ਸਿੱਖਿਆਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਵਿਖੇ ਮੈਗਾ ਪੀ.ਟੀ.ਐਮ. ਅਤੇ ਇਨਾਮ ਵੰਡ ਸਮਾਗਮ ਕੀਤਾpunjabusernewssiteSaturday, 16 December 2023, 18:21 by punjabusernewssiteSaturday, 16 December 2023, 18:21 16 Viewsਬਠਿੰਡਾ, 16 ਦਸੰਬਰ: ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ, ਡਿਪਟੀ ਡੀ.ਈ.ਓ. ਮਹਿੰਦਰਪਾਲ, ਬਲਾਕ ਸਿੱਖਿਆ ਅਫਸਰ ਦਰਸ਼ਨ ਸਿੰਘ ਜੀਦਾ ਅਤੇ ਸੈਂਟਰ ਹੈਡ ਟੀਚਰ ਸ੍ਰੀਮਤੀ ਗੁਰਜੀਤ...
ਸਿੱਖਿਆਤਕਨੀਕੀ ਹੁਨਰ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਪਾਵਰ ਪਲਾਂਟ ਲਿਮਟਿਡ ਵਿਚਕਾਰ ਅਹਿਦਨਾਮਾ ਸਹੀpunjabusernewssiteFriday, 15 December 2023, 19:32 by punjabusernewssiteFriday, 15 December 2023, 19:32 11 Viewsਬਠਿੰਡਾ, 15 ਦਸੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਕਸਿਤ ਭਾਰਤ-2047 ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਵਿਕਾਸ ਲਈ ਉਪ...
ਸਿੱਖਿਆਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਮੋੜ ਮੰਡੀ ਦੇ ਸਕੂਲਾਂ ਵਿਚ ਕੀਤੀ ਛੁੱਟੀ ਵਾਪਸ ਲਈpunjabusernewssiteFriday, 15 December 2023, 19:24 by punjabusernewssiteFriday, 15 December 2023, 19:24 9 Viewsਸੁਰੱਖਿਆ ਅਮਲੇ ਨੂੰ ਠਹਿਰਾਉਣ ਲਈ 16 ਨੂੂੰ ਛੁੱਟੀ ਕਰਨ ਲਈ ਜਾਰੀ ਕੀਤਾ ਸੀ ਪੱਤਰ ਬਠਿੰਡਾ, 15 ਦਸੰਬਰ: ਆਗਾਮੀ 17 ਦਸੰਬਰ ਨੂੰ ਦਿੱਲੀ ਦੇ ਮੁੱਖ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ “ਵਿਕਸਿਤ ਭਾਰਤ 2047”ਲਈ ਚੁੱਕਿਆ ਪਹਿਲਾ ਕਦਮpunjabusernewssiteWednesday, 13 December 2023, 18:55 by punjabusernewssiteWednesday, 13 December 2023, 18:55 8 Views“ਪਲਾਸਟਿਕ ਮੁਕਤ ਭਾਰਤ“ ਵਿਸ਼ੇ ‘ਤੇ ਕਰਵਾਇਆ ਸੈਮੀਨਾਰ ਬਠਿੰਡਾ, 13 ਦਸੰਬਰ: ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ “ਵਿਕਸਿਤ ਭਾਰਤ-2047”ਦੇ ਆਗਾਜ਼ ਮੌਕੇ ਰਾਜ ਭਵਨ ਚੰਡੀਗੜ੍ਹ ਵਿਖੇ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਨੇ ਕਰਵਾਇਆ “ਏਡਜ਼ ਦੀ ਰੋਕਥਾਮ”ਵਿਸ਼ੇ ‘ਤੇ ਸੈਮੀਨਾਰpunjabusernewssiteTuesday, 12 December 2023, 18:18 by punjabusernewssiteTuesday, 12 December 2023, 18:18 10 Viewsਬਠਿੰਡਾ, 12 ਦਸੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਵੱਲੋਂ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ “ਏਡਜ਼ ਦੀ ਰੋਕਥਾਮ”ਵਿਸ਼ੇ ‘ਤੇ ਸੈਮੀਨਾਰ...
ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਲੈਕਚਰ ਕਰਵਾਇਆ ਗਿਆpunjabusernewssiteTuesday, 12 December 2023, 18:15 by punjabusernewssiteTuesday, 12 December 2023, 18:15 11 Viewsਬਠਿੰਡਾ 12 ਦਸੰਬਰ : ਵਿਦਿਆਰਥੀਆਂ ਨੂੰ ਭਾਰਤ ਦੀਆਂ ਲੋਕਤੰਤਰੀ ਪ੍ਰਣਾਲੀਆਂ ਅਤੇ ਚੋਣ ਪ੍ਰਕਿਰਿਆਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਥਾਨਕ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ...
ਸਿੱਖਿਆਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਕੰਮਕਾਜ਼ ਵਾਲੀ ਥਾਂ ’ਤੇ ਜਿਨਸੀ ਪਰੇਸ਼ਾਨੀ ਰੋਕਥਾਮ ਹਫ਼ਤਾ ਮਨਾਇਆpunjabusernewssiteSunday, 10 December 2023, 20:10 by punjabusernewssiteSunday, 10 December 2023, 20:10 12 Viewsਬਠਿੰਡਾ, 10 ਦਸੰਬਰ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਕੰਮਕਾਜ਼ ਵਾਲੀ ਥਾਂ ’ਤੇ ਜਿਨਸੀ ਪਰੇਸ਼ਾਨੀ ਰੋਕਥਾਮ ਹਫ਼ਤਾ ਮਨਾਇਆ ਗਿਆ। ਇਸ ਸੰਦਰਭ ਵਿੱਚ ਐਨ....
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਸਕਿਲ ਫੁਲਕਾਰੀ ਪ੍ਰੋਜੈਕਟ”ਦੀ ਪਹਿਲੀ ਪ੍ਰੋਜੈਕਟ ਰਿਪੋਰਟ ਰਿਲੀਜ਼punjabusernewssiteFriday, 8 December 2023, 16:29 by punjabusernewssiteFriday, 8 December 2023, 16:29 17 Views ਬਠਿੰਡਾ, 08 ਦਸੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਵੱਲੋਂ ਗੁਰੂਗ੍ਰਾਮ ਸਥਿਤ ਸਮਾਜਿਕ ਸੰਸਥਾ “ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ)”ਦੇ...
ਸਿੱਖਿਆਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਮੁਖੀਆਂ ਨਾਲ ਕੀਤੀ ਮਹੀਨਾਵਾਰ ਮੀਟਿੰਗpunjabusernewssiteFriday, 8 December 2023, 16:24 by punjabusernewssiteFriday, 8 December 2023, 16:24 8 Views ਬਠਿੰਡਾ, 8 ਦਸੰਬਰ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੀ ਪ੍ਰਧਾਨਗੀ...
ਸਿੱਖਿਆਪ੍ਰੋ ਐਨ.ਕੇ. ਗੁਸਾਂਈ ਬਣੇ ਐੱਸਐੱਸਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਡਾਇਰੈਕਟਰpunjabusernewssiteSaturday, 2 December 2023, 18:37 by punjabusernewssiteSaturday, 2 December 2023, 18:37 25 Views ਸੁਖਜਿੰਦਰ ਮਾਨ ਬਠਿੰਡਾ, 2 ਦਸੰਬਰ: ਉੱਘੇ ਸਿੱਖਿਆ ਸਾਸਤਰੀ ਪ੍ਰੋ ਐਨ.ਕੇ. ਗੁਸਾਂਈ ਨੂੰ ਐਸ.ਐਸ.ਡੀ ਸਭਾ ਬਠਿੰਡਾ ਵੱਲੋਂ ਐੱਸ. ਐੱਸ. ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼...