ਸਿੱਖਿਆ2392 ਅਧਿਆਪਕ ਯੂਨੀਅਨ ਕਰੇਗੀ 21 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਪੇ ਸਕੇਲ ਅਤੇ ਬਦਲੀਆਂ ਦੀ ਮੰਗpunjabusernewssiteMonday, 13 June 2022, 15:19Monday, 13 June 2022, 15:20 by punjabusernewssiteMonday, 13 June 2022, 15:19Monday, 13 June 2022, 15:20 9 Viewsਸੁਖਜਿੰਦਰ ਮਾਨ ਬਠਿੰਡਾ,13 ਜੂਨ: ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਸਿੱਖਿਆ...
ਸਿੱਖਿਆਸਰਕਾਰ ਬਦਲੀ ਪਰੰਤੂ ਅਧਿਆਪਕਾਂ ਦੀਆਂ ਤਨਖਾਹਾਂ ਲਟਕਾਉਣ ਦੀ ਨੀਤੀ ਨਹੀਂ ਬਦਲੀ: ਡੀ.ਟੀ.ਐਫ.punjabusernewssiteSunday, 12 June 2022, 14:42Sunday, 12 June 2022, 14:43 by punjabusernewssiteSunday, 12 June 2022, 14:42Sunday, 12 June 2022, 14:43 9 Viewsਡੀਪੀਆਈ ਸੈਕੰਡਰੀ ਪੰਜਾਬ ਵੱਲੋਂ ਲਾਰੇ ਲੱਪੇ ਨਾਲ ਸਮਾਂ ਟਪਾਉਣ ਦੀ ਕੀਤੀ ਨਿਖੇਧੀ ਸੁਖਜਿੰਦਰ ਮਾਨ ਬਠਿੰਡਾ, 12 ਜੂਨ: ਪੰਜਾਬ ਵਿੱਚ ਜਿਨ੍ਹਾਂ ਸਕੂਲਾਂ ਦੇ ਪਿ੍ਰੰਸੀਪਲਾਂ ਦੀਆਂ...
ਸਿੱਖਿਆਕੇਂਦਰੀ ਯੂਨੀਵਰਸਿਟੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾ ਪ੍ਰੀਖਿਆ ਲਈ ਮੁਫਤ ਕੋਚਿੰਗ ਪ੍ਰਦਾਨ ਕਰੇਗੀpunjabusernewssiteSunday, 12 June 2022, 14:34Sunday, 12 June 2022, 14:35 by punjabusernewssiteSunday, 12 June 2022, 14:34Sunday, 12 June 2022, 14:35 16 Viewsਇਸ ਯੋਜਨਾ ਤਹਿਤ ਕੁੱਲ 100 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਲਈ ਦਾਖਲਾ ਪ੍ਰੀਖਿਆ ਰਾਹੀਂ ਚੁਣਿਆ ਜਾਵੇਗਾ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਗੈਰ-ਅਧਿਆਪਨ ਸਟਾਫ ਲਈ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨpunjabusernewssiteFriday, 10 June 2022, 14:02Friday, 10 June 2022, 14:04 by punjabusernewssiteFriday, 10 June 2022, 14:02Friday, 10 June 2022, 14:04 17 Viewsਗੈਰ-ਅਧਿਆਪਨ ਕਰਮਚਾਰੀਆਂ ਲਈ ਪ੍ਰੈਕਟੀਕਲ ਗਿਆਨ ਮਹੱਤਵਪੂਰਨ: ਏ.ਆਈ.ਸੀ.ਟੀ.ਈ. ਸੁਖਜਿੰਦਰ ਮਾਨ ਬਠਿੰਡਾ, 10 ਜੂਨ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਿਖੇ ਗੈਰ-ਅਧਿਆਪਨ (ਨਾਨ-ਟੀਚਿੰਗ) ਸਟਾਫ...
ਸਿੱਖਿਆਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਨਾਇਆpunjabusernewssiteThursday, 9 June 2022, 13:46Thursday, 9 June 2022, 13:47 by punjabusernewssiteThursday, 9 June 2022, 13:46Thursday, 9 June 2022, 13:47 31 Viewsਸੁਖਜਿੰਦਰ ਮਾਨ ਬਠਿੰਡਾ, 9 ਜੂਨ: ਇੰਸਟੀਚਿਊਸ਼ਨ ਆਫ ਇੰਜਨੀਅਰਜ ਬਠਿੰਡਾ ਲੋਕਲ ਸੈਂਟਰ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਵਿਸ਼ਾ “ਸਿਰਫ ਇਕ ਧਰਤੀ“ ਤੇ ਲੈਕਚਰ ਦਾ ਆਯੋਜਨ ਕਰਵਾ...
ਸਿੱਖਿਆਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਐਨ.ਐਫ.ਐਲ.ਦਾ ਉਦਯੋਗਿਕ ਕੀਤਾ ਦੌਰਾpunjabusernewssiteThursday, 9 June 2022, 13:38Thursday, 9 June 2022, 13:39 by punjabusernewssiteThursday, 9 June 2022, 13:38Thursday, 9 June 2022, 13:39 13 Viewsਸੁਖਜਿੰਦਰ ਮਾਨ ਬਠਿੰਡਾ, 9 ਜੂਨ: ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਫਿਜ਼ਿਕਸ ਵਿਭਾਗ ਦੇ ਨਾਲ ਕੈਮਿਸਟਰੀ ਵਿਭਾਗ ਨੇ ਡਾ. ਵਿਵੇਕ ਸ਼ਰਮਾ, ਮੁਖੀ, ਕੈਮਿਸਟਰੀ ਵਿਭਾਗ ਦੇ...
ਸਿੱਖਿਆਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ : ਗੁਰਮੀਤ ਸਿੰਘ ਖੁੱਡੀਆpunjabusernewssiteThursday, 9 June 2022, 13:36Thursday, 9 June 2022, 13:37 by punjabusernewssiteThursday, 9 June 2022, 13:36Thursday, 9 June 2022, 13:37 11 Viewsਬੇਰੋਜ਼ਗਾਰੀ ਨੂੰ ਨਕੇਲ ਪਾਉਣ ਲਈ ਸੂਬਾ ਸਰਕਾਰ ਵਲੋਂ ਹਰ ਤਰ੍ਹਾਂ ਦੇ ਉਪਰਾਲੇ ਜਾਰੀ : ਅਮਿਤ ਰਤਨ ਕੋਟਫੱਤਾ ਸਵੈ-ਰੋਜ਼ਗਾਰ ਨੂੰ ਪ੍ਰਫੁੱਲਤ ਕਰਨ ਤੇ ਧਰਤੀ ਹੇਠ...
ਸਿੱਖਿਆਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲਿਆpunjabusernewssiteThursday, 9 June 2022, 13:29Thursday, 9 June 2022, 13:31 by punjabusernewssiteThursday, 9 June 2022, 13:29Thursday, 9 June 2022, 13:31 10 Views12ਵੀਂ ਸ਼੍ਰੇਣੀ ਦੇ ਜੌਗਰਫ਼ੀ ਦਾ ਪੇਪਰ ਪੈਟਰਨ ਅਨੁਸਾਰ ਨਾ ਹੋਣ ਕਰਕੇ ਵਿਸ਼ੇਸ਼ ਅੰਕਾਂ ਦੀ ਮੰਗ ਸੁਖਜਿੰਦਰ ਮਾਨ ਬਠਿੰਡਾ, 9 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ 295 ਵਿਦਿਆਰਥੀਆਂ ਨੇ ਪ੍ਰਮੁੱਖ ਉਦਯੋਗਾਂ ਦਾ ਦੌਰਾ ਕੀਤਾpunjabusernewssiteSunday, 5 June 2022, 12:28Sunday, 5 June 2022, 12:29 by punjabusernewssiteSunday, 5 June 2022, 12:28Sunday, 5 June 2022, 12:29 13 Viewsਸਿਖਲਾਈ ਅਤੇ ਪਲੇਸਮੈਂਟ ਵਿਭਾਗ ਵਲੋਂ ਪੈਪਸੀਕੋ ਹੋਲਡਿੰਗਜ਼ ਇੰਡੀਆ ਪ੍ਰਾਈਵੇਟ ਲਿਮਟਿਡ, ਟ੍ਰਾਈਡੈਂਟ ਗਰੁੱਪ, ਜਿੰਦਲ ਸਟੈਨਲੇਸ ਲਿਮਟਿਡ ਦੇ ਵਿਦਿਆਰਥੀਆਂ ਦੇ ਦੌਰੇ ਦਾ ਆਯੋਜਨ… ਸੁਖਜਿੰਦਰ ਮਾਨ ਬਠਿੰਡਾ,...
ਸਿੱਖਿਆਐਸ.ਐਸ.ਡੀ ਕਾਲਜ਼ ਦੀ ਪ੍ਰੀਤੀ ਨੇ ਤਾਇਕਵਾਂਡੋ ’ਚ ਜਿੱਤਿਆ ਚਾਂਦੀ ਦਾ ਤਮਗਾpunjabusernewssiteThursday, 2 June 2022, 13:08Thursday, 2 June 2022, 13:08 by punjabusernewssiteThursday, 2 June 2022, 13:08Thursday, 2 June 2022, 13:08 11 Viewsਸੁਖਜਿੰਦਰ ਮਾਨ ਬਠਿੰਡਾ, 2 ਜੂਨ: ਪਟਿਆਲਾ ਦੇ ਮਿਲੈਨਿਅਮ ਸਕੂਲ ’ਚ ਹੋਏ ਪੰਜਾਬ ਤਾਇਕਵਾਂਡੋ ਕੱਪ ਵਿਚ ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੀ ਵਿਦਿਆਰਥਣ ਪ੍ਰੀਤੀ ਨੇ ਤਾਇਕਵਾਂਡੋ...