ਰਾਸ਼ਟਰੀ ਅੰਤਰਰਾਸ਼ਟਰੀਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਬਾਇਓਮਾਸ ਪਾਵਰ ਪਲਾਂਟਾਂ ਨੂੰ ਉਤਸ਼ਾਹਿਤ ਕਰਨ ਲਈ ਬਿਜਲੀ ਮੰਤਰੀ ਵੱਲੋਂ ਕੇਂਦਰ ਤੋਂ ਵੀ.ਜੀ.ਐਫ ਦੀ ਮੰਗpunjabusernewssiteMonday, 6 November 2023, 18:42 by punjabusernewssiteMonday, 6 November 2023, 18:42 15 ਹਾਰਸ ਪਾਵਰ ਤੇ ਇਸ ਤੋਂ ਵੱਧ ਦੇ ਸੋਲਰ ਸਿੰਚਾਈ ਪੰਪਾਂ ‘ਤੇ ਵੀ ਸਬਸਿਡੀ ਮੁਹੱਈਆ ਕਰਨ ਦੀ ਉਠਾਈ ਮੰਗ ਨਵੀਂ ਦਿੱਲੀ, 06 ਨਵੰਬਰ: ਪੰਜਾਬ ਦੇ...
ਰਾਸ਼ਟਰੀ ਅੰਤਰਰਾਸ਼ਟਰੀਗੁਰਦੁਆਰਿਆਂ ਅਤੇ ਮਸਜਿਦਾਂ ਤੇ ਵਿਵਾਦਤ ਬਿਆਨ ਦੇਣ ਵਾਲੇ ਸੰਦੀਪ ਦਾਇਮਾ ਨੂੰ ਬੀਜੇਪੀ ਨੇ ਪਾਰਟੀ ‘ਚੋਂ ਕੱਢਿਆ ਬਾਹਰpunjabusernewssiteSunday, 5 November 2023, 15:42 by punjabusernewssiteSunday, 5 November 2023, 15:42 ਨਵੀਂ ਦਿੱਲੀ: ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਰਾਜਸਥਾਨ ਵਿੱਚ ਗੁਰਦੁਆਰਿਆਂ ਅਤੇ ਮਸਜਿਦਾਂ ਬਾਰੇ ਨਫ਼ਰਤ ਭਰੇ ਬਿਆਨ ਦੇਣ ਵਾਲੇ ਭਾਜਪਾ ਰਾਜਸਥਾਨ ਦੇ ਆਗੂ ਸੰਦੀਪ ਦਾਇਮਾ...
ਰਾਸ਼ਟਰੀ ਅੰਤਰਰਾਸ਼ਟਰੀਭਗਵੰਤ ਮਾਨ ਨੇ ਛੱਤੀਸਗੜ੍ਹ ’ਚ ਕਿਹਾ, ਇਸ ਵਾਰ ਝਾੜੂ ਦਾ ਬਟਨ ਦਬਾਓ,ਅਸੀਂ ਛੱਤੀਸਗੜ੍ਹ ਦੀ ਸਿਆਸੀ ਗੰਦਗੀ ਸਾਫ਼ ਕਰਾਂਗੇpunjabusernewssiteSunday, 5 November 2023, 15:41 by punjabusernewssiteSunday, 5 November 2023, 15:41 ਚੰਡੀਗੜ੍ਹ, 5 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ...
ਰਾਸ਼ਟਰੀ ਅੰਤਰਰਾਸ਼ਟਰੀਮਨੀਸ਼ ਸਿਸੋਦੀਆਂ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਰਾਜ, 338 ਕਰੋੜ ਰੁਪਏ ਟਰਾਂਸਫ਼ਰ ਹੋਣਾ ਹੋਏ ਸਾਬਤpunjabusernewssiteMonday, 30 October 2023, 13:03 by punjabusernewssiteMonday, 30 October 2023, 13:03 ਨਵੀਂ ਦਿੱਲੀ: ਕਥਿਤ ਸ਼ਰਾਬ ਘੁਟਾਲੇ ‘ਚ ਜੇਲ੍ਹ ਚ ਬੰਦ ਦਿੱਲੀ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੂੰ ਹੱਲੇ ਵੀ ਜੇਲ੍ਹ ਵਿਚ ਰਹਿਣਾ ਹੋਵੇਗਾ। ਦਰਅਸਲ ਸੁਪਰੀਮ ਕੋਰਟ...
ਰਾਸ਼ਟਰੀ ਅੰਤਰਰਾਸ਼ਟਰੀਅਮਿਤ ਸ਼ਾਹ ਨੇ ਜਗਦੀਪ ਸਿੰਘ ਨਕੱਈ ਨੂੰ ਰਾਸ਼ਟਰੀ ਬੀਜ ਉਤਪਾਦਨ ਦੇ ਸੈਮੀਨਾਰ ਦੌਰਾਨ ਕੀਤਾ ਸਨਮਾਨਿਤpunjabusernewssiteSunday, 29 October 2023, 19:46 by punjabusernewssiteSunday, 29 October 2023, 19:46 ਬੀਜ ਉਤਪਾਦਨ ਨੀਤੀ ਨੂੰ ਹਰ ਛੋਟੇ ਵੱਡੇ ਜਿਮੀਂਦਾਰ ਨਾਲ ਜੋੜਨਗੇ ਨਕੱਈ, ਖੇਤੀ ਨੂੰ ਮਿਲੇਗਾ ਵੱਡਾ ਹੁਲਾਰਾ ਨਵੀਂ ਦਿੱਲੀ, 29 ਅਕਤੂਬਰ: ਬੀਜ ਉਤਪਾਦਨ ਵਿੱਚ ਪੰਜਾਬ ਦੇ...
ਪੰਜਾਬਰਾਸ਼ਟਰੀ ਅੰਤਰਰਾਸ਼ਟਰੀਵੱਡੀ ਖ਼ਬਰ: ਭਾਰਤ ਨੇ ਮੂੜ ਸ਼ੁਰੂ ਕੀਤੀ ਕੈਨੇਡਾ ਲਈ ਵੀਜ਼ਾ ਸਰਵਿਸpunjabusernewssiteWednesday, 25 October 2023, 20:33 by punjabusernewssiteWednesday, 25 October 2023, 20:33 ਨਵੀਂ ਦਿੱਲੀ: ਭਾਰਤ ਨੇ ਹੁਣ ਮੂੜ ਤੋਂ ਕੈਨੇਡਾ ਲਈ ਵੀਜ਼ਾ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਹ ਵੀਜ਼ਾ ਸਰਵਿਸ 26 ਅਕਤੂਬਰ ਤੋਂ ਮੂੜ ਤੋਂ ਸ਼ੁਰੂ ਹੋ...
ਰਾਸ਼ਟਰੀ ਅੰਤਰਰਾਸ਼ਟਰੀਵਪਾਰਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਕੌਮੀ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂpunjabusernewssiteSunday, 22 October 2023, 15:46 by punjabusernewssiteSunday, 22 October 2023, 15:46 ਦਿੱਲੀ ਸਟੇਟ ਮੀਟਿੰਗ ਵਿੱਚ ਵਿਸੇਸ਼ ਮੁੱਦਿਆਂ ’ਤੇ ਹੋਈ ਚਰਚਾ- ਕਰਤਾਰ ਸਿੰਘ ਜੌੜਾ ਦਿੱਲੀ, 22 ਅਕਤੂਬਰ: ਅਖਿਲ ਭਾਰਤੀਆ ਸਵਰਨਕਾਰ ਸੰਘ ਦੀ ਇੱਕ ਵਿਸ਼ੇਸ ਮੀਟਿੰਗ ਦਿੱਲੀ ਸਵਰਨਕਾਰ...
ਚੰਡੀਗੜ੍ਹਰਾਸ਼ਟਰੀ ਅੰਤਰਰਾਸ਼ਟਰੀਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀpunjabusernewssiteSaturday, 21 October 2023, 10:07Saturday, 21 October 2023, 10:51 by punjabusernewssiteSaturday, 21 October 2023, 10:07Saturday, 21 October 2023, 10:51 ਹਰਦੀਪ ਨਿੱਝਰ ਦੇ ਕਤਲ ਵਿਵਾਦ ਤੋਂ ਬਾਅਦ ਭਾਰਤ ਦੀਆਂ ਹਿਦਾਇਤਾਂ ’ਤੇ ਕੈਨੇਡਾ 41 ਡਿਪਲੋਮੈਟਿਕ ਵਾਪਸ ਸੱਦੇ ਚੰਡੀਗੜ੍ਹ, 21 ਅਕਤੂਬਰ: ਦੇਸ ਦੀ ਅਜ਼ਾਦੀ ਤੋਂ ਪਹਿਲਾਂ ਹੀ...
ਰਾਸ਼ਟਰੀ ਅੰਤਰਰਾਸ਼ਟਰੀਅਮਰੀਕੀ ਰਾਸ਼ਟਰਪਤੀ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਅੱਜ ਕਰਨਗੇ ਇਜ਼ਰਾਈਲ ਦਾ ਦੌਰਾpunjabusernewssiteThursday, 19 October 2023, 12:18 by punjabusernewssiteThursday, 19 October 2023, 12:18 ਇਜ਼ਰਾਈਲ: ਦੁਨੀਆ ਭਰ ਵਿਚ ਇਜ਼ਰਾਈਲ-ਹਮਾਸ ਜੰਗ ਦੀ ਚਰਚਾ ਚੱਲ ਰਹੀ ਹੈ। ਇਜ਼ਰਾਈਲ ਨੂੰ ਦੁਨੀਆਂ ਭਰ ਦੇ ਦੇਸ਼ਾਂ ਦਾ ਸਾਥ ਮਿਲ ਰਿਹਾ ਹੈ। ਬੀਤੇ ਦਿਨ ਅਮਰੀਕੀ...
ਰਾਸ਼ਟਰੀ ਅੰਤਰਰਾਸ਼ਟਰੀਦਿੱਲੀ ਦੀ ਸਿਆਸਤ ’ਚ ਧਮਾਕਾ: ਅਵਤਾਰ ਸਿੰਘ ਕਾਲਕਾ ਅਕਾਲੀ ਦਲ ਵਿਚ ਹੋਏ ਸ਼ਾਮਲpunjabusernewssiteWednesday, 18 October 2023, 18:37 by punjabusernewssiteWednesday, 18 October 2023, 18:37 ਨਵੀਂ ਦਿੱਲੀ, 18 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਵਿੱਚ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਦਿੱਲੀ...