ਚੰਡੀਗੜ੍ਹਮੌਸਮ ਵਿਭਾਗ ਵੱਲੋਂ ਪੰਜਾਬ ‘ਚ ਯੈਲੋ ਅਲਰਟ ਜਾਰੀ, ਇਸ ਜਗ੍ਹਾ ਲਈ ਜਾਰੀ ਹੋਇਆ ਰੈੱਡ ਅਲਰਟpunjabusernewssiteThursday, 29 August 2024, 11:09 by punjabusernewssiteThursday, 29 August 2024, 11:09 10 Viewsਚੰਡੀਗੜ੍ਹ: ਜਿਥੇ ਇਕ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆ ਵਿਚ ਪੈ ਰਹੀ ਬਾਰਿਸ਼ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ...
ਚੰਡੀਗੜ੍ਹਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜpunjabusernewssiteThursday, 29 August 2024, 10:48Thursday, 29 August 2024, 10:36 by punjabusernewssiteThursday, 29 August 2024, 10:48Thursday, 29 August 2024, 10:36 5 Viewsਚੰਡੀਗੜ੍ਹ, 29 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਆਗਾਮੀ...
ਰਾਸ਼ਟਰੀ ਅੰਤਰਰਾਸ਼ਟਰੀਫਿਲਮੀ ਅੰਦਾਜ਼ ਦੇ ਵਿੱਚ ਨੇਵੀ ਵੱਲੋਂ ਆਪਰੇਸ਼ਨ: ਹਜ਼ਾਰਾਂ ਕਿਲੋ ਨਸ਼ੀਲਾ ਪਦਾਰਥ ਜ਼ਬਤpunjabusernewssiteThursday, 29 August 2024, 10:33 by punjabusernewssiteThursday, 29 August 2024, 10:33 18 Viewsਮੈਕਸੀਕੋ, 29 ਅਗਸਤ: ਦੁਨੀਆਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਹਮੇਸ਼ਾ ਚਰਚਾ ਦੇ ਵਿੱਚ ਰਹਿਣ ਵਾਲੇ ਦੇਸ਼ ਮੈਕਸੀਕੋ ਦੇ ਵਿੱਚ ਕੱਲ ਉਥੋਂ ਦੀ...
ਬਠਿੰਡਾ13 ਸਤੰਬਰ ਨੂੰ ਆਰ.ਐਮ.ਪੀ.ਆਈ. ਅਤੇ ਲਿਬ੍ਰੇਸ਼ਨ ਕਰਨਗੀਆਂ ਸ਼ਹਿਰ ’ਚ ਵਿਸ਼ਾਲ ਰੋਸ ਮੁਜ਼ਾਹਰਾpunjabusernewssiteThursday, 29 August 2024, 8:05Wednesday, 28 August 2024, 21:06 by punjabusernewssiteThursday, 29 August 2024, 8:05Wednesday, 28 August 2024, 21:06 12 Viewsਬਠਿੰਡਾ , 28 ਅਗਸਤ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀਪੀਆਈ (ਐਮਐਲ) ਲਿਬ੍ਰੇਸ਼ਨ ਦੀ ਸਾਂਝੀ, ਜਿਲ੍ਹਾ ਪੱਧਰੀ ਮੀਟਿੰਗ ਲਿਬ੍ਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈਂਬਰ...
ਬਠਿੰਡਾਬੂਥ ਲੈਵਲ ਅਫਸਰਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਵੈਰਿਫਿਕੇਸ਼ਨ ਦਾ ਕੰਮ ਸ਼ੁਰੂ:ਡਿਪਟੀ ਕਮਿਸ਼ਨਰpunjabusernewssiteThursday, 29 August 2024, 7:30Wednesday, 28 August 2024, 21:05 by punjabusernewssiteThursday, 29 August 2024, 7:30Wednesday, 28 August 2024, 21:05 4 Viewsਬਠਿੰਡਾ, 28 ਅਗਸਤ : ਭਾਰਤ ਚੋਣ ਕਮਿਸ਼ਨ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਦਾ ਕੰਮ ਸ਼ੂਰੁ ਹੋ ਚੁੱਕਾ ਹੈ।...
ਖੇਡ ਜਗਤਖੇਡਾ ਵਤਨ ਪੰਜਾਬ ਦੀਆਂ-2024 ਸੀਜ਼ਨ-3: ਸੂਬਾ ਸਰਕਾਰ ਪੰਜਾਬ ਦੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ ਤੇ ਯਤਨਸ਼ੀਲ:ਜਗਰੂਪ ਸਿੰਘ ਗਿੱਲpunjabusernewssiteThursday, 29 August 2024, 7:00Wednesday, 28 August 2024, 21:03 by punjabusernewssiteThursday, 29 August 2024, 7:00Wednesday, 28 August 2024, 21:03 6 Viewsਬਠਿੰਡਾ, 28 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਚ ਨੌਜਨਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਡਾ. ਮੁਨੀਸ਼ ਜਿੰਦਲ ਨੂੰ ਵੱਕਾਰੀ ਅਵਾਰਡ ਲਈ ਚੁਣਿਆpunjabusernewssiteWednesday, 28 August 2024, 21:30Wednesday, 28 August 2024, 21:01 by punjabusernewssiteWednesday, 28 August 2024, 21:30Wednesday, 28 August 2024, 21:01 5 Viewsਬਠਿੰਡਾ, 28 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਮੁਨੀਸ਼ ਜਿੰਦਲ ਨੂੰ ਵੱਕਾਰੀ ‘‘ਸ਼ਿਵ ਨਾਥ...
ਅਪਰਾਧ ਜਗਤਲਹਿਰਾ ਸੌਂਧਾ ਕਤਲ ਕਾਂਡ ਦੇ ਦੋਨੋਂ ਮੁਲਜਮ ਗ੍ਰਿਫਤਾਰ, ਪੁਰਾਣੀ ਰੰਜਿਸ਼ ਦੇ ਚੱਲਦੇ ਕੀਤਾ ਸੀ ਕ+ਤਲpunjabusernewssiteWednesday, 28 August 2024, 21:00Wednesday, 28 August 2024, 20:51 by punjabusernewssiteWednesday, 28 August 2024, 21:00Wednesday, 28 August 2024, 20:51 34 Viewsਬਠਿੰਡਾ, 28 ਅਗਸਤ: ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਲਹਿਰਾ ਸੌਂਧਾ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਪਿੰਡ ਦੇ...
ਅਪਰਾਧ ਜਗਤਬਠਿੰਡਾ ਪੁਲਿਸ ਨੇ ਨੌਜਵਾਨ ਦੇ ਹੋਏ ਕ+ਤਲ ਦੀ ਵਾਰਦਾਤ ਨੂੰ ਟਰੇਸ ਕਰਕੇ 3 ਮੁਲਜਮਾਂ ਨੂੰ ਕੀਤਾ ਕਾਬੂpunjabusernewssiteWednesday, 28 August 2024, 20:49 by punjabusernewssiteWednesday, 28 August 2024, 20:49 24 Viewsਬਠਿੰਡਾ, 28 ਅਗਸਤ: ਦੋ ਦਿਨ ਪਹਿਲਾਂ ਇਲਾਜ਼ ਦੌਰਾਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਜਸ਼ਨ ਨਾਂ ਦੇ ਇੱਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ...
ਚੰਡੀਗੜ੍ਹਸੀਵਾਈਐਸਐਸ ਨੇ ਪੀਯੂ ਚੋਣਾਂ ਲਈ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆpunjabusernewssiteWednesday, 28 August 2024, 20:47 by punjabusernewssiteWednesday, 28 August 2024, 20:47 23 Viewsਚੰਡੀਗੜ੍ਹ, 28 ਅਗਸਤ: ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ, ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਆਉਣ ਵਾਲੀਆਂ ਵਿਦਿਆਰਥੀ ਕੌਂਸਲ...