ਮੁਕਤਸਰਜ਼ਿਮਨੀ ਚੋਣ ਕਿਸਾਨ ਵਿਰੋਧੀ ’ਆਪ’ ਅਤੇ ਭਾਜਪਾ ਨੂੰ ਬਾਹਰ ਦਾ ਦਰਵਾਜ਼ਾ ਦਿਖਾਏਗੀ: ਅੰਮ੍ਰਿਤਾ ਵੜਿੰਗ, ਰਾਜਾ ਵੜਿੰਗpunjabusernewssiteMonday, 4 November 2024, 20:02 by punjabusernewssiteMonday, 4 November 2024, 20:02 137 Viewsਗਿੱਦੜਬਾਹਾ, 4 ਨਵੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਗਿੱਦੜਬਾਹਾ ਵਿੱਚ ਹਲਕਾ ਵਿਧਾਇਕ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦਾ...
ਬਰਨਾਲਾਮੁਕਤਸਰਕਿਸਾਨਾਂ ਨੇ ਮਨਪ੍ਰੀਤ ਬਾਦਲ ਦੇ ਦਫ਼ਤਰ ਅਤੇ ਕੇਵਲ ਢਿੱਲੋਂ ਦੇ ਘਰ ਅੱਗੇ ਗੱਡੇ ਝੰਡੇpunjabusernewssiteMonday, 4 November 2024, 18:47Monday, 4 November 2024, 18:55 by punjabusernewssiteMonday, 4 November 2024, 18:47Monday, 4 November 2024, 18:55 123 Viewsਆਪ ਉਮੀਦਵਾਰ ਦੇ ਦਫ਼ਤਰ ਅੱਗੇ ਲਗਾਏ ਤੰਬੂ, ਮਾਮਲਾ ਝੋਨੇ ਦੀ ਨਿਰਵਿਘਨ ਖ਼ਰੀਦ ਦਾ ਗਿੱਦੜਬਾਹਾ/ਬਰਨਾਲਾ, 4 ਨਵੰਬਰ: ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਮੰਡੀਆਂ ਵਿਚੋਂ ਚੁਕਾਈ...
ਬਰਨਾਲਾਬਰਨਾਲਾ ’ਚ ਭਾਜਪਾ ਨੂੰ ਵੱਡਾ ਝਟਕਾ, 2022 ਵਿਧਾਨ ਸਭਾ ਦੇ ਉਮੀਦਵਾਰ ਰਹੇ ਧੀਰਜ ਦਦਾਹੂਰ ਹੋਏ ਆਪ ’ਚ ਸ਼ਾਮਲpunjabusernewssiteMonday, 4 November 2024, 18:36 by punjabusernewssiteMonday, 4 November 2024, 18:36 61 Viewsਕੌਂਸਲਰ ਸਮੇਤ ਕਈ ਹੋਰ ਆਗੂ ਵੀ ਹੋਏ ਪਾਰਟੀ ਵਿਚ ਸ਼ਾਮਲ, ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਦਾ ਪਾਰਟੀ ਵਿਚ ਕੀਤਾ ਸਵਾਗਤ ਬਰਨਾਲਾ, 4 ਨਵੰਬਰ:...
ਮੁਕਤਸਰਡੀ.ਏ.ਪੀ. ਖਾਦ ਦੀ ਥਾਂ ’ਤੇ ਬਦਲਵੀਆਂ ਖਾਦਾਂ ਦੀ ਵਰਤੋ ਅਤੇ ਪਰਾਲੀ ਪ੍ਰਬੰਧਨ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੇ ਪਿੰਡਾਂ ਦੇ ਦੌਰੇpunjabusernewssiteMonday, 4 November 2024, 17:15Monday, 4 November 2024, 16:58 by punjabusernewssiteMonday, 4 November 2024, 17:15Monday, 4 November 2024, 16:58 82 Viewsਸ੍ਰੀ ਮੁਕਤਸਰ ਸਾਹਿਬ, 04 ਨਵੰਬਰ: ਜ਼ਿਲ੍ਹੇ ਅੰਦਰ ਡੀ.ਏ.ਪੀ. ਖਾਦ ਦੇ ਮੱਦੇਨਜ਼ਰ ਅਤੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ...
ਬਠਿੰਡਾਡੀ.ਏ.ਪੀ. ਖਾਦ ਦੀ ਬਲੈਕ ਮਾਰਕੀਟ ਨੂੰ ਰੋਕਣ ਲਈ ਨਿਗਰਾਨ ਟੀਮਾਂ ਗਠਿਤ : ਡਿਪਟੀ ਕਮਿਸ਼ਨਰpunjabusernewssiteMonday, 4 November 2024, 16:16 by punjabusernewssiteMonday, 4 November 2024, 16:16 57 Viewsਬਠਿੰਡਾ, 4 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਡੀ.ਏ.ਪੀ.ਖਾਦ ਦੀ ਬਲੈਕ ਮਾਰਕੀਟ ਨੂੰ ਰੋਕਣ ਲਈ ਨਿਗਰਾਨ ਟੀਮਾਂ ਦਾ ਗਠਨ ਕਰ ਦਿੱਤਾ...
ਪਟਿਆਲਾ50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰpunjabusernewssiteMonday, 4 November 2024, 15:10 by punjabusernewssiteMonday, 4 November 2024, 15:10 570 Viewsਪਟਿਆਲਾ 4 ਨਵੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਦੇ ਥਾਣਾ ਭਾਦਸੋਂ ਦਾ ਸਾਬਕਾ ਐਸ.ਐਚ.ਓ. ਇੰਦਰਜੀਤ ਸਿੰਘ,...
ਬਠਿੰਡਾਪੱਤਰਕਾਰ ਰਾਣਾ ਸ਼ਰਮਾ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭੋਗ ਭਲਕੇpunjabusernewssiteMonday, 4 November 2024, 13:30Monday, 4 November 2024, 12:02 by punjabusernewssiteMonday, 4 November 2024, 13:30Monday, 4 November 2024, 12:02 66 Viewsਬਠਿੰਡਾ, 4 ਨਵੰਬਰ: ਪੱਤਰਕਾਰ ਰਾਣਾ ਸ਼ਰਮਾ ਵਾਸੀ ਰਾਮਪੁਰਾ ਫੂਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਨਿਰਮਲਾ ਦੇਵੀ (58) ਪਤਨੀ...
ਅਮ੍ਰਿਤਸਰਸੁਖਬੀਰ ਬਾਦਲ ਬਾਰੇ ਫੈਸਲਾ ਲੈਣ ਲਈ ਜਥੇਦਾਰਾਂ ਨੇ ਸੱਦੀ ਅਹਿਮ ਮੀਟਿੰਗpunjabusernewssiteMonday, 4 November 2024, 13:00Monday, 4 November 2024, 12:29 by punjabusernewssiteMonday, 4 November 2024, 13:00Monday, 4 November 2024, 12:29 179 Viewsਸ੍ਰੀ ਅੰਮ੍ਰਿਤਸਰ ਸਾਹਿਬ, 4 ਨਵੰਬਰ: ਲੰਘੀ 30 ਅਗਸਤ ਨੂੰ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ...
ਤਰਨਤਾਰਨਪੁਲਿਸ ਮੁਕਾਬਲੇ ’ਚ ਗੈਂਗਸਟਰ ਲੰਡਾ ਹਰੀਕੇ ਦਾ ਸਾਥੀ ਜਖ਼ਮੀpunjabusernewssiteMonday, 4 November 2024, 12:30Monday, 4 November 2024, 12:30 by punjabusernewssiteMonday, 4 November 2024, 12:30Monday, 4 November 2024, 12:30 268 Viewsਤਰਨਤਾਰਨ, 4 ਨਵੰਬਰ: ਬੀਤੀ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਭੁੱਲਰਾਂ ਦੀ ਨਹਿਰ ਕੋਲ ਹੋਏ ਇੱਕ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਲੰਡਾ ਹਰੀਕੇ ਦੇ ਸਾਥੀ ਦੇ...
ਪਟਿਆਲਾਪਰਾਲੀ ਦੇ ਡੰਪ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨpunjabusernewssiteMonday, 4 November 2024, 9:44Monday, 4 November 2024, 10:46 by punjabusernewssiteMonday, 4 November 2024, 9:44Monday, 4 November 2024, 10:46 190 Viewsਨਾਭਾ, 3 ਨਵੰਬਰ : ਗੱਠਾਂ ਬਣਾ ਕੇ ਕਿਸਾਨਾਂ ਦੇ ਖੇਤਾਂ ਵਿਚੋਂ ਇਕੱਠੀ ਕੀਤੀ ਪਰਾਲੀ ਦੇ ਡੰਪ ਨੂੰ ਬੀਤੀ ਦੇਰ ਰਾਤ ਅੱਗ ਲੱਗਣ ਦੀ ਸੂਚਨਾ...