8 Views
ਚੰਡੀਗੜ੍ਹ: CM ਭਗਵੰਤ ਮਾਨ ਨੇ ਗਵਰਨਰ ਨੂੰ ਚਿੱਠੀ ਭੇਜੀ ਹੈ। ਚਿੱਠੀ ਵਿਚ 50000 ਕਰੋੜ ਦੇ ਕਰਜ਼ੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਚਿੱਠੀ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਨੇ 50000 ਕਰੋੜ ਰੁਪਏ ਦੀ ਵਰਤੋਂ ਕਿਥੇ-ਕਿਥੇ ਕੀਤੀ ਗਈ ਹੈ। ਇਸ ਵਿਚ ਇਹ ਵੀ ਸੱਪਸ਼ਟ ਕੀਤਾ ਗਿਆ ਹੈ ਕਿ ਸਰਕਾਰਾਂ ਵੱਲੋਂ ਜੋ ਕਰਜ਼ਾ ਲੀਤਾ ਗਿਆ ਸੀ ਉਹ ਬਿਆਜ ਸਮੇਤ ਕਿਨ੍ਹਾਂ ਵਾਪਿਸ ਕੀਤਾ ਗਿਆ।
ਪੰਜਾਬ ਦੀਆਂ 24 ਪੰਚਾਇਤਾਂ ਨੂੰ ਮਿਲਿਆ ‘ਉੱਤਮ ਪਿੰਡ’ ਦਾ ਰਾਜ ਪੱਧਰੀ ਐਵਾਰਡ
ਤੁਹਾਨੂੰ ਦੱਸ ਦਈਏ ਕਿ ਪੰਜਾਬ RDF ਫੰਡਾਂ ਨੂੰ ਲੈ ਕੇ ਜਦੋ ਰਾਜਪਾਲ ਨੂੰ ਕੇਂਦਰ ਸਰਕਾਰ ਅੱਗੇ ਪੰਜਾਬ ਦਾ ਪੱਖ ਰੱਖਣ ਲਈ ਕਿਹਾ ਤਾਂ ਉਸ ਸਮੇਂ ਰਾਜਪਾਲ ਨੇ 50000 ਹਜ਼ਾਰ ਕਰੋੜ ਦੀ ਜਾਣਕਾਰੀ ਮੰਗੀ ਸੀ। ਰਾਜਪਾਲ ਦੇ ਜਵਾਬ ਮੰਗਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਕਰਜ਼ੇ ਨੂੰ ਲੈ ਪੰਜਾਬ ਸਰਕਾਰ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਸੀ।
Share the post "CM ਭਗਵੰਤ ਮਾਨ ਨੇ ਗਵਰਨਰ ਨੂੰ ਚਿੱਠੀ ਲਿਖ 50000 ਹਜ਼ਾਰ ਕਰੋੜ ਦੀ ਦਿੱਤੀ ਜਾਣਕਾਰੀ"