ਸਾਡੀ ਸਿਹਤਤੰਬਾਕੂ ਵਿਰੋਧੀ ਪੋਸਟਰ ਮੁਕਾਬਲਾ ਕਰਵਾਇਆpunjabusernewssiteMonday, 30 May 2022, 14:31Monday, 30 May 2022, 14:32 by punjabusernewssiteMonday, 30 May 2022, 14:31Monday, 30 May 2022, 14:32 14 Viewsਸੁਖਜਿੰਦਰ ਮਾਨ ਬਠਿੰਡਾ,30 ਮਈ: ਜਿਲਾ ਸਿਹਤ ਵਿਭਾਗ ਵੱਲੋਂ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ਵ ਤੰਬਾਕੂ ਦਿਵਸ ਮੌਕੇ ਸਥਾਨਕ ਏ.ਐਨ.ਐਮ. ਸਕੂਲ ਅਤੇ ਖਾਲਸਾ ਸੀਨੀਅਰ ਸੰਕੈਡਰੀ...
ਸਾਡੀ ਸਿਹਤਮਾਪਿਆਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਲਈ ਫ਼ੋਨ ‘ਤੇ ਐਸ.ਐਮ.ਐਸ ਅਲਰਟ ਮਿਲੇਗਾpunjabusernewssiteSaturday, 28 May 2022, 11:54Saturday, 28 May 2022, 11:55 by punjabusernewssiteSaturday, 28 May 2022, 11:54Saturday, 28 May 2022, 11:55 15 Viewsਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਪਿਆਂ ਨੂੰ ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ ਯਾਦ ਕਰਵਾਉਣ ਵਾਲੀ ਆਟੋਮੈਟਿਕ ਸਹੂਲਤ ਦੀ ਸ਼ੁਰੂਆਤ ਸੁਖਜਿੰਦਰ ਮਾਨ ਚੰਡੀਗੜ੍ਹ, 28 ਮਈ: ਸੂਬੇ...
ਸਾਡੀ ਸਿਹਤਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਹੋਈ ਚੋਣpunjabusernewssiteSaturday, 28 May 2022, 11:50Saturday, 28 May 2022, 11:51 by punjabusernewssiteSaturday, 28 May 2022, 11:50Saturday, 28 May 2022, 11:51 14 Viewsਸਾਥੀ ਗਗਨਦੀਪ ਸਿੰਘ ਪ੍ਰਧਾਨ ਤੇ ਭੁਪਿੰਦਰ ਕੌਰ ਜਨਰਲ ਸਕੱਤਰ ਚੁਣੇ ਗਏ ਸੁਖਜਿੰਦਰ ਮਾਨ ਬਠਿੰਡਾ, 28 ਮਈ : ਅੱਜ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਬਠਿੰਡਾ...
ਸਾਡੀ ਸਿਹਤਏਮਜ਼ ਹਸਪਤਾਲ ਵਿਚ ਵਾਈਟ ਕੋਟ ਸਮਾਰੋਹ“ ਸਮਾਗਮ ਕਰਵਾਇਆpunjabusernewssiteTuesday, 24 May 2022, 14:17Tuesday, 24 May 2022, 14:18 by punjabusernewssiteTuesday, 24 May 2022, 14:17Tuesday, 24 May 2022, 14:18 27 Viewsਸੁਖਜਿੰਦਰ ਮਾਨ ਬਠਿੰਡਾ, 24 ਮਈ: ਸਥਾਨਕ ਏਮਜ਼ ਹਸਪਤਾਲ ਵਿਚ 2021 ਬੈਚ ਦੇ ਐਮ.ਬੀ.ਬੀ.ਐੱਸ. ਵਿਦਿਆਰਥੀਆਂ ਦਾ “ਵਾਈਟ ਕੋਟ ਸਮਾਰੋਹ“ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ...
ਸਾਡੀ ਸਿਹਤਭਗਵੰਤ ਮਾਨ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਮੁੱਲਾਂਪੁਰ ਵਿਖੇ ਬੱਚਿਆਂ ਦਾ ਕੈਂਸਰ ਇਲਾਜ ਤੇ ਲੁਕੀਮੀਆ ਮਰੀਜ਼ਾਂ ਦਾ ਇਲਾਜ ਕੇਂਦਰ ਮਨਜ਼ੂਰ ਕਰਨ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾpunjabusernewssiteTuesday, 24 May 2022, 13:10Tuesday, 24 May 2022, 13:11 by punjabusernewssiteTuesday, 24 May 2022, 13:10Tuesday, 24 May 2022, 13:11 6 Viewsਸੁਖਜਿੰਦਰ ਮਾਨ ਚੰਡੀਗੜ੍ਹ, 24 ਮਈ: ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿਖੇ ਮੈਡੀਸਿਟੀ ਵਿੱਚ ਬਣ ਰਹੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ...
ਸਾਡੀ ਸਿਹਤਜਿਲ੍ਹੇ ਦੇ 1800 ਕੈਮਿਸਟਾਂ ਵੱਲੋਂ ਥਰਮਾਮੀਟਰ, ਬੀਪੀ ਆਪਰੇਟਸ ਅਤੇ ਭਾਰ ਤੋਲ ਮਸ਼ੀਨਾਂ ਦੀ ਵਿਕਰੀ ਬੰਦpunjabusernewssiteTuesday, 24 May 2022, 13:01Tuesday, 24 May 2022, 13:02 by punjabusernewssiteTuesday, 24 May 2022, 13:01Tuesday, 24 May 2022, 13:02 14 Viewsਸੁਖਜਿੰਦਰ ਮਾਨ ਬਠਿੰਡਾ, 24 ਮਈ: ਨਾਪਤੋਲ ਵਿਭਾਗ ਪੰਜਾਬ ਦੁਆਰਾ ਰਾਜ ਦੇ ਕੈਮਿਸਟਾਂ ਤੇ ਇੱਕ ਹੋਰ ਨਵਾਂ ਲਾਇਸੇਂਸ ਥੋਪੇ ਜਾਣ ਦੇ ਵਿਰੋਧ ਵਿੱਚ ਪੰਜਾਬ ਕੈਮਿਸਟ...
ਸਾਡੀ ਸਿਹਤਏਆਈਓਸੀਡੀੇ ਦੀ ਕਾਰਜਕਾਰਨੀ ਦਾ ਮੈਂਬਰ ਬਣਨ ’ਤੇ ਅਸ਼ੋਕ ਬਾਲਿਆਂਵਾਲੀ ਦਾ ਕੈਮਿਸਟਾਂ ਵੱਲੋਂ ਸਨਮਾਨpunjabusernewssiteMonday, 23 May 2022, 12:58Monday, 23 May 2022, 12:59 by punjabusernewssiteMonday, 23 May 2022, 12:58Monday, 23 May 2022, 12:59 15 Viewsਕੈਮਿਸਟਾਂ ਦੀ ਭਲਾਈ ਲਈ ਸੰਘਰਸ਼ ਰਹੇਗਾ ਜਾਰੀ : ਅਸ਼ੋਕ ਬਾਲਿਆਂਵਾਲੀ ਸੁਖਜਿੰਦਰ ਮਾਨ ਬਠਿੰਡਾ, 23 ਮਈ: ਦੀ ਬਠਿੰਡਾ ਡਿਸਟਿ੍ਰਕਟ ਕੇਮਿਸਟ ਐਸੋਸਿਏਸ਼ਨ (ਟੀਬੀਡੀਸੀਏ) ਦੇ ਪ੍ਰਧਾਨ ਅਸ਼ੋਕ...
ਸਾਡੀ ਸਿਹਤਡੇਂਗੂ ਦੀ ਰੋਕਥਾਮ ਹਿੱਤ ਡਾ. ਵਿਜੈ ਸਿੰਗਲਾ ਵੱਲੋਂ ਸੂਬੇ ਵਿੱਚ ਫੋਗਿੰਗ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਹੁਕਮpunjabusernewssiteFriday, 20 May 2022, 14:31Friday, 20 May 2022, 14:31 by punjabusernewssiteFriday, 20 May 2022, 14:31Friday, 20 May 2022, 14:31 10 Viewsਨਿੱਜੀ ਹਸਪਤਾਲ ਡੇਂਗੂ ਦੇ ਮਰੀਜ਼ਾਂ ਸਬੰਧੀ ਜਾਣਕਾਰੀ ਸਿਵਲ ਸਰਜਨਾਂ ਨਾਲ ਜਰੂਰ ਸਾਂਝੀ ਕਰਨ ਬੱਚਿਆਂ ਨੂੰ ਸਕੂਲਾਂ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕ...
ਸਾਡੀ ਸਿਹਤਪਿੱਤੇ ‘ਚ ਪੱਥਰੀ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਔਰਤ ਨੂੰ ਮਿਲਿਆ ਜੀਵਨ ਦਾਨpunjabusernewssiteThursday, 19 May 2022, 14:11Thursday, 19 May 2022, 14:12 by punjabusernewssiteThursday, 19 May 2022, 14:11Thursday, 19 May 2022, 14:12 11 Viewsਆਂਦਰਾਂ ਵਿੱਚ ਗੁੰਜਲ, ਜਿਗਰ ਸਿਰੋਸਿਸ, ਹੈਪੇਟਾਈਟਸ-ਸੀ ਅਤੇ ਅਨੀਮੀਆ ਹੋਣ ਕਰਕੇ ਹਾਈ-ਰਿਸਕ ਸੀ ਕੇਸ ਸੁਖਜਿੰਦਰ ਮਾਨ ਬਠਿੰਡਾ 19 ਮਈ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ...
ਸਾਡੀ ਸਿਹਤਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾpunjabusernewssiteWednesday, 18 May 2022, 15:06Wednesday, 18 May 2022, 15:07 by punjabusernewssiteWednesday, 18 May 2022, 15:06Wednesday, 18 May 2022, 15:07 16 Viewsਸੁਖਜਿੰਦਰ ਮਾਨ ਚੰਡੀਗੜ੍ਹ, 18 ਮਈ:ਪੰਜਾਬ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਚੈਪਟਰ ਦੇ ਵਫ਼ਦ...