ਸਾਡੀ ਸਿਹਤਸਿਹਤ ਵਿਭਾਗ ਵਲੋਂ ਪੀਐਨਡੀਟੀ ਸਬੰਧੀ ਚਾਰਟ ਮੇਕਿੰਗ ਮੁਕਾਬਲੇ ਕਰਵਾਏpunjabusernewssiteThursday, 11 January 2024, 10:34 by punjabusernewssiteThursday, 11 January 2024, 10:34 11 Viewsਬਠਿੰਡਾ, 11 ਜਨਵਰੀ : ਜਿਲ੍ਹੇ ਵਿੱਚ ਲਿੰਗ ਅਨੁੁਪਾਤ ਵਿਚ ਸਮਾਨਤਾ ਲਿਆਉਣ ਲਈ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇਖ ਵਿੱਚ ਜਿਲ੍ਹਾ ਪਰਿਵਾਰ...
ਸਾਡੀ ਸਿਹਤਪੰਜਾਬ ਭਰ ਦੇ ਮੈਡੀਕਲ ਸਟੋਰਾਂ ਲਈ ਨਵੇਂ ਫ਼ੁਰਮਾਨ….punjabusernewssiteWednesday, 10 January 2024, 11:57Wednesday, 10 January 2024, 15:05 by punjabusernewssiteWednesday, 10 January 2024, 11:57Wednesday, 10 January 2024, 15:05 14 Viewsਫ਼ਾਰਮਾਸਿਸਟ ਦਾ ਚਿੱਟਾ ਕੋਟ ਪਹਿਨ ਕੇ ਬੈਠਣਾ ਕੀਤਾ ਲਾਜਮੀ ਚੰਡੀਗੜ੍ਹ, 11 ਜਨਵਰੀ : ਸੂਬੇ ਭਰ ’ਚ ਚੱਲ ਰਹੇ 27 ਹਜ਼ਾਰ ਦੇ ਕਰੀਬ ਮੈਡੀਕਲ ਸਟੋਰਾਂ...
ਸਾਡੀ ਸਿਹਤਸਿਵਲ ਸਰਜਨ ਵੱਲੋਂ ਪ੍ਰੋਗ੍ਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਮੀਟਿੰਗ ਆਯੋਜਿਤpunjabusernewssiteFriday, 5 January 2024, 18:05 by punjabusernewssiteFriday, 5 January 2024, 18:05 14 Viewsਬਠਿੰਡਾ, 5 ਜਨਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵੱਲੋਂ ਸ਼ੁੱਕਰਵਾਰ ਨੂੰ ਵੱਖ ਵੱਖ ਨੈਸ਼ਨਲ ਪ੍ਰੋਗ੍ਰਾਮਾਂ ਦੀ ਸਮੀਖਿਆ ਕਰਨ ਲਈ ਸਿਹਤ ਵਿਭਾਗ ਦੇ ਸਮੂਹ...
ਸਾਡੀ ਸਿਹਤਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਮੁੱਢਲੇ ਸਿਹਤ ਕੇਂਦਰਾਂ ’ਚ ਗੈਰ ਸੰਚਾਰੀ ਰੋਗਾਂ ਸਬੰਧੀ ਜਾਗਰੂਕਤਾ ਸਮਾਗਮ ਆਯੋਜਿਤpunjabusernewssiteFriday, 5 January 2024, 18:03 by punjabusernewssiteFriday, 5 January 2024, 18:03 16 Viewsਬਠਿੰਡਾ, 5 ਜਨਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅਰਬਨ...
ਸਾਡੀ ਸਿਹਤਸਿਹਤ ਵਿਭਾਗ ਵਲੋਂ ਸਵਾਇਨ ਫਲੂ, ਕੋਰੋਨਾ ਅਤੇ ਨਿਮੋਨੀਏ ਤੋਂ ਬਚਣ ਲਈ ਕੀਤਾ ਜਾਗਰੂਕਤਾ ਸਮਾਗਮpunjabusernewssiteThursday, 4 January 2024, 18:45 by punjabusernewssiteThursday, 4 January 2024, 18:45 85 Viewsਬਠਿੰਡਾ, 4 ਜਨਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਸਿੰਗਲਾ ਦੀ ਦੇਖਰੇਖ ਵਿੱਚ ਦਫ਼ਤਰ ਸਿਵਲ ਸਰਜਨ...
ਸਾਡੀ ਸਿਹਤਮਰੀਜ਼ਾਂ ਨੂੰ ਹੁਣ ਨਹੀਂ ਹੋਣਾ ਪਵੇਗਾ ਖੱਜਲ-ਖੁਆਰ,ਸਿਵਲ ਹਸਪਤਾਲ ਵਿਖੇ ਡੀ.ਆਰ.ਐਕਸ ਮਸ਼ੀਨ ਹੋਈ ਸਥਾਪਤpunjabusernewssiteTuesday, 2 January 2024, 18:56 by punjabusernewssiteTuesday, 2 January 2024, 18:56 9 Viewsਡੀ.ਆਰ. ਐਕਸ ਮਸ਼ੀਨ ਲੱਗਣ ਨਾਲ ਹਰ ਰੋਜ਼ ਹੋਣਗੇ ਲਗਭਗ 400 ਐਕਸ-ਰੇ : ਡੀ.ਸੀ ਬਠਿੰਡਾ, 2 ਜਨਵਰੀ : ਡੀ.ਆਰ. ਐਕਸ ਮਸ਼ੀਨ ਲੱਗਣ ਨਾਲ ਹਰ ਰੋਜ਼...
ਸਾਡੀ ਸਿਹਤਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਨਵੇਂ ਸਾਲ ਮੌਕੇ ਖੂਨਦਾਨ ਕੈਂਪ ਆਯੋਜਿਤ, ਡੀਸੀ ਨੇ ਕੀਤਾ ਉਦਘਾਟਨpunjabusernewssiteMonday, 1 January 2024, 18:56 by punjabusernewssiteMonday, 1 January 2024, 18:56 3 Views10 ਜਨਵਰੀ ਤੱਕ ਚੱਲੇਗਾ ਖੂਨਦਾਨ ਕੈਂਪ, 3000 ਯੂਨਿਟ ਖੂਨਦਾਨ ਕਰਨ ਦਾ ਟੀਚਾ, ਪਹਿਲੇ ਦਿਨ ਕਰੀਬ 100 ਯੂਨਿਟ ਖੂਨ ਇਕੱਤਰ ਮਹਿਤਾ ਪਰਿਵਾਰ ਵੱਲੋਂ ਕੀਤੇ ਜਾ...
ਸਾਡੀ ਸਿਹਤਬਠਿੰਡਾ ਏਮਜ਼ ’ਚ ਵਿਟਰੀਓ-ਰੇਟੀਨਾ ਦੇ ਖੇਤਰ ਵਿੱਚ ਸਰਜੀਕਲ ਸੇਵਾਵਾਂ ਦੀ ਹੋਈ ਸ਼ੁਰੂਆਤpunjabusernewssiteMonday, 1 January 2024, 16:15 by punjabusernewssiteMonday, 1 January 2024, 16:15 8 Viewsਬਠਿੰਡਾ, 1 ਜਨਵਰੀ: ਬਠਿੰਡਾ ਏਮਜ਼ ਦੇ ਕਾਰਜ਼ਕਾਰੀ ਡਾਇਰੈਕਟਰ ਪ੍ਰੋ. ਡਾ. ਡੀ. ਕੇ. ਸਿੰਘ ਦੀ ਅਗਵਾਈ ਹੇਠ ਹਸਪਤਾਲ ਦੇ ਨੇਤਰ ਵਿਗਿਆਨ ਵਿਭਾਗ ਵਲੋਂ ਰੈਟਿਨਲ ਡਿਟੈਚਮੈਂਟ...
ਸਾਡੀ ਸਿਹਤਸਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ ਸਹਿਯੋਗ ਕਰਨ ਵਾਲੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤpunjabusernewssiteSaturday, 30 December 2023, 15:27 by punjabusernewssiteSaturday, 30 December 2023, 15:27 18 Viewsਬਠਿੰਡਾ, 30 ਦਸੰਬਰ: ਮਾਤਾ ਗੁਜਰੀ ਅਤੇ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ 21...
ਸਾਡੀ ਸਿਹਤBreking News: ਏਮਜ਼ ’ਚ ਨਰਸ ਸਟਾਫ਼ ਦੀ ਚੱਲ ਰਹੀ ਹੜਤਾਲ ਹੋਈ ਖ਼ਤਮ: ਪ੍ਰਸ਼ਾਸਨ ਨੇ ਮੰਨੀਆਂ ਮੰਗਾਂpunjabusernewssiteTuesday, 12 December 2023, 19:21 by punjabusernewssiteTuesday, 12 December 2023, 19:21 9 Viewsਬਠਿੰਡਾ, 12 ਦਸੰਬਰ: ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ਼ ਵਲੋਂ ਕੀਤੇ...