ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਲਈ ਪ੍ਰਾਈਵੇਟ ਬਿੱਲ ਲਿਆਉਣ ਸਬੰਧੀ ਐਮ.ਪੀਜ਼ ਨੂੰ ਦਿੱਤੇ ਗਏ ਮੰਗ ਪੱਤਰpunjabusernewssiteMonday, 8 July 2024, 20:12 by punjabusernewssiteMonday, 8 July 2024, 20:12 9 Viewsਚੰਡੀਗੜ੍ਹ, 8 ਜੁਲਾਈ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਪ੍ਰਾਈਵੇਟ ਬਿਲ ਸੰਸਦ ਵਿੱਚ ਲੈ ਕੇ...
ਕਿਸਾਨ ਤੇ ਮਜ਼ਦੂਰ ਮਸਲੇਲਾਲ ਝੰਡਾ ਐਨ.ਐਫ.ਐਲ. ਮਜ਼ਦੂਰ ਯੂਨੀਅਨ ਦੀ ਹੋਈ ਚੋਣ ਵਿਚ ਜੈ ਸਿੰਘ ਬਣੇ ਪ੍ਰਧਾਨpunjabusernewssiteMonday, 8 July 2024, 16:27 by punjabusernewssiteMonday, 8 July 2024, 16:27 9 Viewsਬਠਿੰਡਾ, 8 ਜੁਲਾਈ: ਅੱਜ ਇੱਥੇ ਨੈਸ਼ਨਲ ਫਰਟੇਲਾਈਜ਼ਰ ਲਿਮਟਿਡ ਦੇ ਗੇਟ ਨੰ-2 ਅੱਗੇ ਸਥਾਨਕ ਯੂਨੀਅਨ ਲਾਲ ਝੰਡਾ ਐਨ.ਐਫ.ਐਲ.ਮਜਦੂਰ ਯੂਨੀਅਨ (ਸੀਟੂ) ਵੱਲੋਂ ਸਾਥੀ ਰਵਿੰਦਰ ਕੁਮਾਰ ਦੀ...
ਕਿਸਾਨ ਤੇ ਮਜ਼ਦੂਰ ਮਸਲੇਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ:ਡਿਪਟੀ ਕਮਿਸ਼ਨਰpunjabusernewssiteFriday, 5 July 2024, 19:18 by punjabusernewssiteFriday, 5 July 2024, 19:18 14 Viewsਬਠਿੰਡਾ, 5 ਜੁਲਾਈ : ਜ਼ਿਲ੍ਹੇ ’ਚ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਵਾਲੇ ਅਗਾਂਹ ਵਧੂ ਸੋਚ ਵਾਲੇ ਕਿਸਾਨਾਂ ਨੂੰ ਆਗਾਮੀਂ ਆਜ਼ਾਦੀ ਦਿਹਾੜੇ...
ਕਿਸਾਨ ਤੇ ਮਜ਼ਦੂਰ ਮਸਲੇਮਗਨਰੇਗਾ ਕਾਮਿਆਂ ਦੀ ਖੱਜਲ-ਖੁਆਰੀ ਵਿਰੁੱਧ ਏਡੀਸੀ (ਡੀ) ਦੇ ਦਫਤਰ ਮੂਹਰੇ ਗਰਜੇ ਦਿਹਾਤੀ ਮਜ਼ਦੂਰpunjabusernewssiteFriday, 5 July 2024, 16:10 by punjabusernewssiteFriday, 5 July 2024, 16:10 8 Viewsਬਠਿੰਡਾ, 5 ਜੁਲਾਈ: ਮਗਨਰੇਗਾ ਕਾਮਿਆਂ ਦੀ ਖੱਜਲ-ਖੁਆਰੀ ਦੇ ਵਿਰੋਧ ਵਿਚ ਅੱਜ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਜਿਲ੍ਹਾ ਕਮੇਟੀ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ...
ਕਿਸਾਨ ਤੇ ਮਜ਼ਦੂਰ ਮਸਲੇਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੀ ਜਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਈpunjabusernewssiteWednesday, 3 July 2024, 18:40 by punjabusernewssiteWednesday, 3 July 2024, 18:40 12 Viewsਬਠਿੰਡਾ,3 ਜੁਲਾਈ- ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲ੍ਹਾ ਵਰਕਿੰਗ ਕਮੇਟੀ ਦੀ ਮਿੱਠੂ ਸਿੰਘ ਘੁੱਦਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਉਣ ਵਾਲੀ 5 ਜੁਲਾਈ...
ਕਿਸਾਨ ਤੇ ਮਜ਼ਦੂਰ ਮਸਲੇਫਸਲੀ ਵਿਭਿੰਨਤਾ:ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਦੇ ਬੀਜਾਂ ’ਤੇ ਦਿੱਤੀ ਜਾਵੇਗੀpunjabusernewssiteSunday, 30 June 2024, 17:10 by punjabusernewssiteSunday, 30 June 2024, 17:10 9 Viewsਪ੍ਰਤੀ ਕਿਲੋਗ੍ਰਾਮ ਹਾਈਬ੍ਰਿਡ ਮੱਕੀ ਦੇ ਬੀਜ ਦੀ ਖਰੀਦ ’ਤੇ ਦਿੱਤੀ ਜਾਵੇਗੀ 100 ਰੁਪਏ ਸਬਸਿਡੀ: ਗੁਰਮੀਤ ਸਿੰਘ ਖੁੱਡੀਆਂ ਚੰਡੀਗੜ੍ਹ, 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ...
ਕਿਸਾਨ ਤੇ ਮਜ਼ਦੂਰ ਮਸਲੇ“ਅੰਤਰ ਰਾਸ਼ਟਰੀ ਕਾਨਫਰੰਸ ਸੀਟਾਸ-2024”ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਤਿਆਰੀਆਂ ਮੁਕੰਮਲ:ਗੁਰਲਾਭ ਸਿੰਘ ਸਿੱਧੂpunjabusernewssiteSunday, 30 June 2024, 10:45 by punjabusernewssiteSunday, 30 June 2024, 10:45 9 Viewsਤਲਵੰਡੀ ਸਾਬੋ, 30 ਜੂਨ : ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਖੇਤੀ ਖਰਚੇ ਵੱਧਣ ਕਾਰਨ ਕਿਸਾਨਾਂ ਅਨੁਸਾਰ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਜਿਸਦੇ ਚੱਲਦੇ...
ਕਿਸਾਨ ਤੇ ਮਜ਼ਦੂਰ ਮਸਲੇਮਾਮਲਾ ਨਰੇਗਾ ਮੇਟ ਦਾ: ਨਰੇਗਾ ਮਜਦੂਰਾਂ ਨੇ ਆਪ ਦੇ ਸੂਬਾ ਪੱਧਰੀ ਚੇਅਰਮੈਨ ’ਤੇ ਵਿਰੁਧ ਖੋਲਿਆ ਮੋਰਚਾpunjabusernewssiteSunday, 30 June 2024, 10:04 by punjabusernewssiteSunday, 30 June 2024, 10:04 8 Viewsਨਰੇਗਾ ਵਿੱਚ ਅਪਣੀ ਧਰਮ ਪਤਨੀ ਨੂੰ ਮੇਟ ਬਨਾਉਣ ਲਈ ਦਬਾਅ ਪਾਉਣ ਦਾ ਲਗਾਇਆ ਦੋਸ਼, ਚੇਅਰਮੈਨ ਨੇ ਦੋਸ਼ ਨਕਾਰੇ ਬਠਿੰਡਾ, 30 ਜੂਨ: ਨਜਦੀਕੀ ਪਿੰਡ ਸ਼ਿਵੀਆ...
ਕਿਸਾਨ ਤੇ ਮਜ਼ਦੂਰ ਮਸਲੇਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਕੋ-ਆਪਰੇਟਿਵ ਸੁਸਾਇਟੀਆਂ ਅਤੇ ਫਰਮਾਂ ਦੀ ਕੀਤੀ ਅਚਨਚੇਤ ਚੈਕਿੰਗpunjabusernewssiteThursday, 27 June 2024, 18:24 by punjabusernewssiteThursday, 27 June 2024, 18:24 10 Viewsਬਠਿੰਡਾ, 27 ਜੂਨ : ਡਾਇਰੈਕਟਰ ਖੇਤੀਬਾੜੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਉਚ-ਮਿਆਰੀ ਪੱਧਰ ਦੇ ਖੇਤੀ ਇੰਨਪੁਟਸ ਮੁਹੱਈਆ ਕਰਵਾਉਣ ਲਈ ਮੁੱਖ ਖੇਤੀਬਾੜੀ ਅਫਸਰ ਡਾ....
ਕਿਸਾਨ ਤੇ ਮਜ਼ਦੂਰ ਮਸਲੇਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ: ਕੁਲਤਾਰ ਸਿੰਘ ਸੰਧਵਾਂpunjabusernewssiteWednesday, 26 June 2024, 18:01 by punjabusernewssiteWednesday, 26 June 2024, 18:01 23 Viewsਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾ. ਬਲਬੀਰ ਸਿੰਘ ਨੇ ਕੀਤੀ ਸ਼ਮੂਲੀਅਤ ਚੰਡੀਗੜ੍ਹ, 26 ਜੂਨ:ਪੰਜਾਬ ‘ਚ ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ...