ਸਾਡੀ ਸਿਹਤ

ਆਰ.ਬੀ.ਐਸ.ਕੇ. ਟੀਮ ਦੇ ਯਤਨਾਂ ਸਦਕਾ ਮਿਲੀ ਸ਼ੁਭਰੀਤ ਨੂੰ ਨਵੀਂ ਜਿੰਦਗੀ

👉ਦਿਲ ਦੀ ਘਾਤਕ ਬਿਮਾਰੀ ਤੋਂ ਪੀੜਿਤ ਸੀ 11 ਸਾਲਾ ਸ਼ੁਭਰੀਤ ਗੋਨਿਆਣਾ, 18 ਜਨਵਰੀ:ਸਥਾਨਕ ਸੀ.ਐਚ.ਸੀ. ਵਿੱਚ ਤਾਇਨਾਤ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ (ਆਰ.ਬੀ.ਐਸ.ਕੇ) ਦੀ ਟੀਮ ਦੇ ਯਤਨਾਂ...

ਬੱਚਿਆ ਦੀ ਮੌਤ ਦਰ ਤੇ ਕਾਬੂ ਪਾਉਣਾ ਸਿਹਤ ਵਿਭਾਗ ਦਾ ਮੁੱਖ ਟੀਚਾ: ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ

ਬਠਿੰਡਾ16 ਜਨਵਰੀ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਲੋਕਾਂ ਨੂੰ ਚੰਗੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ...

ਜਿਲ੍ਹਾ ਸਿਹਤ ਵਿਭਾਗ ਵੱਲੋਂ ਜੱਚਾ ਬੱਚਾ ਹਸਪਤਾਲ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਬਠਿੰਡਾ, 13 ਜਨਵਰੀ: ਕਾਰਜਕਾਰੀ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੀ ਦੇਖ ਰੇਖ ਵਿੱਚ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਅਧੀਨ ਸਮਾਜ ਸੇਵੀ ਸੰਸਥਾ ਪ੍ਰਭੂ ਸ੍ਰੀ ਰਾਮ...

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਲਗਾਇਆ ਗਿਆ।

ਬਠਿੰਡਾ 07 ਦਸੰਬਰ:ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.)...

ਚੀਨ ਤੋਂ ਬਾਅਦ ਭਾਰਤ ਵਿਚ ਵੀ HMPV ਵਾਇਰਸ ਨੇ ਦਿੱਤੀ ਦਸਤਕ, ਪੰਜ ਕੇਸ ਸਾਹਮਣੇ ਆਏ

ਨਵੀਂ ਦਿੱਲੀ, 6 ਜਨਵਰੀ: ਪੂਰੀ ਦੁਨੀਆਂ ਵਿਚ ਕਰੋਨਾ ਵਰਗੀ ਮਹਾਂਮਾਰੀ ਦੇਣ ਵਾਲੇ ਦੇਸ਼ ਚੀਨ ਵਿੱਚ ਫੈਲੇ ਹੋਏ ਕੋਰੋਨਾ ਬੀਮਾਰੀ ਵਰਗੇ ਇੱਕ ਹੋਰ ਵਾਇਰਸ ਐਚਐਮਪੀਵੀ...

Popular

Subscribe

spot_imgspot_img