ਧਰਮ ਤੇ ਵਿਰਸਾਗੁਰੂ ਕਾਸ਼ੀ ਯੂਨੀਵਰਸਿਟੀ ਨੇ ਨਿਭਾਈ ਖਾਲਸਾ ਸਾਜਨਾ ਦਿਵਸ ਮੌਕੇ ਸਿੱਖਿਆ ਜਾਗਰੂਕਤਾ ਅਤੇ ਮੁੱਢਲੀ ਸਹਾਇਤਾ ਕੈਂਪ ਦੀ ਸੇਵਾpunjabusernewssiteMonday, 15 April 2024, 17:24 by punjabusernewssiteMonday, 15 April 2024, 17:24035 ਤਲਵੰਡੀ ਸਾਬੋ, 15 ਅਪ੍ਰੈਲ : ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਨੂੰ ਸਮਰਪਿਤ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਪ...
ਧਰਮ ਤੇ ਵਿਰਸਾਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਕੀਤੀ ਸ਼ਮੂਲੀਅਤpunjabusernewssiteSunday, 14 April 2024, 10:23Sunday, 14 April 2024, 10:23 by punjabusernewssiteSunday, 14 April 2024, 10:23Sunday, 14 April 2024, 10:230149 ਬਠਿੰਡਾ ,14 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਬੀਤੇ ਕੱਲ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ...
ਧਰਮ ਤੇ ਵਿਰਸਾਵਿਸਾਖ਼ੀ ਦੀਆਂ ਰੌਣਕਾਂ ਸ਼ੁਰੂ, ਵੱਡੀ ਗਿਣਤੀ ’ਚ ਸਰਧਾਲੂ ਗੁਰੂ ਘਰਾਂ ’ਚ ਹੋ ਰਹੇ ਹਨ ਨਤਮਸਤਕpunjabusernewssiteSaturday, 13 April 2024, 12:40 by punjabusernewssiteSaturday, 13 April 2024, 12:400112 ਦਮਦਮਾ ਸਾਹਿਬ, 13 ਅਪ੍ਰੈਲ: ਖ਼ਾਲਸਾ ਸਾਜਨਾ ਦਿਵਸ ਮੌਕੇ ਵਿਸਾਖੀ ਦੇ ਪਾਵਨ ਤਿਊਹਾਰ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਹਨ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ...
ਧਰਮ ਤੇ ਵਿਰਸਾਵਿਸਾਖੀ ਮੇਲੇ ਦੇ ਮੱਦੇਨਜ਼ਰ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਮੁਕੰਮਲ : ਜਸਪ੍ਰੀਤ ਸਿੰਘpunjabusernewssiteWednesday, 10 April 2024, 19:24 by punjabusernewssiteWednesday, 10 April 2024, 19:24043 ਤਲਵੰਡੀ ਸਾਬੋ (ਬਠਿੰਡਾ), 10 ਅਪ੍ਰੈਲ : ਤਖਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ 13 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਸਲਾਨਾ ਵਿਸਾਖੀ ਮੇਲੇ ਦੇ ਮੱਦੇਨਜ਼ਰ ਸੰਗਤਾਂ...
ਧਰਮ ਤੇ ਵਿਰਸਾਭਾਜਪਾ ਉਮੀਦਵਾਰ ਪ੍ਰਨੀਤ ਕੌਰ ਸ਼੍ਰੀ ਰਾਮ ਮੰਦਿਰ ਵਿਖੇ ਹੋਏ ਨਤਮਸਤਕpunjabusernewssiteThursday, 4 April 2024, 19:32 by punjabusernewssiteThursday, 4 April 2024, 19:32079 ਅਯੁੱਧਿਆ, 4 ਅਪ੍ਰੈਲ: ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਵੀਰਵਾਰ ਨੂੰ ਸ਼੍ਰੀ ਰਾਮ ਮੰਦਿਰ ਅਯੁੱਧਿਆ ਵਿਖੇ ਨਤਮਸਤਕ ਹੋਏ। ਉਨ੍ਹਾਂ ਇੱਥੇ ਪੁੱਜ ਕੇ ਸ਼੍ਰੀ ਰਾਮ...
ਧਰਮ ਤੇ ਵਿਰਸਾਫਰੀਦਕੋਟਸ਼ੇਰ ਏ ਪੰਜਾਬ ਅਕਾਲੀ ਦਲ ਵੱਲੋਂ ਜੈਤੋ ਵਿਖੇ ਭਾਈ ਲਾਲੋ ਕਾਨਫਰੰਸpunjabusernewssiteSaturday, 30 March 2024, 18:18 by punjabusernewssiteSaturday, 30 March 2024, 18:18079 ਜੈਤੋ, 30 ਮਾਰਚ: ਸ਼ੇਰ ਏ ਪੰਜਾਬ ਅਕਾਲੀ ਦਲ ਵੱਲੋਂ ਆਜ਼ਾਦੀ ਦੀ ਦੂਜੀ ਜੰਗ ਤੇਜ ਕਰਨ ਲਈ ਜੈਤੋ ਵਿਖੇ ਭਰਵੀਂ ਭਾਈ ਲਾਲੋ ਕਾਨਫਰੰਸ ਕੀਤੀ ਗਈ। ਕਾਨਫਰੰਸ...
ਧਰਮ ਤੇ ਵਿਰਸਾਦਸਤਾਰ ਏ ਖਾਲਸਾ ਵੱਲੋਂ ਦਸਤਾਰ ਮੁਕਾਬਲੇ ਰਾਜਪੁਰਾ ਵਿਖੇ 31 ਮਾਰਚ ਨੂੰpunjabusernewssiteFriday, 29 March 2024, 18:04 by punjabusernewssiteFriday, 29 March 2024, 18:04037 ਜੈਤੂ ਬੱਚਿਆਂ ਨੂੰ ਲੱਖਾਂ ਦੇ ਇਨਾਮਾਂ ਨਾਲ ਕੀਤਾ ਜਾਵੇਗਾ ਸਨਮਾਨਿਤ ਰਾਜਪੁਰਾ, 29 ਮਾਰਚ: ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਦਸਤਾਰ ਏ ਖਾਲਸਾ ਰਾਜਪੁਰਾ ਕੈਲੇਫੋਰਨੀਆ ਵੱਲੋਂ ਨੌਜਵਾਨ...
ਧਰਮ ਤੇ ਵਿਰਸਾਮਾਲਵਾ ਕਾਲਜ ਦੇ ਵਿਦਿਆਰਥੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦਾ ਟੂਰ ਕਰਵਾਇਆpunjabusernewssiteTuesday, 26 March 2024, 18:48 by punjabusernewssiteTuesday, 26 March 2024, 18:48070 ਬਠਿੰਡਾ, 26 ਮਾਰਚ: ਸਥਾਨਕ ਮਾਲਵਾ ਕਾਲਜ ਦੇ ਆਰਟਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦਾ ਦੋ ਰੋਜ਼ਾ ਟੂਰ ਕਰਵਾਇਆ ਗਿਆ।...
ਧਰਮ ਤੇ ਵਿਰਸਾਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕpunjabusernewssiteMonday, 18 March 2024, 20:16 by punjabusernewssiteMonday, 18 March 2024, 20:160108 ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਮਾਡਲ ਅਤੇ ਸਿਰੋਪਾਓ ਕੀਤਾ ਭੇਂਟ ਤਲਵੰਡੀ ਸਾਬੋ (ਬਠਿੰਡਾ), 18 ਮਾਰਚ : ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅੱਜ...
ਧਰਮ ਤੇ ਵਿਰਸਾਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਪੰਥਕ ਇਕੱਠ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਫ਼ੜੋ-ਫ਼ੜਾਈpunjabusernewssiteSunday, 17 March 2024, 8:04 by punjabusernewssiteSunday, 17 March 2024, 8:040401 ਅੱਧੀ ਰਾਤ ਨੂੰ ਲੱਖਾ ਸਿਧਾਣਾ ਚੁੱਕਿਆ, ਕਈ ਸਿੱਖ ਆਗੂਆਂ ਨੂੰ ਕੀਤਾ ਘਰ ’ਚ ਨਜਰਬੰਦ ਬਠਿੰਡਾ, 17 ਮਾਰਚ: ਡਿਬਰੂਗੜ੍ਹ ਜੇਲ੍ਹ ’ਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ...