WhatsApp Image 2024-10-26 at 19.49.35
BANNER_3X2 FEET_GEN_PUNJABI & hindi (1)_page-0001
WhatsApp Image 2024-10-26 at 19.44.07
previous arrow
next arrow
Punjabi Khabarsaar
ਸਿੱਖਿਆ

ਵਿਦਿਆਰਥੀਆਂ ਵੱਲੋਂ ਮੋਗਾ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

punjabusernewssite
0 Viewsਬਠਿੰਡਾ, 5 ਅਕਤੂਬਰ : ਅੱਜ ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ 1972 ਦੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ...
ਫ਼ਿਰੋਜ਼ਪੁਰ

ਪੰਚਾਇਤੀ ਚੋਣਾਂ ਨਿਰਪੱਖ, ਪਾਰਦਰਸ਼ੀ ਤੇ ਸੁਰੱਖਿਅਤ ਢੰਗ ਨਾਲ ਕਾਰਵਾਈਆਂ ਜਾਣਗੀਆਂ – ਡੀ.ਪੀ.ਐਸ. ਖਰਬੰਦਾ

punjabusernewssite
0 Viewsਜ਼ਿਲ੍ਹਾ ਚੋਣ ਅਬਜਰਵਰ ਡੀ.ਪੀ.ਐਸ. ਖਰਬੰਦਾ ਨੇ ਨਾਮਜ਼ਦਗੀਆਂ ਦੀ ਪੜਤਾਲ ਦਾ ਕੀਤਾ ਨਿਰੀਖਣ ਫ਼ਿਰੋਜ਼ਪੁਰ 5 ਅਕਤੂਬਰ 2024 : ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨਿਰਪੱਖ, ਪਾਰਦਰਸ਼ੀ ਅਤੇ...
ਬਠਿੰਡਾ

ਬਿਨਾਂ ਬਿੱਲ ਕੱਟੇ ਗ੍ਰਾਹਕਾਂ ਨੂੰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ‘ਤੇ ਕਾਰਵਾਈ ਕਰੇਗਾ ਜੀ.ਐੱਸ.ਟੀ. ਵਿਭਾਗ

punjabusernewssite
0 Views143 ਬਿੱਲਾਂ ਦੀ ਜਾਂਚ, 3 ਕੇਸਾਂ ‘ਚ ਡਿਫਾਲਟਰ ਦੁਕਾਨਦਾਰਾਂ ਨੂੰ 60 ਹਜ਼ਾਰ ਰੁਪਏ ਦਾ ਜੁਰਮਾਨਾ ਬਠਿੰਡਾ, 5 ਅਕਤੂਬਰ : ਤਿਉਹਾਰ ਸੀਜ਼ਨ ‘ਚ ਹੋਣ ਵਾਲੀ...
ਅਪਰਾਧ ਜਗਤ

AGTF ਅਤੇ Bathinda Police ਵੱਲੋਂ ਜੱਸਾ ਗੈਂਗ ਦੇ ਕਿੰਗਪਿਨ ਸਹਿਤ 4 ਗੁਰਗੇ ਕਾਬੂ

punjabusernewssite
0 Views4 ਨਜਾਇਜ਼ ਪਿਸਤੌਲ ਬਰਾਮਦ, ਮੁਲਜ਼ਮ ਜੱਸੇ ਵਿਰੁਧ ਪਹਿਲਾਂ ਵੀ ਦਰਜ਼ਨ ਹਨ 11 ਮੁਕੱਦਮੇ ਬਠਿੰਡਾ, 5 ਅਕਤੂਬਰ: ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ...
ਲੁਧਿਆਣਾ

