ਸਾਡੀ ਸਿਹਤਸਿਹਤ ਵਿਭਾਗ ਵੱਲੋਂ ਘਰ ਘਰ ਦਸਤਕ ਪ੍ਰੋਗਰਾਮ ਤਹਿਤ ਪ੍ਰਚਾਰ ਮੁਹਿੰਮ ਸ਼ੁਰੂpunjabusernewssiteFriday, 19 November 2021, 13:42Friday, 19 November 2021, 13:42 by punjabusernewssiteFriday, 19 November 2021, 13:42Friday, 19 November 2021, 13:42 6 Viewsਸਿਵਲ ਸਰਜਨ ਨੇ ਰਿਕਸ਼ਾ ਨੂੰ ਝੰਡੀ ਦੇ ਕੀਤਾ ਰਵਾਨਾ ਸੁਖਜਿੰਦਰ ਮਾਨ ਬਠਿੰਡਾ, 19 ਨਵੰਬਰ : ਸਿਹਤ ਵਿਭਾਗ ਵੱਲੋਂ ਘਰ ਘਰ ਦਸਤਕ ਮੁਹਿੰਮ ਤਹਿਤ ਅੱਜ...
ਸਾਡੀ ਸਿਹਤਐਨ.ਐਚ.ਐਮ ਕਾਮਿਆਂ ਨੇ ਖੋਲਿਆ ਚੰਨੀ ਸਰਕਾਰ ਵਿਰੁਧ ਮੋਰਚਾpunjabusernewssiteWednesday, 17 November 2021, 13:47Wednesday, 17 November 2021, 13:48 by punjabusernewssiteWednesday, 17 November 2021, 13:47Wednesday, 17 November 2021, 13:48 6 Viewsਸੁਖਜਿੰਦਰ ਮਾਨ ਬਠਿੰਡਾ, 17 ਨਵੰਬਰ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਐਨ.ਐਚ.ਐਮ ਕਾਮਿਆਂ ਨੇ ਅੱਜ...
ਸਾਡੀ ਸਿਹਤਵਿਸਾਲ ਕੈਂਪ ’ਚ 75 ਖੂਨਦਾਨੀਆਂ ਨੇ ਕੀਤਾ ਖੂਨਦਾਨpunjabusernewssiteWednesday, 17 November 2021, 13:40Wednesday, 17 November 2021, 13:40 by punjabusernewssiteWednesday, 17 November 2021, 13:40Wednesday, 17 November 2021, 13:40 9 Viewsਸੁਖਜਿੰਦਰ ਮਾਨ ਬਠਿੰਡਾ, 17 ਨਵੰਬਰ: ਡੇਂਗੂ ਦੇ ਮਰੀਜਾਂ ਲਈ ਪਲੇਟਲੈਟਸ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਅੱਜ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ...
ਸਾਡੀ ਸਿਹਤਰੈਸਪੀਰੇਟਰੀ ਥੈਰੇਪਿਸਟ ਹੁਨਰ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤpunjabusernewssiteWednesday, 17 November 2021, 13:22Wednesday, 17 November 2021, 13:23 by punjabusernewssiteWednesday, 17 November 2021, 13:22Wednesday, 17 November 2021, 13:23 9 Viewsਸੁਖਜਿੰਦਰ ਮਾਨ ਬਠਿੰਡਾ, 17 ਨਵੰਬਰ: ਸਕਾਨਕ ਏਮਜ਼ ਹਸਪਤਾਲ ਵਿਚ ਥੋੜੇ ਸਮੇਂ ਦੇ ਰੈਸਪੀਰੇਟਰੀ ਥੈਰੇਪਿਸਟ ਹੁਨਰ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ ਗਈ। ਇਸ...
ਸਾਡੀ ਸਿਹਤਏਮਜ ਬਠਿੰਡਾ ਨੇ ਵਿਸਵ ਸੂਗਰ ਦਿਵਸ ਮਨਾਇਆpunjabusernewssiteWednesday, 17 November 2021, 13:21Wednesday, 17 November 2021, 13:21 by punjabusernewssiteWednesday, 17 November 2021, 13:21Wednesday, 17 November 2021, 13:21 12 Viewsਸੁਖਜਿੰਦਰ ਮਾਨ ਬਠਿੰਡਾ, 17 ਨਵੰਬਰ: ਸਥਾਨਕ ਏਮਜ਼ ਹਸਪਤਾਲ ਵਿਚ ਅੱਜ ਵਿਸਵ ਸੂਗਰ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਮੁਫਤ ਵਿਆਪਕ ਮੈਡੀਕਲ ਚੈਕਅਪ ਕਮ ਸਕ੍ਰੀਨਿੰਗ...
