Patiala ਤੇ Mohali ‘ਚ ED Raid; ਇੰਮੀਗਰੇਸ਼ਨ ਸੈਂਟਰ ਦੀ ਹੋ ਰਹੀ ਹੈ ਪੜ੍ਹਤਾਲ

Date:

spot_img

Patiala News: Enforcement Directorate (ED) ਮੁੜ ਪੰਜਾਬ ‘ਚ ਸਰਗਰਮ ਹੋ ਗਈ ਹੈ। ਬੀਤੀ ਦੇਰ ਰਾਤ ਤੋਂ ED ਦੀਆਂ ਟੀਮਾਂ ਵੱਲੋਂ ਪਟਿਆਲਾ ਦੇ ਦੋ ਵੱਖ ਵੱਖ ਥਾਵਾਂ ‘ਤੇ ਇਹ ਛਾਪੇਮਾਰੀ ਕੀਤੀ ਗਈ ਹੈ। ਦਿਨ ਚੜਦੇ ਹੀ ਇਸਦੀ ਕੰਨਸੋਅ ਪ੍ਰਸ਼ਾਸਨਿਕ ਹਲਕਿਆਂ ਵਿਚ ਲੱਗੀ। ਸੂਚਨਾ ਮੁਤਾਬਕ ED ਵੱਲੋਂ ਟੀਮਾਂ Flying Feathers & DM Web Solution ਦੇ ਦਫ਼ਤਰ ਉੱਪਰ ਇਹ Raid ਹੋਈ ਹੈ, ਜਿੱਥੇ ED ਦੀਆਂ ਟੀਮਾਂ ਕੇਂਦਰੀ ਸੁਰੱਖਿਆ ਮੁਲਾਜਮਾਂ ਨੂੰ ਨਾਲ ਲੈ ਕੇ ਇੱਥੇ ਪੁੱਜੀਆਂ।

ਇਹ ਵੀ ਪੜ੍ਹੋ 👉ਮੰਤਰੀ ਦਾ ਦਾਅਵਾ; ਰੋਪੜ ਪਾਵਰ ਪਲਾਂਟ ਦੇ 2 ਯੂਨਿਟ ਬੰਦ ਹੋਣ ਦੇ ਬਾਵਜੂਦ ਪੰਜਾਬ ‘ਚ ਬਿਜਲੀ ਦੀ ਕੋਈ ਘਾਟ ਨਹੀਂ

ਚਰਚਾ ਮੁਤਾਬਕ ਉਕਤ ਦਫ਼ਤਰ ਦੇ ਵਿਚ ਆਈਲੈਟਸ ਤੇ ਇੰਮੀਗਰੇਸ਼ਨ ਦਾ ਕੰਮ ਚੱਲਦਾ ਦਸਿਆ ਜਾ ਰਿਹਾ। ਹਾਲਾਂਕਿ ਇਹ ਵੀ ਰੌਲਾ ਪੈ ਰਿਹਾ ਕਿ ਸ਼ਾਮ ਸਮੇਂ ਉਕਤ ਦਫ਼ਤਰ ਨੂੰ ਕਾਲ ਸੈਂਟਰ ਵਿਚ ਤਬਦੀਲ ਕਰ ਦਿੱਤਾ ਜਾਂਦਾ ਸੀ। ਇਹ ਵੀ ਜਾਣਕਾਰੀ ਸਾਹਮਣੈ ਆ ਰਹੀ ਹੈ ਕਿ Mohali ਦੀ ਆਈਟੀ ਸਿਟੀ ਵਿਚ ਵੀ ED ਵੱਲੋਂ ਅਜਿਹੀ ਰੇਡ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਵਿਚ ED ਦਾ ਕੋਈ ਵੀ ਅਧਿਕਾਰੀ ਕੁੱਝ ਵੀ ਦਸਣ ਨੁੰ ਤਿਆਰ ਨਹੀਂ ਤੇ ਇਹ ਰੇਡ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

SSD Girls College Bathinda ਦੇ ਆਈ.ਕੇ.ਐੱਸ. ਕਲੱਬ ਵੱਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ

Bathinda News: SSD Girls College Bathinda ਦੇ ਇੰਡੀਅਨ ਨੌਲੇਜ...