਲਾ ਆਗੂ ਆਤਿਸ਼ੀ ਅੱਜ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ...
ਵਪਾਰਬਠਿੰਡਾ ਸ਼ਹਿਰ ਦੇ ਵਪਾਰੀ ਪ੍ਰਾਈਵੇਟ ਟੋਹ ਵੈਨ ਨੂੰ ਬੰਦ ਕਰਵਾਉਣ ਲਈ ਡਟੇpunjabusernewssiteSaturday, 21 September 2024, 8:50Saturday, 21 September 2024, 9:04 by punjabusernewssiteSaturday, 21 September 2024, 8:50Saturday, 21 September 2024, 9:04 1 Viewsਕੌਂਸਲਰ ਵਿਚ-ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ’ਚ ਬਠਿੰਡਾ, 21 ਸਤੰਬਰ: ਸਥਾਨਕ ਸ਼ਹਿਰ ਦੇ ਮਾਲ ਰੋਡ ਉੱਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਮਲਟੀ...
ਚੰਡੀਗੜ੍ਹਮੁੱਖ ਮੰਤਰੀ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦੀ ਮੰਗ ਦੁਹਰਾਈpunjabusernewssiteFriday, 20 September 2024, 19:13 by punjabusernewssiteFriday, 20 September 2024, 19:13 2 Viewsਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਲਿਖਿਆ ਪੱਤਰ ਚੰਡੀਗੜ੍ਹ, 20 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਲਵਾਰਾ ਹਵਾਈ...