ਪੰਜਾਬਪੰਜਾਬ ਦੇ ਵਿਚ ਪੰਚਾਇਤ ਚੋਣਾਂ ਦਾ ਅੱਜ ਹੋਵੇਗਾ ਐਲਾਨ? ਰਾਜ ਚੋਣ ਕਮਿਸ਼ਨਰ ਨੇ ਸੱਦੀ ਪ੍ਰੈਸ ਕਾਨਫਰੰਸpunjabusernewssiteWednesday, 25 September 2024, 12:18 by punjabusernewssiteWednesday, 25 September 2024, 12:18 2 Viewsਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਐਲਾਨ ਅੱਜ ਬੁੱਧਵਾਰ ਨੂੰ ਹੋ ਸਕਦਾ ਹੈ। ਪੰਜਾਬ ਰਾਜ...
ਜਲੰਧਰਸਰਕਾਰੀ ਸਖ਼ਤੀ: ਵਿੱਤ ਕਮਿਸ਼ਨਰ ਦੀ ਮੀਟਿੰਗ ਨੂੰ ‘ਟਿੱਚ’ ਜਾਣਨ ਵਾਲਾ ਈਟੀਓ ਮੁਅੱਤਲpunjabusernewssiteWednesday, 25 September 2024, 11:25Wednesday, 25 September 2024, 11:35 by punjabusernewssiteWednesday, 25 September 2024, 11:25Wednesday, 25 September 2024, 11:35 6 Viewsਜਲੰਧਰ, 25 ਸਤੰਬਰ: ਸੂਬੇ ’ਚ ਮਾਲੀਆ ਵਧਾਉਣ ਲਈ ਗਤੀਸ਼ੀਲ ਹੋਏ ਵਿਤ ਕਮਿਸ਼ਨਰ (ਟੈਕਸਟੇਸ਼ਨ) ਕ੍ਰਿਸ਼ਨ ਕੁਮਾਰ ਦੀ ਮੀਟਿੰਗ ਵਿਚ ਗੈਰ-ਹਾਜ਼ਰ ਰਹਿਣਾ ਜਲੰਧਰ ਦੇ ਇੱਕ ਈਟੀਓ...
ਰਾਸ਼ਟਰੀ ਅੰਤਰਰਾਸ਼ਟਰੀਡਰਾਈਵਰ ਦੀ ਅੱਖ ਲੱਗਣ ਕਾਰਨ ਤੇਜ ਰਫ਼ਤਾਰ ਕਾਰ ਟਰੱਕ ਦੇ ਹੇਠਾਂ ਵੜੀ, 7 ਦੀ ਹੋਈ ਮੌ+ਤpunjabusernewssiteWednesday, 25 September 2024, 10:54 by punjabusernewssiteWednesday, 25 September 2024, 10:54 3 Viewsਅਹਿਮਦਾਬਾਦ, 25 ਸਤੰਬਰ: ਬੀਤੇ ਕੱਲ ਗੁਜਰਾਤ ਦੇ ਸਾਂਬਰਕਾਠਾ ਜ਼ਿਲ੍ਹੇ ਦੇ ਹਿੰਮਤ ਨਗਰ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਸੱਤ ਲੋਕਾਂ ਦੇ ਮਰਨ ਅਤੇ...
ਰਾਸ਼ਟਰੀ ਅੰਤਰਰਾਸ਼ਟਰੀਜੰਮੂ ਕਸ਼ਮੀਰ ਵਿਚ ਦੂਜੇ ਗੇੜ ਤਹਿਤ 26 ਸੀਟਾਂ ’ਤੇ ਵੋਟਿੰਗ ਜਾਰੀpunjabusernewssiteWednesday, 25 September 2024, 8:22Wednesday, 25 September 2024, 11:32 by punjabusernewssiteWednesday, 25 September 2024, 8:22Wednesday, 25 September 2024, 11:32 1 Views25 ਲੱਖ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ ਸ੍ਰੀਨਗਰ, 25 ਸਤੰਬਰ: ਧਾਰਾ 370 ਦੇ ਖਾਤਮੇ ਤੋਂ ਬਾਅਦ ਪਹਿਲੀ ਵਾਰ ਜੰਮੂ ਤੇ ਕਸ਼ਮੀਰ ਦੇ ਵਿੱਚ...
ਅਪਰਾਧ ਜਗਤਟਰੱਕ ਹੇਠ ਆਉਣ ਕਾਰਨ ਸਕੂਟੀ ਸਵਾਰ ਲੜਕੀ ਦੀ ਹੋਈ ਮੌ+ਤpunjabusernewssiteTuesday, 24 September 2024, 20:45Tuesday, 24 September 2024, 20:26 by punjabusernewssiteTuesday, 24 September 2024, 20:45Tuesday, 24 September 2024, 20:26 3 Viewsਬਠਿੰਡਾ, 24 ਸਤੰਬਰ: ਮੰਗਲਵਾਰ ਦੇਰ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਬਰਨਾਲਾ-ਬਾਈਪਾਸ ਰੋਡ ’ਤੇ ਬੱਲਾ ਰਾਮ ਨਗਰ ਚੌਕ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ...
ਪੰਜਾਬਬਿਜਲੀ ਮੰਤਰੀ ਵੱਲੋਂ ਬਕਾਇਆ ਅਦਾਇਗੀਆਂ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨpunjabusernewssiteTuesday, 24 September 2024, 20:15Tuesday, 24 September 2024, 19:51 by punjabusernewssiteTuesday, 24 September 2024, 20:15Tuesday, 24 September 2024, 19:51 0 Viewsਬਿਜਲੀ ਖਪਤਕਾਰਾਂ ਨੂੰ ਪੀ.ਐਸ.ਪੀ.ਸੀ.ਐਲ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਦਾ ਲਾਭ ਲੈਣ ਦੀ ਕੀਤੀ ਅਪੀਲ ਚੰਡੀਗੜ੍ਹ, 24 ਸਤੰਬਰ:ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ...
ਅਪਰਾਧ ਜਗਤLawrence Bishnoi interview case: ਐਸਐਸਪੀ ਤੋਂ ਲੈ ਕੇ ਸੀਆਈਏ ਦੇ ਇੰਚਾਰਜ਼ ਤੱਕ ਬੁਰੇ ਫ਼ਸੇ ਪੁਲਿਸ ਅਫ਼ਸਰpunjabusernewssiteTuesday, 24 September 2024, 20:08 by punjabusernewssiteTuesday, 24 September 2024, 20:08 2 Viewsਚੰਡੀਗੜ੍ਹ, 24 ਸਤੰਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਥਿਤ ਸਾਜਸ਼ਘਾੜਾ ਅਤੇ ਜੁਰਮ ਦੀ ਦੁਨੀਆਂ ਦੇ ਨਾਮਵਾਰ ਗੈਂਗਸਟਰ ਮੰਨੇ ਜਾਂਦੇ ਲਾਰੈਂਸ ਬਿਸ਼ਨੋਈ...
ਮੁਲਾਜ਼ਮ ਮੰਚਤਕਨੀਕੀ ਯੂਨੀਵਰਸਿਟੀਆਂ ਦੇ ਅਧਿਅਪਾਕਾਂ ਦਾ ਪ੍ਰਦਰਸ਼ਨ ਸੱਤਵੇਂ ਦਿਨ ’ਚ ਹੋਇਆ ਦਾਖ਼ਲpunjabusernewssiteTuesday, 24 September 2024, 19:47 by punjabusernewssiteTuesday, 24 September 2024, 19:47 0 Viewsਬਠਿੰਡਾ, 24 ਸਤੰਬਰ: ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਪ੍ਰਦਰਸ਼ਨ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਸਾਰੇ ਤਕਨੀਕੀ ਯੂਨੀਵਰਸਿਟੀਆਂ ਦੇ ਫੈਕਲਟੀ...
ਫ਼ਤਹਿਗੜ੍ਹ ਸਾਹਿਬਗੁਰੂਆਂ ਬਾਰੇ ‘ਮੰਦਭਾਗਾ’ ਬੋਲਣ ਵਾਲੇ ਵਿਰੁਧ ਪਰਚਾ ਦਰਜ਼punjabusernewssiteTuesday, 24 September 2024, 19:32Tuesday, 24 September 2024, 19:35 by punjabusernewssiteTuesday, 24 September 2024, 19:32Tuesday, 24 September 2024, 19:35 1 Viewsਫ਼ਤਿਹਗੜ੍ਹ ਸਾਹਿਬ, 24 ਸਤੰਬਰ: ਜ਼ਿਲ੍ਹੇ ਦੇ ਥਾਣਾ ਬਡਾਲੀ ਆਲਾ ਸਿੰਘ ਅਧੀਨ ਆਉਂਦੇ ਪਿੰਡ ਕਮਾਲੀ ਦੇ ਇੱਕ ਵਿਅਕਤੀ ਨੂੰ ਗੁਰੂਆਂ ਬਾਰੇ ਮੰਦਭਾਗੇ ਸ਼ਬਦ ਬੋਲਣਾ ਮਹਿੰਗਾ...
ਅਪਰਾਧ ਜਗਤਬਠਿੰਡਾ ਦੀ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਆਪਣੀ ਨਿੱਜੀ ਗੱਡੀ ਦਾ ‘ਹੂਟਰ’ ਮਾਰਨਾ ਮਹਿੰਗਾ ਪਿਆpunjabusernewssiteTuesday, 24 September 2024, 19:22Tuesday, 24 September 2024, 19:45 by punjabusernewssiteTuesday, 24 September 2024, 19:22Tuesday, 24 September 2024, 19:45 0 Viewsਬਠਿੰਡਾ, 24 ਸਤੰਬਰ: ਸਥਾਨਕ ਸ਼ਹਿਰ ਦੇ ਇੱਕ ਸਰਕਾਰੀ ਦਫ਼ਤਰ ’ਚ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਅੱਜ ਸ਼ਹਿਰ ਵਿਚ ਆਪਣੀ ਪ੍ਰਾਈਵੇਟ ਗੱਡੀ ਦਾ ਹੂਟਰ ਮਾਰਨਾ...