ਮੁਕਤਸਰਲੰਬੀ ਹਲਕੇ ਦੀ ਸੇਵਾ ‘ਬਾਦਲ ਸਾਹਿਬ’ ਵਾਂਗ ਪੂਰੀ ਲਗਨ ਨਾਲ ਕਰਦਾ ਰਹਾਂਗਾ: ਸੁਖਬੀਰ ਸਿੰਘ ਬਾਦਲpunjabusernewssiteSunday, 1 October 2023, 18:27 by punjabusernewssiteSunday, 1 October 2023, 18:27 0 Viewsਸੂਬੇ ਵਿਚੋਂ ਕਾਂਗਰਸ-ਆਪ ਗਠਜੋੜ ਖਤਮ ਕਰਨ ਵਾਸਤੇ ਨੌਜਵਾਨਾਂ ਨੂੰ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋਣ ਦਾ ਦਿੱਤਾ ਸੱਦਾ ਲੰਬੀ, 1 ਅਕਤੂਬਰ: ਸ਼੍ਰੋਮਣੀ ਅਕਾਲੀ...
ਮੁਕਤਸਰਵੱਡੀ ਖ਼ਬਰ: ਮੁੱਕਤਸਰ ਪੁਲਿਸ ਵੱਲੋਂ ਵਕੀਲ ਤੇ ਤੱਸ਼ਦਦ ਮਾਮਲੇ ‘ਚ ਬਣੀ SIT, SP ਸਮੇਤ 2 ਹੋਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, DIG ‘ਤੇ SSP ਦਾ ਤਬਾਦਲਾpunjabusernewssiteWednesday, 27 September 2023, 19:08Wednesday, 27 September 2023, 19:09 by punjabusernewssiteWednesday, 27 September 2023, 19:08Wednesday, 27 September 2023, 19:09 3 Viewsਮੁੱਕਤਸਰ: ਮੁੱਕਤਸਰ ‘ਚ ਵਕੀਲ ਤੇ ਪੁਲਿਸ ਵੱਲੋਂ ਕੀਤੇ ਗਏ ਤੱਸ਼ਦਦ ਮਾਮਲੇ ‘ਚ ਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਕੱਸਟਡੀ ਦੌਰਾਨ ਵਕੀਲ ਤੇ ਤੱਸ਼ਦਦ...
ਮੁਕਤਸਰਵਕੀਲ ਦੀ ਕੁੱਟਮਾਰ ਕਰਨ ਵਾਲੇ ਐਸ.ਪੀ. ਸਹਿਤ ਅੱਧੀ ਦਰਜ਼ਨ ਪੁਲਸੀਆਂ ’ਤੇ ਅਦਾਲਤ ਦੇ ਆਦੇਸ਼ਾਂ ਬਾਅਦ ਪਰਚਾ ਦਰਜ਼punjabusernewssiteTuesday, 26 September 2023, 12:28 by punjabusernewssiteTuesday, 26 September 2023, 12:28 10 Viewsਸ਼੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ’ਚ ਵਕੀਲਾਂ ਵਲੋਂ ਕੰਮ ਠੱਪ ਸ਼੍ਰੀ ਮੁਕਤਸਰ ਸਾਹਿਬ,...
ਮੁਕਤਸਰਬੁੱਧਵਾਰ ਨੂੰ ਪੰਜਾਬ ਭਰ ਵਿਚ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦਾ ਰਹੇਗਾ ਚੱਕਾ ਜਾਮpunjabusernewssiteTuesday, 19 September 2023, 20:41 by punjabusernewssiteTuesday, 19 September 2023, 20:41 0 Viewsਸ਼੍ਰੀ ਮੁਕਤਸਰ ਸਾਹਿਬ, 19 ਸਤੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਕਾਮਿਆਂ ਵਲੋਂ ਬੁੱਧਵਾਰ 20 ਸਤੰਬਰ...
ਮੁਕਤਸਰਬੱਸ ਹਾਦਸਾ: 8 ਮੌਤਾਂ ਤੇ 11 ਜਖਮੀpunjabusernewssiteTuesday, 19 September 2023, 20:33Tuesday, 19 September 2023, 20:45 by punjabusernewssiteTuesday, 19 September 2023, 20:33Tuesday, 19 September 2023, 20:45 0 Viewsਸ੍ਰੀ ਮੁਕਤਸਰ ਸਾਹਿਬ, 19 ਸਤੰਬਰ: ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ’ਤੇ ਦੀਪ ਕੰਪਨੀ ਦੀ ਇੱਕ ਬੱਸ ਮੰਗਲਵਾਰ ਦੁਪਿਹਰ ਨਹਿਰ ਵਿਚ ਡਿੱਗ ਗਈ, ਜਿਸ ਕਾਰਨ ਬੱਸ...
ਮੁਕਤਸਰਪਨਬਸ/ਪੀ.ਆਰ.ਟੀ.ਸੀ ਵਲੋਂ 14 ਤੋਂ ਬਾਅਦ ਚੱਕਾ ਜਾਮ ਕਰਨ ਦੀ ਚੇਤਾਵਨੀpunjabusernewssiteTuesday, 12 September 2023, 10:42 by punjabusernewssiteTuesday, 12 September 2023, 10:42 0 Viewsਕੱਚੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਮਨੇਜਮੈਂਟ ਜਲਦ ਲਾਗੂ ਕਰੇ:ਗੁਰਪ੍ਰੀਤ ਢਿੱਲੋਂ/ਜਗਸੀਰ ਸਿੰਘ ਮਾਣਕ ਸ਼੍ਰੀ ਮੁਕਤਸਰ ਸਾਹਿਬ, 12 ਸਤੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ...
ਮੁਕਤਸਰਹਰਸਿਮਰਤ ਨੇ ਪੰਜਾਬ ਦੇ ਕਿਸਾਨਾਂ ਦੇ ਲਿਫਟ ਸਿੰਜਾਈ ਪੰਪ ਬੰਦ ਕਰਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਕੀਤੀ ਨਿਖੇਧੀpunjabusernewssiteMonday, 4 September 2023, 20:15 by punjabusernewssiteMonday, 4 September 2023, 20:15 1 Viewsਸ੍ਰੀ ਮੁਕਤਸਰ ਸਾਹਿਬ, 4 ਸਤੰਬਰ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਇਸ...
ਮੁਕਤਸਰਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਨੂੰ ਪਿਆ ਬੂਰ ਮਲੋਟ ਮੁਕਤਸਰ ਸੜਕ ਦੀ ਉਸਾਰੀ ਲਈ ਦਰਖਤਾਂ ਦੀ ਪੁਟਾਈ ਦੁਬਾਰਾ ਸ਼ੁਰੂpunjabusernewssiteSaturday, 19 August 2023, 21:11 by punjabusernewssiteSaturday, 19 August 2023, 21:11 1 Viewsਚੰਡੀਗੜ੍ਹ, 19 ਅਗਸਤ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ।ਇਸੇ ਲੜੀ ਤਹਿਤ ਮਲੋਟ ਤੋਂ ਵਿਧਾਇਕ...
ਮੁਕਤਸਰਔਰਤਾਂ ਲਈ ਸ਼ਰਾਬ ਦੇ ਠੇਕੇ ਖੋਲਣ ਦੀ ਬਜਾਏ ਉਨ੍ਹਾਂ ਨੂੰ ਰਸੋਈ ਦੇ ਰਾਸਨ ਲਈ ਹਜ਼ਾਰ-ਹਜ਼ਾਰ ਰੁਪਏ ਦਿੱਤੇ ਜਾਣ: ਹਰਗੋਬਿੰਦ ਕੌਰpunjabusernewssiteSunday, 13 August 2023, 14:56 by punjabusernewssiteSunday, 13 August 2023, 14:56 4 Viewsਪੰਜਾਬੀ ਖ਼ਬਰਸਾਰ ਬਿਉਰੋ ਸ਼੍ਰੀ ਮੁਕਤਸਰ ਸਾਹਿਬ, 13 ਅਗਸਤ: ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ...
ਮੁਕਤਸਰਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਜਨਾਬ ਪੰਜਾਬ ਦੀ ਜਨਤਾ ਸਭ ਜਾਨਤੀ ਹੈ…punjabusernewssiteMonday, 24 July 2023, 22:03Monday, 24 July 2023, 22:55 by punjabusernewssiteMonday, 24 July 2023, 22:03Monday, 24 July 2023, 22:55 0 Viewsਨਾਂ ਮੈਂ ਬਾਦਲਾਂ ਤੋਂ ਡਰਿਆਂ ਤੇ ਨਾਂ ਹੀ ਕਿਸੇ ਹੋਰ ਤੋਂ ਡਰਦਾ: ਰਾਜਾ ਵੜਿੰਗ ਪੰਜਾਬੀ ਖ਼ਬਰਸਾਰ ਬਿਉਰੋ ਗਿੱਦੜਵਹਾ, 24 ਜੁਲਾਈ: ਪਿਛਲੇ ਲੰਮੇ ਸਮੇਂ ਤਂੋ...