Dhuri News: Dhuri (ਧੂਰੀ) ਦੇ ਪਿੰਡ ਮੂਲੋਵਾਲ ਵਿਖੇ ਇੱਕ ਵੱਡਾ ਹਾਦਸਾ ਵਾਪਰਿਆਂ ਹੈ, ਜਿੱਥੇ ਟਰੈਕਟਰ ਤੋਂ ਡਿੱਗਣ ਕਾਰਨ 15 ਸਾਲਾਂ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਆਪਣੇ ਵੱਡੇ ਭਰਾ ਨਾਲ ਟਰੈਕਟਰ-ਟਰਾਲੀ ਰਾਹੀਂ ਕਣਕ ਦੀ ਵਾਢੀ ਤੋਂ ਬਾਅਦ ਤੂੜੀ ਲੈ ਕੇ ਘਰ ਆ ਰਿਹਾ ਸੀ।dh
ਇਸ ਦੌਰਾਨ ਵੱਡਾ ਭਰਾ ਟਰੈਕਟਰ ਚਲਾ ਰਿਹਾ ਪ੍ਰੰਤੂ ਸੜਕ ਖਰਾਬ ਹੋਣ ਕਾਰਨ ਮਡਗਾਰਡ ‘ਤੇ ਬੈਠਾ ਹੋਇਆ ਇਹ ਲੜਕਾ ਬੁੜਕ ਕੇ ਹੇਠਾਂ ਡਿੱਗ ਪਿਆ ਤੇ ਸਿਰ ਉਪਰ ਸੱਟ ਲੱਗੀ, ਜੋਕਿ ਜਾਨਲੇਵਾ ਸਾਬਤ ਹੋਈ ਤੇ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





