ਸਿੱਖਿਆਸਿੰਗਾਪੁਰ ਟਰੇਨਿੰਗ ਲਈ ਜਾਣ ਵਾਲੇ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਮੁੱਖ ਮੰਤਰੀ ਨੇ ਵਿਖਾਈ ਹਰੀ ਝੰਡੀpunjabusernewssiteFriday, 3 March 2023, 20:35Friday, 3 March 2023, 20:36 by punjabusernewssiteFriday, 3 March 2023, 20:35Friday, 3 March 2023, 20:36 12 Viewsਕੋਈ ਸਿਫ਼ਾਰਿਸ਼ ਨਹੀਂ, ਮੈਰਿਟ ਦੇ ਅਧਾਰ ’ਤੇ ਹੋ ਰਹੀ ਹੈ ਟਰੇਨਿੰਗ ਲਈ ਚੋਣ: ਮੁੱਖ ਮੰਤਰੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 3 ਮਾਰਚ: ਪੰਜਾਬ ਦੇ ਮੁੱਖ...
ਸਿੱਖਿਆਬੀ ਬੀ ਐੱਸ ਵੱਲੋਂ ਗੋਨਿਆਣਾ ‘ਚ ਨਵੀਂ ਬ੍ਰਾਂਚ ਦਾ ਆਗਾਜ਼punjabusernewssiteFriday, 3 March 2023, 20:29Friday, 3 March 2023, 20:30 by punjabusernewssiteFriday, 3 March 2023, 20:29Friday, 3 March 2023, 20:30 16 Viewsਕੈਨੇਡਾ ਅਤੇ ਆਸਟਰੇਲੀਆ ‘ਚ ਵੀ ਹੋਵੇਗੀ ਬੀ ਬੀ ਐੱਸ ਦੀਆ ਬ੍ਰਾਂਚਾਂ ਦੀ ਸ਼ੁਰੂਆਤ-ਯਾਦਵਿੰਦਰ ਸਿੰਘ ਮਾਨ ਸੁਖਜਿੰਦਰ ਮਾਨ ਬਠਿੰਡਾ, 3 ਮਾਰਚ: ਮਾਲਵਾ ਖੇਤਰ ਦੀ ਨਾਮਵਰ...
ਸਿੱਖਿਆਬੀ.ਐਫ.ਸੀ.ਈ.ਟੀ. ਵਿਖੇ ’ ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ ’ ਬਾਰੇ 8ਵੀਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਹੋਇਆ ਆਗਾਜ਼punjabusernewssiteFriday, 3 March 2023, 20:24Friday, 3 March 2023, 20:25 by punjabusernewssiteFriday, 3 March 2023, 20:24Friday, 3 March 2023, 20:25 15 Viewsਸੁਖਜਿੰਦਰ ਮਾਨ ਬਠਿੰਡਾ, 3 ਮਾਰਚ : ਬੀ.ਐਫ.ਜੀ.ਆਈ. ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਸਪਰਿੰਗਰ ਦੇ ਤਕਨੀਕੀ ਸਹਿਯੋਗ ਨਾਲ “ਕੰਪਿਊਟਿੰਗ, ਕਮਿਊਨੀਕੇਸ਼ਨ ਐਂਡ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਗਣਿਤ ਦਿਵਸ ਮਨਾਇਆpunjabusernewssiteThursday, 2 March 2023, 19:11Thursday, 2 March 2023, 19:12 by punjabusernewssiteThursday, 2 March 2023, 19:11Thursday, 2 March 2023, 19:12 11 Viewsਸੁਖਜਿੰਦਰ ਮਾਨ ਬਠਿੰਡਾ, 02 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.-ਪੀ.ਟੀ.ਯੂ.) ਬਠਿੰਡਾ ਦੇ ਗਣਿਤ ਵਿਭਾਗ ਵੱਲੋਂ ਮਹਾਨ ਗਣਿਤ-ਸ਼ਾਸਤਰੀ ਸ਼੍ਰੀਨਿਵਾਸਨ ਰਾਮਾਨੁਜਨ ਨੂੰ ਯਾਦ ਕਰਦਿਆਂ...
ਸਿੱਖਿਆਡੀ.ਟੀ.ਐਫ. ਨੇ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਸਬੰਧੀ ਐਮ.ਐਲ.ਏ. ਨੂੰ ਦਿੱਤਾ ਮੰਗ ਪੱਤਰpunjabusernewssiteWednesday, 1 March 2023, 20:08Wednesday, 1 March 2023, 20:08 by punjabusernewssiteWednesday, 1 March 2023, 20:08Wednesday, 1 March 2023, 20:08 21 Viewsਅਗਾਮੀ ਬਜਟ ਸ਼ੈਸ਼ਨ ’ਚ ਪੁਰਾਣੀ ਪੈਨਸ਼ਨ, 37 ਪ੍ਰਕਾਰ ਦੇ ਭੱਤੇ ਅਤੇ ਏ.ਸੀ.ਪੀ. ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਸੁਖਜਿੰਦਰ ਮਾਨ ਬਠਿੰਡਾ, 1 ਮਾਰਚ :...
ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ‘ਨੈਕ’ ਤੋਂ ਏ ਪਲੱਸ ਗ੍ਰੇਡ ਦਾ ਦਰਜਾ ਮਿਲਿਆpunjabusernewssiteWednesday, 1 March 2023, 20:05Wednesday, 1 March 2023, 20:05 by punjabusernewssiteWednesday, 1 March 2023, 20:05Wednesday, 1 March 2023, 20:05 12 Viewsਸੁਖਜਿੰਦਰ ਮਾਨ ਬਠਿੰਡਾ, 1 ਮਾਰਚ: ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੇਂ ਰਿਕਾਰਡ ਕਾਇਮ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ...
ਸਿੱਖਿਆਬਠਿੰਡਾ ਦੇ ਹਰੇਕ ਵਿਧਾਨ ਸਭਾ ਹਲਕੇ ’ਚ ਖੁੱਲੇਗਾ ‘‘ਸਕੂਲ ਆਫ਼ ਐਮੀਨੈਂਸ’’, ਆਨਲਾਈਨ ਰਜਿਸਟਰੇਸਨ ਸ਼ੁਰੂpunjabusernewssiteWednesday, 1 March 2023, 20:04Wednesday, 1 March 2023, 20:04 by punjabusernewssiteWednesday, 1 March 2023, 20:04Wednesday, 1 March 2023, 20:04 14 Viewsਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਸਕੂਲ ਆਫ਼ ਐਮੀਨੈਂਸ : ਸ਼ੌਕਤ ਅਹਿਮਦ ਪਰੇ ਸੁਖਜਿੰਦਰ ਮਾਨ ਬਠਿੰਡਾ, 1 ਮਾਰਚ : ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ...
ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਫੂਡ ਕਾਰਨੀਵਲ 2023 ਕਰਵਾਇਆ ਗਿਆpunjabusernewssiteMonday, 27 February 2023, 20:05Monday, 27 February 2023, 20:06 by punjabusernewssiteMonday, 27 February 2023, 20:05Monday, 27 February 2023, 20:06 8 Viewsਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਫੂਡ ਕਾਰਨੀਵਲ 2023 ਵਿੱਚ ਵਿਦਿਆਰਥੀਆਂ ਨੇ ਮਿਲੇਟ ਆਧਾਰਿਤ ਪਕਵਾਨ ਤਿਆਰ ਕਰਕੇ ਆਪਣੇ ਖਾਣਾ ਪਕਾਉਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।...
ਸਿੱਖਿਆਚੰਡੀਗੜ੍ਹ ਯੂਨੀਵਰਸਿਟੀ ਨੇ ਜਿੱਤੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2022-23punjabusernewssiteSaturday, 25 February 2023, 20:54Saturday, 25 February 2023, 20:55 by punjabusernewssiteSaturday, 25 February 2023, 20:54Saturday, 25 February 2023, 20:55 15 Viewsਸੁਖਜਿੰਦਰ ਮਾਨ ਬਠਿੰਡਾ, 25 ਫ਼ਰਵਰੀ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਆਯੋਜਿਤ ਚਾਰ ਰੋਜ਼ਾ ਇੰਟਰ ਯੂਨੀਵਰਸਿਟੀ ਪਾਵਰਲਿਫਟਿੰਗ ਚੈਂਪੀਅਨਸ਼ਿਪ (ਪੁਰਸ਼ਾਂ) 2022-23 ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ...
ਸਿੱਖਿਆਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਦੀ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾpunjabusernewssiteFriday, 24 February 2023, 20:06Friday, 24 February 2023, 20:07 by punjabusernewssiteFriday, 24 February 2023, 20:06Friday, 24 February 2023, 20:07 14 Viewsਸੁਖਜਿੰਦਰ ਮਾਨ ਬਠਿੰਡਾ, 24 ਫਰਵਰੀ : ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ ਨੈਕ ਦੀ ਸਕੋਰ ਵੈਲਿਊਜ਼ ਐਕਰੀਡੀਟੇਸ਼ਨ ਪ੍ਰਕਿਰਿਆ...