ਸਾਡੀ ਸਿਹਤਕੋਵਿਡ ਟੀਕਾਕਰਨ ਸਬੰਧੀ ਪ੍ਰੋਤਸਾਹਨ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ-ਓ.ਪੀ. ਸੋਨੀpunjabusernewssiteWednesday, 10 November 2021, 14:00Wednesday, 10 November 2021, 14:02 by punjabusernewssiteWednesday, 10 November 2021, 14:00Wednesday, 10 November 2021, 14:02 7 Viewsਸੁਖਜਿੰਦਰ ਮਾਨ ਚੰਡੀਗੜ੍ਹ, 10 ਨਵੰਬਰ:ਉਪ ਮੁੱਖ ਮੰਤਰੀ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਸਾਮਲ ਹੋਣ ਸਮੇਂ ਆਸਾ ਵਰਕਰਾਂ ਨਾਲ...
ਸਾਡੀ ਸਿਹਤਸਿਵਲ ਸਰਜਨ ਡਾ. ਢਿੱਲੋਂ ਨੇ ਏਡਜ਼ ਜਨ ਜਾਗਰੂਕਤਾ ਵੈਨ ਝੰਡੀ ਦੇ ਕੇ ਕੀਤਾ ਰਵਾਨਾpunjabusernewssiteSaturday, 6 November 2021, 11:18Saturday, 6 November 2021, 11:22 by punjabusernewssiteSaturday, 6 November 2021, 11:18Saturday, 6 November 2021, 11:22 9 Viewsਸੁਖਜਿੰਦਰ ਮਾਨ ਬਠਿੰਡਾ,6 ਨਵੰਬਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਐਚ.ਆਈ. ਵੀ. ਅਤੇ ਏਡਜ਼ ਤੋਂ ਬਚਾਓ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ...
ਸਾਡੀ ਸਿਹਤਸਿਹਤ ਵਿਭਾਗ ਨੇ ਵਿਸਵ ਸਟਰੋਕ ਦਿਵਸ ਮਨਾਇਆpunjabusernewssiteFriday, 29 October 2021, 13:08Friday, 29 October 2021, 13:09 by punjabusernewssiteFriday, 29 October 2021, 13:08Friday, 29 October 2021, 13:09 9 Viewsਸੁਖਜਿੰਦਰ ਮਾਨ ਬਠਿੰਡਾ, 29 ਅਕਤੂਬਰ: ਸਿਹਤ ਵਿਭਾਗ ਵਲੋਂ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ਵ...
ਸਾਡੀ ਸਿਹਤਸਿਹਤ ਕੇਂਦਰ ਬਸਤੀ ਲਾਲ ਸਿੰਘ ਨੂੰ ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤpunjabusernewssiteThursday, 28 October 2021, 15:58Thursday, 28 October 2021, 16:00 by punjabusernewssiteThursday, 28 October 2021, 15:58Thursday, 28 October 2021, 16:00 10 Viewsਸੁਖਜਿੰਦਰ ਮਾਨ ਬਠਿੰਡਾ, 28 ਅਕਤੂਬਰ: ਜ਼ਿਲ੍ਹਾ ਹਸਪਤਾਲ ਦੀ ਸਿਹਤ ਸੰਸਥਾ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਲਾਲ ਸਿੰਘ ਨੂੰ ਆਪਣੀਆਂ ਬੇਹਤਰੀਨ ਸਿਹਤ ਸੇਵਾਵਾਂ ਸਦਕਾ ਭਾਰਤ...
ਸਾਡੀ ਸਿਹਤਡੇਂਗੂ ਪ੍ਰਭਾਵਿਤ ਖੇਤਰਾਂ ਵਿਚ ਕੰਮ ਰਹੀਆਂ 20 ਟੀਮਾਂ ਹਨ : ਸਿਵਲ ਸਰਜਨ ਡਾ ਢਿੱਲੋਂpunjabusernewssiteThursday, 28 October 2021, 15:47Thursday, 28 October 2021, 15:49 by punjabusernewssiteThursday, 28 October 2021, 15:47Thursday, 28 October 2021, 15:49 8 Viewsਸੁਖਜਿੰਦਰ ਮਾਨ ਬਠਿੰਡਾ, 28 ਅਕਤੂਬਰ: ਸ਼ਹਿਰ ਅੰਦਰ ਡੇਂਗੂ ਮੱਛਰ ਦੇ ਖਾਤਮੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੀ ਚੈਕਿੰਗ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ...