ਸਾਡੀ ਸਿਹਤPCMS ਐਸੋਸੀਏਸ਼ਨ ਨੇ ਸਿਵਲ ਸਰਜਨ ਡਾ ਢਿੱਲੋਂ ਤੇ ਡਾ ਮਿੱਤਲ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀpunjabusernewssiteSaturday, 31 August 2024, 16:18Saturday, 31 August 2024, 19:00 by punjabusernewssiteSaturday, 31 August 2024, 16:18Saturday, 31 August 2024, 19:00 35 Viewsਬਠਿੰਡਾ, 31 ਅਗਸਤ: ਲਗਾਤਾਰ ਆਪਣੀਆਂ ਬੇਦਾਗ ਸੇਵਾਵਾਂ ਦੇਣ ਵਾਲੇ ਬਠਿੰਡਾ ਜਿਲੇ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋ ਅਤੇ ਹੱਡੀਆਂ ਦੇ ਮਾਹਿਰ ਡਾ.ਵਿਜੈ ਮਿੱਤਲ...
ਸਾਡੀ ਸਿਹਤਸਿਹਤ, ਸਿੱਖਿਆ ਤੇ ਵਿਕਾਸ ਦੇ ਖੇਤਰ ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਰਹੀ ਹੈ ਸੂਬਾ ਸਰਕਾਰ : ਜਗਰੂਪ ਸਿੰਘ ਗਿੱਲpunjabusernewssiteFriday, 30 August 2024, 19:38 by punjabusernewssiteFriday, 30 August 2024, 19:38 9 Views41 ਲੱਖ ਰੁਪਏ ਦੀ ਲਾਗਤ ਨਾਲ ਰਾਜ ਦੇ ਪਲੇਠੇ ਫਿਜੀਓਥਰੈਪੀ ਸੈਂਟਰ ਦਾ ਕੀਤਾ ਉਦਘਾਟਨ ਬਠਿੰਡਾ, 30 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...
ਸਾਡੀ ਸਿਹਤ39ਵਾਂ ਰਾਸ਼ਟਰੀ ਨੇਤਰ ਦਾਨ ਪੰਦਰਵਾੜਾ: ਲੋਕਾਂ ਨੂੂੰ ਨੇਤਰ ਦਾਨ ਜਿਹੇ ਨੇਕ ਕਾਰਜ ਲਈ ਵਧ-ਚੜ੍ਹਕੇ ਅੱਗੇ ਆਉਣਾ ਚਾਹੀਦਾ ਹੈ:ਡਾ ਬਲਬੀਰ ਸਿੰਘpunjabusernewssiteSunday, 25 August 2024, 19:22 by punjabusernewssiteSunday, 25 August 2024, 19:22 25 Viewsਚੰਡੀਗੜ੍ਹ, 25 ਅਗਸਤ:ਨੇਤਰ ਦਾਨ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਟਰਾਂਸਪਲਾਂਟੇਸ਼ਨ ਲਈ ਕੌਰਨੀਆ ਦੀ ਗੰਭੀਰ ਘਾਟ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਲੋਕਾਂ...
ਸਾਡੀ ਸਿਹਤਦਿੱਲੀ ਹਾਰਟ ਹਸਪਤਾਲ ਵਿਚ ਹੱਡੀਆਂ ਦੇ ਕੈਂਸਰ ਦਾ ਸਫਲ ਇਲਾਜ, ਔਰਤ ਦੀ ਲੱਤ ਕੱਟਣ ਤੋਂ ਬਚਾਈpunjabusernewssiteSaturday, 24 August 2024, 17:46 by punjabusernewssiteSaturday, 24 August 2024, 17:46 17 Viewsਬਠਿੰਡਾ, 24 ਅਗਸਤ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਆਰਥੋਨਕੋਸਰਜਰੀ ਸਲਾਹਕਾਰ ਡਾ: ਦੀਪਕ ਗਰਗ ਅਤੇ ਉਸਦੀ ਟੀਮ ਵੱਲੋਂ ਮੇਗਾਪ੍ਰੋਸਥੀਸਿਸ ਦੀ ਵਰਤੋਂ ਕਰਕੇ ਪੱਟ...
ਸਾਡੀ ਸਿਹਤPGI ਚੰਡੀਗੜ੍ਹ ’ਚ ਅੱਜ ਤੋਂ ਸ਼ੁਰੂ ਹੋਈਆਂ OPD ਸੇਵਾਵਾਂ, ਹੜਤਾਲ ਹੋਈ ਖ਼ਤਮpunjabusernewssiteFriday, 23 August 2024, 9:31 by punjabusernewssiteFriday, 23 August 2024, 9:31 15 Viewsਚੰਡੀਗੜ੍ਹ, 23 ਅਗਸਤ: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਹਸਪਤਾਲ ਵਿਚ ਇੱਕ ਰੈਜੀਂਡੈਟ ਡਾਕਟਰ ਦੇ ਹੋਏ ਘਿਨਾਉਣੇ ਕਤਲ ਕਾਂਡ ਤੋਂ ਬਾਅਦ ਪੂਰੇ ਦੇਸ ਭਰ ਦੇ...
ਸਾਡੀ ਸਿਹਤਏਮਜ਼ ਬਠਿੰਡਾ ਨੇ ਦਿਲ ਦੀਆਂ ਸੇਵਾਵਾਂ ਦਾ ਇੱਕ ਸਾਲ ਮਨਾਇਆpunjabusernewssiteWednesday, 21 August 2024, 18:55 by punjabusernewssiteWednesday, 21 August 2024, 18:55 23 Viewsਬਠਿੰਡਾ, 21 ਅਗਸਤ: ਏਮਜ਼ ਬਠਿੰਡਾ ਦੇ ਕਾਰਡੀਅਕ ਸਾਇੰਸਜ਼ ਵਿਭਾਗ ਨੇ ਹਾਲ ਹੀ ਵਿੱਚ ਵਿਆਪਕ ਕਾਰਡੀਆਕ ਸੇਵਾਵਾਂ ਦੇ ਇੱਕ ਸਾਲ ਦੇ ਸਫਲਤਾਪੂਰਵਕ ਸੰਪੂਰਨ ਹੋਣ ਦਾ...
ਸਾਡੀ ਸਿਹਤਪੰਜਾਬ ਸਰਕਾਰ ਵੱਲੋਂ HIV ਪੀੜਤਾਂ ਨੂੰ ਮੁਫ਼ਤ ਸਫ਼ਰ ਸਹੂਲਤ ਤੇ 1500 ਰੁਪਏ ਮਹੀਨਾ ਵਿੱਤੀ ਸਹਾਇਤਾ ਦੇਣ ਬਾਰੇ ਵਿਚਾਰpunjabusernewssiteWednesday, 21 August 2024, 18:47 by punjabusernewssiteWednesday, 21 August 2024, 18:47 7 Viewsਡਾ. ਬਲਬੀਰ ਸਿੰਘ ਵੱਲੋਂ ਏਡਜ਼ ਬਾਰੇ ਸਟੇਟ ਕੌਂਸਲ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਚੰਡੀਗੜ੍ਹ, 21 ਅਗਸਤ: ਸੂਬੇ ਵਿੱਚ ਐਚ.ਆਈ.ਵੀ. ਤੋਂ ਸੰਕਰਮਿਤ ਅਤੇ ਪ੍ਰਭਾਵਿਤ ਬੱਚਿਆਂ...
ਸਾਡੀ ਸਿਹਤਬੱਚਿਆਂ ਦੇ ਮਾਹਰ ਡਾਕਟਰ ਸ਼ਤੀਸ ਜਿੰਦਲ ਨੇ ਹੁਣ ਖੋਲਿਆ ਆਪਣਾ ਕਲੀਨਿਕpunjabusernewssiteMonday, 19 August 2024, 10:05 by punjabusernewssiteMonday, 19 August 2024, 10:05 11 Viewsਮਾਡਲ ਟਾਊਨ ’ਚ ਉਦਘਾਟਨ ਮੌਕੇ ਲਗਾਇਆ ਖ਼ੁੂਨਦਾਨ ਕੈਂਪ ਤੇ ਪੌਦਿਆਂ ਦਾ ਲੰਗਰ ਬਠਿੰਡਾ, 19 ਅਗਸਤ: ਇਲਾਕੇ ਦੇ ਨਾਮਵਾਰ ਬੱਚਿਆਂ ਦੇ ਮਾਹਰ ਡਾਕਟਰ ਤੇ ਪਿਛਲੇ...
ਸਾਡੀ ਸਿਹਤਸਾਵਧਾਨ: PGI ਸਹਿਤ ਸੂਬੇ ਦੇ Private Hospitals ਦੀਆਂ OPDs ਅੱਜ ਰਹਿਣਗੀਆਂ ਬੰਦpunjabusernewssiteSaturday, 17 August 2024, 10:23Saturday, 17 August 2024, 10:27 by punjabusernewssiteSaturday, 17 August 2024, 10:23Saturday, 17 August 2024, 10:27 9 Viewsਕੋਲਕਾਤਾ ਕਾਂਡ ਦੇ ਰੋਸ਼ ਵਜੋਂ 24 ਘੰਟਿਆਂ ਲਈ ਡਾਕਟਰ ਨਹੀਂ ਦੇਖਣਗੇ ਮਰੀਜ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ ਚੰਡੀਗੜ੍ਹ, 17 ਅਗਸਤ: ਲੰਘੇ ਦਿਨੀਂ ਪੱਛਮੀ ਬੰਗਾਲ ਸੂਬੇ...
ਸਾਡੀ ਸਿਹਤਸਿਹਤ ਵਿਭਾਗ ’ਚ ਵੱਡਾ ਫ਼ੇਰਬਦਲ: 17 ਸਿਵਲ ਸਰਜ਼ਨ ਤੇ 73 ਐਸਐਮਓ ਬਦਲੇpunjabusernewssiteFriday, 16 August 2024, 17:19 by punjabusernewssiteFriday, 16 August 2024, 17:19 9 Viewsਚੰਡੀਗੜ੍ਹ, 16 ਅਗਸਤ: ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਆਮ ਬਦਲੀਆਂ ਦੀ ਲੜੀ ਦੇ ਤਹਿਤ ਅੱਜ ਸਿਹਤ ਵਿਭਾਗ ਵਿਚ ਵੀ ਵੱਡਾ ਫ਼ੇਰਬਦਲ ਕੀਤਾ ਗਿਆ...