Punjabi Khabarsaar
ਹਰਿਆਣਾ

ਮੁੱਖ ਮੰਤਰੀ ਨੇ ਪਟੌਦੀ ਵਿਧਾਨਸਭਾ ਦੀ 18 ਸੜਕਾਂ ਦੇ ਸੁਧਾਰ ਨੁੰ ਮੰਜੂਰੀ ਦਿੱਤੀ

ਚੰਡੀਗੜ੍ਹ, 5 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਜਿਲ੍ਹਾ ਦੇ ਪਟੌਦੀ ਵਿਧਾਨਸਭਾ ਦੀ 18 ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇੰਨ੍ਹਾਂ ਸਾਰਿਆਂ ’ਤੇ 6.20 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿਨ੍ਹਾਂ ਵਿਸ਼ੇਸ਼ ਸੜਕਾਂ ਦੀ ਮੁਰੰਮਤ ਨੂੰ ਮੰਜੂਰੀ ਮਿਲੀ ਹੈ, ਉਨ੍ਹਾਂ ਵਿਚ ਗੁਰੂਗ੍ਰਾਮ ਵਿਚ 39.9 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਨਰਹੇੜਾ ਤਕ 1.620 ਕਿਲੋਮੀਟਰ ਲੰਬੇ ਐਚਐਨਪੀਪੀ ਮਾਰਗ, 41.11 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਰਾਜਪੁਰਾ ਤੋਂ ਪਿੰਡ ਮੁਜੱਫਰਾ ਤਕ 2.25 ਕਿਲੋਮੀਟਰ ਲੰਬੇ ਮਾਰਗ, 90.98 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਭੌਂਕਰਕਾ ਵਿਚ ਪਿੰਡ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਵ ਸੈਨਾ ਆਗੂ ’ਤੇ ਹੋਏ ਖ਼ਤਰਨਾਕ ਹਮਲੇ ਦੀ ਕੀਤੀ ਨਿਖੇਧੀ

ਪਰਸੋਲੀ ਤਕ 2.790 ਕਿਲੋਮੀਟਰ, ਡੀਜ ਰੋਡ (ਐਨਐਚ-8) ਤੋਂ ਪਿੰਡ ਬਿਲਾਸਪੁਰ ਕਲਾਂ ਤਕ 0.240 ਕਿਲੋਮੀਟਰ ਲੰਬੀ ਸੜਕ ਜਿਨ੍ਹਾਂ ਦੀ ਲਾਗਤ 21.41 ਲੱਖ ਰੁਪਏ, ਡੀਜੇ ਰੋਡ ਤੋਂ ਆਰਐਲਐਸ ਕਾਲਜ ਸਿਧਰਾਵਲੀ ਤਕ 0.150 ਕਿਲਮੋੀਟਰ ਲੰਬੀ ਸੜਕ ਜਿਸ ਦੀ ਲਾਗਤ 11.38 ਲੱਖ ਰੁਪਏ, ਪਟੌਦੀ ਰੋਡ ਤੋਂ ਪਿੰਡ ਪਹਾੜੀ ਤਕ 0.160 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 14.46 ਲੱਖ ਰੁਪਏ, ਜੀਵਾਡਾ-ਗੁਢਾਨਾ ਰੋਡ ਤੋਂ ਹਲਿਆਕੀ ਤਕ 0.140 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 7.35 ਲੱਖ ਰੁਪਏ ਸ਼ਾਮਿਲ ਹੈ। ਇਸ ਤੋਂ ਇਲਾਵਾ, ਮੰਜੂਰ ਪਰਿਯੋਜਨਾਵਾਂ ਵਿਚ ਲਿੰਕ ਰੋਡ ’ਤੇ ਮਿਰਜਾਪੁਰ ਤੋਂ ਸਕੂਲ ਤਕ 0.820 ਕਿਲੋਮੀਟਰ ਲੰਬੀ ਲਿੰਕ ਰੋਡ ਦਾ ਮਜਬੂਤੀਕਰਣ 34.74 ਲੱਖ ਰੁਪਏ, ਢਾਣੀ ਪ੍ਰੇਮ

Big Breaking: ਭਾਜਪਾ ਦੇ Ex Minister ਨੇ AAP ਉਮੀਦਵਾਰ ਲਈ ਮੰਗੀਆਂ ਵੋਟਾਂ

ਨਗਰ ਤੋਂ ਕੇਐਮਪੀ ਐਕਸਪ੍ਰੈਸ ਵੇ ਤਕ 0.630 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 15.04 ਲੱਖ ਰੁਪਏ, ਗੁਰੂਗ੍ਰਾਮ ਪਟੌਦੀ ਰਿਵਾੜੀ (ਛਾਵਨ) ਰੋਡ ਤੋਂ ਖੋਰ ਰੋਡ ਤਕ 1.800 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 34.15 ਲੱਖ ਰੁਪਏ, ਪਿੰਡ ਲੋਕਰਾ ਮਊ ਰੋਡ ਤੋਂ ਢਾਣੀ ਲੋਕਰੀ ਰੋਡ ਤਕ 2.400 ਕਿਲੋਮੀਟਰ ਸੜਕ 78.98 ਲੱਖ ਰੁਪਏ, ਰਿਵਾੜੀ -ਪਟੌਦੀ ਰੋਡ ਤੋਂ ਮਲਿਕਪੁਰ ਤਕ 1.820 ਕਿਲੋਮੀਟਰ ਦੀ ਲਾਗਤ ਨਾਲ 35.79 ਲੱਖ ਰੁਪਏ, ਪਿੰਡ ਰਾਮਪੁਰਾ ਜਟੌਲਾ ਰੋਡ ਤੋਂ ਢਾਣੀ ਜਟੌਲਾ ਤਕ 65.83 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਇੰਨ੍ਹਾਂ ਵਿਆਪਕ ਸੜਕ ਸੁਧਾਰਾਂ ਤੋਂ ਪਟੌਦੀ ਵਿਧਾਨਸਭਾ ਖੇਤਰ ਵਿਚ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਵਿਚ ਵਰਨਣਯੋਗ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਜੇ ਲੋਕਾਂ ਨੂੰ ਲਾਭ ਹੋਵੇਗਾ।

 

Related posts

ਹਰਿਆਣਾ ਵਿਚ ਪਹਿਲੀ ਵਾਰ ਹੋਇਆ ਭਗਵਾਨ ਸ੍ਰੀ ਪਰਸ਼ੂਰਾਮ ਮਹਾਕੁੰਭ ਦਾ ਰਾਜ ਪੱਧਰੀ ਪ੍ਰੋਗ੍ਰਾਮ ਦਾ ਪ੍ਰਬੰਧ

punjabusernewssite

ਆਦਮਪੁਰ ਦੇ ਨਵੇਂ ਚੁਣ ਵਿਧਾਇਥ ਸ੍ਰੀ ਭਵਯ ਬਿਸ਼ਨੋਈ ਨੂੰ ਵਿਧਾਨਸਭਾ ਵਿਚ ਸਹੁੰ ਦਿਵਾਈ

punjabusernewssite

ਮੋਦੀ ਅਤੇ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ – ਅਮਿਤ ਸ਼ਾਹ

punjabusernewssite