ਯੂਵਕ ਭਲਾਈ ਕੱਲਬ ਭਾਗੂ ਵੱਲੋਂ ਕ੍ਰਿਕਟ ਟੂਰਨਾਮੈਂਟ ਆਯੋਜਿਤ

Date:

spot_img

ਬਠਿੰਡਾ, 28 ਫਰਵਰੀ: ਨਜਦੀਕੀ ਪਿੰਡ ਭਾਗੂ ਵਿਖੇ ਯੂਵਕ ਭਲਾਈ ਕੱਲਬ ਭਾਗੂ ਵੱਲੋਂ ਕ੍ਰਿਰਟ ਟੂਰਨਾਮਿੰਟ ਕਰਵਾਦਿਆ ਗਿਆ। ਇਸ ਟੂਰਨਾਮੈਂਟ ਵਿਚ ਪਹਿਲੇ ਸਥਾਨ ’ਤੇ ਪਿੰਡ ਬੁਰਜ਼ ਕਾਹਨ ਸਿੰਘ ਵਾਲਾ ਅਤੇ ਦੂਜੇ ਸਥਾਨ ’ਤੇ ਕੋਟ ਬਖਤੂ ਦੀ ਟੀਮ ਰਹੀ। ਜਦੋਂਕਿ ਮੈਨ ਆਫ਼ ਦਾ ਸੀਰੀਜ਼ ਤਾਰਾ ਸਿੰਘ ਕਾਹਨ ਸਿੰਘ ਵਾਲਾ ਰਿਹਾ।

ਮੁੱਖ ਸਕੱਤਰ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼

ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ, ਵਾਇਸ ਪ੍ਰਧਾਨ ਮਾਨਾ ਸਿੰਘ, ਸਕੱਤਰ ਹਨੀ ਸਿੰਘ, ਪ੍ਰੈਸ ਸਕੱਤਰ ਰੇਸ਼ਮ ਸਿੰਘ,ਕਲੱਬ ਮੈਂਬਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਹਾਜ਼ਰ ਰਹੇ। ਟੂਰਨਾਮੈਂਟ ਕਰਵਾਊਣ ਵਿਚ ਐਨ.ਆਰ.ਆਈ ਹਰਦੀਪ ਸਿੰਘ ਤੇ ਸਤਵੀਰ ਸਿੰਘ ਸਹਿਤ ਸਮੂਹ ਕ੍ਰਿਕਟ ਟੀਮ ਦਾ ਯੋਗਦਾਨ ਰਿਹਾ।

 

spot_img
spot_img

Share post:

Popular

More like this
Related

Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

Punjab Police Recruitment 2026: ਪੰਜਾਬ ਵਿੱਚ ਪੁਲਿਸ ਦੀ ਨੌਕਰੀ...

Chandigarh News: ਸਰਕਾਰੀ ਬਾਬੂਆਂ ਦੀ ਨਹੀਂ ਖੈਰ! ਚੰਡੀਗੜ੍ਹ ਰਹਿੰਦੇ ਜਿਹੜੇ ਉਹ ਦੇਣ ਧਿਆਣ

Chandigarh News: ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਵਾਰ-ਵਾਰ...

Ludhiana ‘ਚ ਸਾਬਕਾ ਸਰਪੰਚ ਦਾ ਗੋ.ਲੀ.ਆਂ ਮਾ.ਰ ਕੇ ਕ.ਤ.ਲ!

Ludhiana News : Ludhiana ਦੇ ਪਿੰਡ ਮਾਨੇਵਾਲ ਦੇ ਸਾਬਕਾ...