ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਆਈ ਸਾਹਮਣੇ, ‘ਪਹਿਲਾਂ ਮੇਰੀ ਧੀ ਨੂੰ ਗਲਤ ਬੋਲੀ ਕੰਗਨਾ, ਫੇਰ ਜੜ੍ਹਿਆ ਥੱਪੜ’

Date:

spot_img

ਪੰਜਾਬ : ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਵਾਲੀਆਂ ਪੰਜਾਬ ਦੀਆਂ ਔਰਤਾਂ ਖ਼ਿਲਾਫ਼ ਅਪਸ਼ਬਦ ਬੋਲਣ ਵਾਲੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਥੱਪੜ ਮਾਰਨ ਵਾਲੀ ਸੀ. ਆਈ. ਐੱਸ. ਐੱਫ. ਦੀ ਮੁਲਾਜ਼ਮ ਕੁਲਵਿੰਦਰ ਕੌਰ ਨਾਲ ਸਮੂਹ ਪੰਜਾਬੀ ਡੱਟ ਕੇ ਖੜ੍ਹੇ ਹਨ। ਇਸ ਵਿਚਾਲੇ ਹੁਣ ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਸਾਹਮਣੇ ਆਈ ਹੈ। ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਦਾ ਕਹਿਣਾ ਹੈ ਕਿ ਉਹਨ੍ਹਾਂ ਦੀ ਧੀ ਨੇ ਜੋ ਵੀ ਏਅਰਪੋਰਟ ‘ਤੇ ਕੀਤਾ ਉਹ ਸਭ ਸਹੀ ਹੈ। ਅਤੇ ਪੂਰਾ ਪਰਿਵਾਰ ਕੁਲਵਿੰਦਰ ਕੌਰ ਦੇ ਨਾਲ ਹੈ। ਇਨ੍ਹਾ ਹੀ ਨਹੀਂ ਕੁਲਵਿੰਦਰ ਕੌਰ ਦੀ ਮਾਤਾ ਦਾ ਕਹਿਣੈ ਹੈ ਕਿ ਕੰਗਨਾ ਰਣੌਤ ਨੇ ‘ਪਹਿਲਾਂ ਮੇਰੀ ਧੀ ਨੂੰ ਗਲਤ ਬੋਲਿਆ ਸੀ ਜਿਸ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ’ ਜੜ੍ਹਿਆ ਹੋਵੇਗਾ।

ਮੋਹਾਲੀ ‘ਚ ਸ਼ਰੇਆਮ ਦੇਖਣ ਨੂੰ ਮਿਲਿਆ ਗੁੰਡਾਗਰਦੀ ਦਾ ਨੰਗਾ-ਨਾਚ, ਮੁੰਡੇ ਨੇ ਸੜਕ ”ਤੇ ਸ਼ਰੇਆਮ ਵੱਢੀ ਕੁੜੀ

ਇਨ੍ਹਾਂ ਹੀ ਨਹੀਂ ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਤਾ ਦਾ ਕਹਿਣੈ ਜੇਕਰ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਥੱਪੜ ਮਾਰਿਆ ਹੈ ਤਾਂ ਉਸ ਦੀ ਵੀਡੀਓ ਦਿਖਾਈ ਜਾਵੇ। ਮੈਂ ਤਾਂ ਹੀ ਮੰਨਾਗੀ ਨਹੀਂ ਤਾਂ ਮੈਂ ਯਕੀਨ ਨਹੀਂ ਕਰਾਂਗੀ।

 

spot_img
spot_img

Share post:

Popular

More like this
Related

Big News; CBI ਦੀ Raid ‘ਤੇ CM Mann ਦਾ ਵੱਡਾ ਬਿਆਨ…

Chandigarh News: Big News; CBI ਦੀ Raid; ਬੀਤੇ ਕੱਲ...

CM Nayab Singh Saini ने सिंगापुर स्थित सुरबाना जुरोंग का किया दौरा

👉हरियाणा में प्रस्तावित नई औद्योगिक मॉडल टाउनशिप (IMT) के...

Haryana की सड़कों की बदलेगी तस्वीर, भविष्य की जरूरत के हिसाब से बनेगी योजना

👉मार्गों की लेन बढ़ाने, बेहतर संपर्क और सड़क सुरक्षा...