WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ਵਿਧਾਨ ਸਭਾ ਦਾ ਬਜ਼ਟ ਸ਼ੈਸਨ ਸ਼ੁਰੂ, ਵਿਛੜੀਆਂ ਰੂਹਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

ਚੰਡੀਗੜ੍ਹ, 20 ਫਰਵਰੀ : ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਗਿਆ। ਇਸ ਦੌਰਾਨ ਸਦਨ ਦੀ ਸ਼ੁਰੂਆਤ ਵਿਚ ਪਿਛਲੇ ਸੈਸ਼ਨ ਦੇ ਸਮੇਂ ਤੋਂ ਇਸ ਸਮੇਂ ਦੇ ਅੰਤਰਾਲ ਵਿਚ ਵਿਛੜੀਆਂ ਹੋਈਆਂ ਸਖ਼ਸੀਅਤਾਂ ਨੂੰ ਸ਼ਰਧਾਂਲੀ ਦਿੱਤੀ ਗਈ। ਇਸ ਮੌਕੇ ਸਦਨ ਦੇ ਨੇਤਾ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਗ ਪ੍ਰਸਤਾਵ ਪੜੇ। ਇੰਨ੍ਹਾਂ ਤੋਂ ਇਲਾਵਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁਡਾ ਨੇ ਵੀ ਸੋਗ ਪ੍ਰਸਤਾਵ ਪੜ੍ਹ ਕੇ ਆਪਣੇ ਵੱਲੋਂ ਸ਼ਰਧਾਂਜਲੀ ਦਿੱਤੀ।ਵਿਧਾਨਸਭਾ ਸਪੀਕਰ ਨੇ ਸੋਗ ਸ਼ਾਮਿਲ ਪਰਿਵਾਰਾਂ ਨੂੰ ਸਦਨ ਦੀ ਭਾਵਨਾ ਨਾਲ ਜਾਣੂੰ ਕਰਨ ਦਾ ਭਰੋਸਾ ਵੀ ਦਿੱਤਾ।

ਅਕਾਲੀ-ਭਾਜਪਾ ਗਠਜੋੜ ਦੇ ਹੱਕ ’ਚ ਖੁੱਲ ਕੇ ਆਏ ਕੈਪਟਨ

ਇੰਨ੍ਹਾਂ ਵਿਚ ਹਰਿਆਣਾ ਦੇ ਸਾਬਕਾ ਮੰਤਰੀ ਕੰਵਰ ਸਿੰਘ, ਦੇਸ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨ ਲਈ ਸਰਵੋਚ ਬਲਿਦਾਨ ਦੇਣ ਵਾਲੇ ਹਰਿਆਣਾ ਦੇ 9 ਵੀਰ ਫੌਜੀਆਂ, ਜਿਲ੍ਹਾ ਰੋਹਤਕ ਦੇ ਪਿੰਡ ਇਮਾਈਲਾ ਦੇ ਇੰਸਪੈਕਟਰ ਜਗਮਹੇਂਦਰ ਸਿੰਘ, ਜਿਲ੍ਹਾ ਜੀਂਦ ਦੇ ਪਿੰਡ ਕਰਸੋਲਾ ਦੇ ਸੂਬੇਦਾਰ ਜਗਸ਼ੇਰ ਸਿੰਘ ਤੇ ਪਿੰਡ ਮੋਹਨਗੜ੍ਹ ਛਾਪੜਾ ਦੇ ਹਵਲਦਾਰ ਸਤਅਵਾਨ ਸਿੰਘ, ਜਿਲ੍ਹਾ ਝੱਜਰ ਦੇ ਪਿੰਡ ਚੈਹੜਾ ਦੇ ਲਾਂਸ ਨਾਇਕ ਅਭੈ ਰਾਮ, ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਝਗੜੌਲੀ ਦੇ ਲਾਂਸ ਨਾਇਕ ਆਸ਼ੀਸ਼, ਜਿਲ੍ਹਾ ਚਰਖੀ ਦਾਦਰੀ ਦੇ ਪਿੰਡ ਬਧਵਾਨਾ ਦੇ ਲੀਡਿੰਗ ਏਅਰਕ੍ਰਾਫਟ ਮੈਨ ਨਿਤਿਨ ਕੁਮਾਰ, ਜਿਲ੍ਹਾ ਪਲਵਲ ਦੇ ਪਿੰਡ ਭਿੜੂਕੀ ਦੇ ਪੈਰਾਟਰੂਪਰ ਤੇਜਪਾਲ, ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਨੂਨੀ ਅਵੱਲ ਦੇ ਸਿਪਾਹੀ ਸੰਜੈ ਯਾਦਵ ਅਤੇ ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਪੋਤਾ ਦੇ ਸਿਪਾਹੀ ਰਵਿੰਦਰ ਸਿੰਘ ਤੋਂ ਇਲਾਵਾ ਸਾਂਸਦ ਧਰਮਬੀਰ ਸਿੰਘ ਦੇ ਪਿਤਾ ਭਲੇਰਾਮ, ਵਿਧਾਇਕ ਮਾਮਨ ਖਾਨ ਦੇ ਸਹੁਰੇ ਹਾਜੀ ਸੁਲਤਾਨ ਖਾਨ, ਵਿਧਾਇਕ ਲੀਲਾਰਾਮ ਦੀ ਸੱਸ ਕੇਸਰੀ ਅਤੇ ਵਿਧਾਇਕ ਅਮਿਤ ਸਿਹਾਗ ਤੀ ਤਾਈ, ਕਮਲਾ ਦੇਵੀ ਦੀ ਮੌਤ ’ਤੇ ਵੀ ਡੂੰਘਾ ਦੁੱਖ ਪ੍ਰਗਟਾਇਆ ਗਿਆ।

 

Related posts

ਮੁੱਖ ਮੰਤਰੀ ਨੇ ਕੀਤੀ 55 ਦੁਰਲਭ ਬੀਮਾਰੀਆਂ ਤੋਂ ਗ੍ਰਸਤ ਮਰੀਜਾਂ ਨੂੰ ਆਰਥਕ ਸਹਾਇਤਾ ਦੇਣ ਦਾ ਐਲਾਨ

punjabusernewssite

ਚਾਰ ਸਾਲ ਪੁਰਾਣੇ ਘਪਲੇ ਦੇ ਮਾਮਲੇ ਵਿਚ 6 ਮੁਅਤੱਲ, ਕੇਸ ਦਰਜ ਕਰਨ ਦੇ ਆਦੇਸ਼

punjabusernewssite

ਨਗਮਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਰਾਜ ਤੇ ਕੇਂਦਰੀ ਵਿੱਤ ਕਮਿਸ਼ਨ ਦੇ ਫੰਡਾਂ ਵਿਚੋਂ ਮਿਲੇਗਾ ਹਿੱਸਾ: ਮੁੱਖ ਮੰਤਰੀ

punjabusernewssite