ਪ੍ਰਾਈਵੇਟ ਸਕੂਲ ਨੂੰ ਮਿਲੀ ਬੰ+ਬ ਨਾਲ ਉੜਾਉਣ ਦੀ ਧਮਕੀ!,ਪੁਲਿਸ ਵੱਲੋਂ ਜਾਂਚ ਸ਼ੁਰੂ

punjabusernewssite
0 Viewsਲੁਧਿਆਣਾ, 5 ਅਕਤੂਬਰ: ਸੂਬੇ ਦੇ ਨਾਮੀ ਸਕੂਲਾਂ ਵਿਚ ਸ਼ਾਮਲ ਲੁਧਿਆਣਾ ਦੇ ਇੱਕ ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਉੜਾਉਣ ਦੀ ਧਮਕੀ ਮਿਲੀ ਹੈ। ਸਕੂਲ ਦੇ...
ਫ਼ਿਰੋਜ਼ਪੁਰ

ਨਿਰਪੱਖ ਪੰਚਾਇਤੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਡੱਟ ਕੇ ਖੜ੍ਹੇ ਹੋਵਾਂਗੇ : ਰਾਜਾ ਵੜਿੰਗ

punjabusernewssite
1 Viewsਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜ਼ੀਰੇ ਦਾ ਦੌਰਾ ਕੀਤਾ ਅਤੇ ਹਿੰਸਕ ਹਮਲੇ ’ਚ ਜ਼ਖਮੀ ਹੋਏ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਨਾਲ ਕੀਤੀ ਮੁਲਾਕਾਤ...
ਅਪਰਾਧ ਜਗਤ

ਬਠਿੰਡਾ ’ਚ ਕੌਮੀ ਤਿਰੰਗੇ ਨੂੰ ਜਲਾਉਣ ਦਾ ਮਾਮਲਾ ਆਇਆ ਸਾਹਮਣੇ, ਪੁਲਿਸ ਵੱਲੋਂ ਕੇਸ ਦਰਜ਼

punjabusernewssite
0 Viewsਬਠਿੰਡਾ, 5 ਅਕਤੂੁਬਰ: ਸਥਾਨਕ ਸ਼ਹਿਰ ਦੇ ਭਾਰਤ ਨਗਰ ਚੌਕ ਵਿਚ ਬੀਤੀ ਸ਼ਾਮ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਕੌਮੀ ਝੰਡੇ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ...
ਸੰਗਰੂਰ

Bus Accident: PRTC ਦੀ ਬੱਸ ਹੋਈ ਹਾਦਸਾਗ੍ਰਸਤ, ਦੋ ਸਵਾਰੀਆਂ ਦੀ ਹੋਈ ਮੌ+ਤ ਅਤੇ ਦਰਜ਼ਨ ਜਖ਼ਮੀ

punjabusernewssite
0 Viewsਭਵਾਨੀਗੜ੍ਹ, 5 ਅਕਤੂੁਬਰ: Bus Accident: ਬੀਤੀ ਸ਼ਾਮ ਸਥਾਨਕ ਸ਼ਹਿਰ ਵਿਚੋਂ ਗੁਜਰਦੇ ਕੌਮੀ ਮਾਰਗ ’ਤੇ ਪੀਆਰਟੀਸਪੀ ਦੇ ਬਠਿੰਡਾ ਡਿੱਪੂ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ...
ਮੋਗਾ

ਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਨਾਲ 2 ਸ਼ਰਧਾਲੂਆਂ ਦੀ ਮੌ+ਤ, ਕਈ ਜਖ਼ਮੀ

punjabusernewssite
1 Viewsਮੋਗਾ, 5 ਅਕਤੂੁਬਰ: 2 pilgrims killed:ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖ਼ਾਂ ਵਿਖੇ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ 2...
ਹਰਿਆਣਾ

Haryana Election 2024: ਹਰਿਆਣਾ ’ਚ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹ

punjabusernewssite
0 Viewsਭਾਜਪਾ ਤੀਜ਼ੀ ਵਾਰ ਸਰਕਾਰ ਬਣਾਉਣ ਦੀ ਤਾਕ ’ਚ, ਕਾਂਗਰਸ ਭਾਰੀ ਬਹੁਮਤ ਨਾਲ ਵਾਪਸ ਆਉਣ ਦੀ ਆਸ ’ਚ ਚੰਡੀਗੜ੍ਹ, 5 ਅਕਤੂੁਬਰ: Haryana Election 2024: ਪੰਜਾਬ...