ਬਠਿੰਡਾਪ੍ਰਕਾਸ਼ ਸਿੰਘ ਭੱਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ: ਕੋਟਲੀ ਸਾਬੋ ’ਚ ਦਰਜ਼ਨਾਂ ਕਾਂਗਰਸੀ ਅਕਾਲੀ ਬਣੇpunjabusernewssiteMonday, 14 February 2022, 14:38Monday, 14 February 2022, 14:39 by punjabusernewssiteMonday, 14 February 2022, 14:38Monday, 14 February 2022, 14:390135 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ...
ਬਠਿੰਡਾਗਿ੍ਰਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਜਮਹੂਰੀ ਅਧਿਕਾਰ ਸਭਾpunjabusernewssiteMonday, 14 February 2022, 14:35Monday, 14 February 2022, 14:37 by punjabusernewssiteMonday, 14 February 2022, 14:35Monday, 14 February 2022, 14:370158 ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਪੁਲਿਸ ਵਲੋਂ ਵੱਖ-ਵੱਖ ਕਿਸਾਨ ਮਜਦੂਰ, ਮੁਲਾਜਮਾਂ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਚ ਕੈਦ...
ਬਠਿੰਡਾਸ਼ਹਿਰ ਦਾ ਵਿਕਾਸ ਤੇ ਹਰੇਕ ਨੂੰ ਇਨਸਾਫ ਮੇਰਾ ਮੁੱਖ ਏਜੰਡਾ: ਸਰੂਪ ਸਿੰਗਲਾpunjabusernewssiteMonday, 14 February 2022, 14:32Monday, 14 February 2022, 14:33 by punjabusernewssiteMonday, 14 February 2022, 14:32Monday, 14 February 2022, 14:330193 ਮਨਪ੍ਰੀਤ ਬਾਦਲ ਤੇ ਜਗਰੂਪ ਗਿੱਲ ਨੂੰ ਲਿਆ ਲੰਮੇ ਹੱਥੀਂ ਸੁਖਜਿੰਦਰ ਮਾਨ ਬਠਿੰਡਾ,14 ਫ਼ਰਵਰੀ: ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਰੂਪ ਚੰਦ ਸਿੰਗਲਾ...
ਅਮ੍ਰਿਤਸਰਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ: ਅਰਵਿੰਦ ਕੇਜਰੀਵਾਲpunjabusernewssiteSunday, 13 February 2022, 15:35Sunday, 13 February 2022, 15:36 by punjabusernewssiteSunday, 13 February 2022, 15:35Sunday, 13 February 2022, 15:360154 ਕਾਂਗਰਸ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ, ਅਸੀਂ ਮਿਲ ਕੇ ਪੰਜਾਬ ਲਈ ਯੋਜਨਾਵਾਂ ਬਣਾ ਰਹੇ ਹਾਂ- ਅਰਵਿੰਦ ਕੇਜਰੀਵਾਲ ਜਿਹੜੀ ਪਾਰਟੀ ਇਕੱਠਿਆਂ ਮਿਲਕੇ ਚੋਣ ਨਹੀਂ...
ਲੁਧਿਆਣਾਅਕਾਲੀ ਦਲ ਤੇ ਕਾਂਗਰਸ ਨੂੰ ਮੌਕੇ ਦਿੱਤੇ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਕੇ ਦੇਖੋ: ਮਨੀਸ਼ ਸਿਸੋਦੀਆpunjabusernewssiteSunday, 13 February 2022, 15:32Sunday, 13 February 2022, 15:34 by punjabusernewssiteSunday, 13 February 2022, 15:32Sunday, 13 February 2022, 15:340138 ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਲਈ ਕਾਂਗਰਸ ਜ਼ਿੰਮੇਵਾਰ : ਮਨੀਸ਼ ਸਿਸੋਦੀਆ ਆਪ’ ਦੀ ਸਰਕਾਰ ਕਾਨੂੰਨ ਵਿਵਸਥਾ ਨੂੰ ਸੁਧਾਰੇਗੀ, ਡਰੱਗ ਮਾਫੀਆ ਨੂੰ ਜੜ੍ਹ ਤੋਂ ਖ਼ਤਮ ਕਰਕੇ...
ਅਮ੍ਰਿਤਸਰਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰpunjabusernewssiteSunday, 13 February 2022, 15:29Sunday, 13 February 2022, 15:31 by punjabusernewssiteSunday, 13 February 2022, 15:29Sunday, 13 February 2022, 15:310129 ‘ਆਪ’ ਦੀ ਸਰਕਾਰ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ਵਿੱਚ ਉਦਯੋਗਾਂ ਦਾ ਕਰੇਗੀ ਵਿਕਾਸ: ਅਰਵਿੰਦ ਕੇਜਰੀਵਾਲ 2022 ਦੀਆਂ ਚੋਣਾਂ ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ...
ਬਠਿੰਡਾਹਰਸਿਮਰਤ ਕੌਰ ਬਾਦਲ ਨੇ ਭਖਾਈ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮpunjabusernewssiteSunday, 13 February 2022, 15:27Sunday, 13 February 2022, 15:29 by punjabusernewssiteSunday, 13 February 2022, 15:27Sunday, 13 February 2022, 15:290135 ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਭਰਵੇਂ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ ਸਾਬਕਾ ਵਿਧਾਇਕ ਵੱਲੋਂ ਕਰਵਾਏ ਹਵਨ ਯੱਗ ਵਿੱਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਸਾਬਕਾ...
ਬਠਿੰਡਾ‘‘ਬੇਟੀ ਬਚਾਓ-ਬੇਟੀ ਪੜਾਓ ਅਤੇ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ’’ ਸਾਡਾ ਮੁੱਖ ਮੰਤਵ-ਜਗਰੂਪ ਗਿੱਲpunjabusernewssiteSunday, 13 February 2022, 15:26Sunday, 13 February 2022, 15:27 by punjabusernewssiteSunday, 13 February 2022, 15:26Sunday, 13 February 2022, 15:270152 ਲੋਕਾਂ ਦਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਲਗਾਤਾਰ ਜਾਰੀ ਸੁਖਜਿੰਦਰ ਮਾਨ ਬਠਿੰਡਾ, 13 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਵੱਖ-ਵੱਖ ਇਲਾਕਿਆਂ ’ਚ ਆਮ...
ਬਠਿੰਡਾਵਿੱਤ ਮੰਤਰੀ ਨੇ ਜੌਗਰ ਪਾਰਕ, ਰੋਜ ਗਾਰਡਨ ,ਤਿੰਨਕੋਨੀ ਚੌਕ ’ਤੇ ਕੀਤੀ ਸ਼ਹਿਰੀਆਂ ਨਾਲ ਖੁੰਢ ਚਰਚਾpunjabusernewssiteSunday, 13 February 2022, 15:24Sunday, 13 February 2022, 15:25 by punjabusernewssiteSunday, 13 February 2022, 15:24Sunday, 13 February 2022, 15:250167 ਮੰਗੀ ਵਿਕਾਸ ਦੇ ਨਾਮ ਤੇ ਵੋਟ ਸੁਖਜਿੰਦਰ ਮਾਨ ਬਠਿੰਡਾ, 13 ਫ਼ਰਵਰੀ: ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜੌਗਰ ਪਾਰਕ, ਰੋਜ ਗਾਰਡਨ, ਤਿੰਨਕੋਨੀ ਚੌਕ ਵਿਖੇ...
ਬਠਿੰਡਾਹਰਸਿਮਰਤ ਨੇ ਪ੍ਰਕਾਸ਼ ਸਿੰਘ ਭੱਟੀ ਦੀ ਚੋਣ ਮੁਹਿੰਮ ਨੂੰ ਪਹੁੰਚਾਇਆ ਸ਼ਿਖਰਾਂ ’ਤੇpunjabusernewssiteSunday, 13 February 2022, 15:23Sunday, 13 February 2022, 15:24 by punjabusernewssiteSunday, 13 February 2022, 15:23Sunday, 13 February 2022, 15:240147 ਪਿੰਡ ਘੁੱਦਾ, ਸੰਗਤ ਮੰਡੀ ਅਤੇ ਦਿਉਣ ਵਿੱਚ ਹੋਏ ਭਾਰੀ ਇਕੱਠ ਨੂੰ ਕੀਤਾ ਸੰਬੋਧਨ ਸ੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ -ਪ੍ਰਕਾਸ਼ ਸਿੰਘ ਭੱਟੀ...