ਰਾਸ਼ਟਰੀ ਅੰਤਰਰਾਸ਼ਟਰੀBig News: ਜੇਲ੍ਹ ’ਚ ਰਾਮ ਲੀਲਾ ਦੇ ਸਮਾਗਮ ਦੌਰਾਨ ‘ਹਨੂੰਮਾਨ’ ਬਣੇ ਦੋ ਖ਼ਤਰਨਾਕ ਕੈਦੀ ਕੰਧਾਂ ਟੱਪ ਕੇ ਹੋਏ ਫਰਾਰpunjabusernewssiteSaturday, 12 October 2024, 18:13Saturday, 12 October 2024, 18:44 by punjabusernewssiteSaturday, 12 October 2024, 18:13Saturday, 12 October 2024, 18:44 ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਫ਼ਰਾਰ ਕੈਦੀਆਂ ਨੂੰ ਲੱਭਣ ਲਈ ਕਰ ਰਿਹ ਸਿਰਤੋੜ ਯਤਨ ਹਰਿਦੁਆਰ, 12 ਅਕਤੂਬਰ: ਉੱਤਰਾਖੰਡ ਦੀ ਹਰਿਦੁਆਰ ਜੇਲ੍ਹ ਵਿਚੋਂ ਇੱਕ ਹੈਰਾਨੀਜਨਕ ਤੇ ਵਿਲੱਖਣ...
ਸਿੱਖਿਆਡੀ ਈ ਓ ਐਲੀਮੈੰਟਰੀ ਮਨਿੰਦਰ ਕੌਰ ਨੇ ਕੀਤਾ ਬਾਲਿਆਂਵਾਲੀ ਸੈਂਟਰ ਸਕੂਲ ਦੀ ਕੰਪਿਊਟਰ ਲੈਬ ਦਾ ਉਦਘਾਟਨpunjabusernewssiteSaturday, 12 October 2024, 17:30Saturday, 12 October 2024, 17:01 by punjabusernewssiteSaturday, 12 October 2024, 17:30Saturday, 12 October 2024, 17:01 ਬਠਿੰਡਾ, 12 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਦੇ ਨਿੱਗਰ ਉਪਰਾਲੇ ਤਹਿਤ ਪੰਜਾਬ ਦੇ ਹਰ ਸਕੂਲ ਵਿੱਚ ਕੰਪਿਊਟਰ ਅਤੇ ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ। ਇਹਨਾਂ ਉਪਕਰਨਾਂ ਦੀ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਖਰੀਦ ਅਤੇ ਚੁਕਾਈ ਦੇ ਮੁੱਦੇ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨpunjabusernewssiteSaturday, 12 October 2024, 17:00Saturday, 12 October 2024, 16:53 by punjabusernewssiteSaturday, 12 October 2024, 17:00Saturday, 12 October 2024, 16:53 13 ਅਕਤੂਬਰ ਨੂੰ ਪੰਜਾਬ ਭਰ ਵਿੱਚ 12 ਤੋਂ 3 ਵਜੇ ਤੱਕ ਰੋਕਣਗੇ ਰੇਲਾਂ ਚੰਡੀਗੜ੍ਹ, 12 ਅਕਤੂਬਰ: ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੇ ਝੋਨੇ ਦੀ ਪੂਰੀ...
ਅਮ੍ਰਿਤਸਰਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਕਾਰ ’ਚੋਂ 10.4 ਕਿਲੋ ਹੈਰੋਇਨ ਕੀਤੀ ਬਰਾਮਦ, ਦੋਸ਼ੀ ਫਰਾਰpunjabusernewssiteSaturday, 12 October 2024, 16:40 by punjabusernewssiteSaturday, 12 October 2024, 16:40 ਪੁਲਿਸ ਟੀਮਾਂ ਵੱਲੋਂ ਦੋਵਾਂ ਭਗੌੜਿਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਅੰਮ੍ਰਿਤਸਰ, 12 ਅਕਤੂਬਰ:ਸੂਬੇ ਵਿੱਚੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜਾਰੀ ਮੁਹਿੰਮ ਤਹਿਤ ਸਰਹੱਦ ਪਾਰੋਂ ਨਸ਼ੀਲੇ...
ਕਿਸਾਨ ਤੇ ਮਜ਼ਦੂਰ ਮਸਲੇਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਭਲਕ ਦੇ ਸੜਕੀ ਆਵਾਜ਼ਾਈ ਠੱਪ ਕਰਨ ਦੀ ਬਣਾਈ ਰਣਨੀਤੀpunjabusernewssiteSaturday, 12 October 2024, 16:15Saturday, 12 October 2024, 16:57 by punjabusernewssiteSaturday, 12 October 2024, 16:15Saturday, 12 October 2024, 16:57 ਬਠਿੰਡਾ, 12 ਅਕਤੂਬਰ: ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਬਠਿੰਡਾ ਦੀਆਂ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਬੇਅੰਤ ਸਿੰਘ ਮਹਿਮਾ ਸਰਜਾ ਦੀ ਪ੍ਰਧਾਨਗੀ ਹੇਠ...
ਬਠਿੰਡਾਪਿੰਡ ਗੋਬਿੰਦਪੁਰਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤpunjabusernewssiteSaturday, 12 October 2024, 15:57 by punjabusernewssiteSaturday, 12 October 2024, 15:57 ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਤ ਬਠਿੰਡਾ, 12 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੇ...
ਬਠਿੰਡਾ15 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ : ਡਿਪਟੀ ਕਮਿਸ਼ਨਰpunjabusernewssiteSaturday, 12 October 2024, 12:39Saturday, 12 October 2024, 11:41 by punjabusernewssiteSaturday, 12 October 2024, 12:39Saturday, 12 October 2024, 11:41 ਬਠਿੰਡਾ, 12 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ 15 ਅਕਤੂਬਰ 2024 ਨੂੰ ਸਵੇਰੇ 8 ਤੋਂ ਸ਼ਾਮ...
ਕਪੂਰਥਲਾਚੋਣਾਂ ਦੇ ਮੌਕੇ ਨਕਾਬਪੋਸ਼ਾਂ ਨੇ ਪਿੰਡ ’ਚ ਵੜ੍ਹ ਕੇ ਚਲਾਈਆਂ ਅੰਧਾਧੁੰਦ ਗੋ+ਲੀਆਂpunjabusernewssiteSaturday, 12 October 2024, 12:15Saturday, 12 October 2024, 15:58 by punjabusernewssiteSaturday, 12 October 2024, 12:15Saturday, 12 October 2024, 15:58 ਚਾਰ ਜਣੇ ਹੋਏ ਗੰਭੀਰ ਜਖ਼ਮੀ, ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਫ਼ਗਵਾੜਾ, 12 ਅਕਤੂਬਰ: ਨੇੜਲੇ ਪਿੰਡ ਪਬਿਆਣਾ ਵਿਖੇ ਬੀਤੀ ਦੇਰ ਸ਼ਾਮ ਕੁੱਝ ਨਕਾਬਪੋਸ਼ਾਂ...
ਪਟਿਆਲਾਬੇਅਦਬੀ ਮਾਮਲਿਆਂ ’ਚ ਸਖ਼ਤ ਸਜਾਵਾਂ ਦੀ ਮੰਗ ਨੂੰ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ ‘ਸਿੰਘ’punjabusernewssiteSaturday, 12 October 2024, 11:59 by punjabusernewssiteSaturday, 12 October 2024, 11:59 ਸਮਾਣਾ, 12 ਅਕਤੂਬਰ: ਸਾਲ 2015 ਤੋਂ ਪੰਜਾਬ ਵਿਚ ਧਾਰਮਿਕ ਗਰੰਥਾਂ ਤੇ ਖ਼ਾਸਕਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸ਼ੁਰੂ ਹੋਏ ਦੌਰ ਨੂੰ ਰੋਕਣ...
ਮੁਲਾਜ਼ਮ ਮੰਚਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕਿਆ ਸਰਕਾਰ ਦਾ ਪੁਤਲਾpunjabusernewssiteSaturday, 12 October 2024, 11:39 by punjabusernewssiteSaturday, 12 October 2024, 11:39 ਬਠਿੰਡਾ, 12 ਅਕਤੂਬਰ: ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ...