WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਮਾਣ ਵਾਲੀ ਗੱਲ: ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ ਢੇਸੀ ਰੱਖਿਆ ਕਮੇਟੀ ਦੇ ਚੇਅਰਮੈਨ ਬਣੇ

ਲੰਡਨ, 13 ਸਤੰਬਰ: ਭਾਰਤ ਤੋਂ ਬਾਹਰ ਵਿਦੇਸ਼ੀ ਧਰਤੀ ’ਤੇ ਲਗਾਤਾਰ ਨਾਮਣਾ ਖੱਟ ਰਹੇ ਸਿੱਖਾਂ ਦੇ ਲਈ ਇੱਕ ਹੋਰ ਫ਼ਖਰ ਵਾਲੀ ਗੱਲ ਹੈ ਕਿ ਲੰਡਨ ਦੀ ਪਾਰਲੀਮੈਂਟ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਸਹੁੰ ਚੁੱਕਣ ਵਾਲੇ ਐਮ.ਪੀ ਤਰਮਨਜੀਤ ਸਿੰਘ ਢੇਸੀ ਹੁਣ ਉਥੇ ਦੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਚੁਣੇ ਗਏ ਹਨ। ਗੋਰਿਆ ਦੀ ਧਰਤੀ ’ਤੇ ਪਾਰਲੀਮੈਂਟ ਦੀਆਂ ਕੁੱਲ 563 ਵੋਟਾਂ ਵਿਚੋਂ 320 ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੇ ਸ: ਢੇਸੀ ਦੇ ਮੁਕਾਬਲੇ ਮੈਦਾਨ ਵਿਚ ਨਿੱਤਰੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੈਰੇਕ ਟਵਿਗ ਨੂੰ 243 ਵੋਟਾਂ ਹਾਸਲ ਹੋਈਆਂ।

ਪੰਜਾਬ ਸਰਕਾਰ ਨੇ ਸੂਬੇ ਦੀਆਂ ਪੰਚਾਇਤ ਸੰਮਤੀਆਂ ਕੀਤੀਆਂ ਭੰਗ,ਡੀਡੀਪੀਓਜ਼ ਨੂੰ ਲਾਇਆ ਪ੍ਰਸ਼ਾਸਕ

ਇੰਗਲੈਂਡ ਦੀ ਰੱਖਿਆ ਕਮੇਟੀ ਮਹੱਤਵਪੂਰਨ ਸਥਾਨ ਰੱਖਦੀ ਹੈ ਤੇ ਦੇਸ ਦੀਆਂ ਤਿੰਨਾਂ ਸੈਨਾਵਾਂ (ਥਲ, ਜਲ ਤੇ ਹਵਾਈ ਫੌਜਾਂ) ਦੇ ਲਈ ਰਣਨੀਤੀ ਬਣਾਊਣ ਦੇ ਫੈਸਲੇ ਲੈਣ ਵਿਚ ਵੱਡਾ ਯੋਗਦਾਨ ਇਸ ਕਮੇਟੀ ਦਾ ਹੁੰਦਾ ਹੈ। ਉਧਰ ਨਵੀਂ ਤੇ ਅਹਿਮ ਜਿੰਮੇਵਾਰੀ ਮਿਲਣ ’ਤੇ ਐਮ.ਪੀ ਤਰਮਨਜੀਤ ਸਿੰਘ ਢੇਸੀ ਨੇ ਆਪਣੇ ਸਾਥੀ ਸੰਸਦ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ ਉਹ ਇਸ ਜਿੰਮੇਵਾਰੀ ਨੂੰ ਪੂੁਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ’’ਉਨ੍ਹਾਂ ਕਿਹਾ ਕਿ ਉਹ ਮੌਜੂਦਾ ਦਰਵੇਸ਼ ਖਤਰਿਆਂ ਤੇ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨਗੇ ਤੇ ਦੇਸ ਦੀਆਂ ਬਹਾਦਰ ਫ਼ੌਜਾਂ ਲਈ ਹਰ ਸੰਭਵ ਬਿਹਤਰ ਕਰਨ ਦੀ ਕੋਸ਼ਿਸ ਕਰਨਗੇ।

ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ,8 DCs ਸਹਿਤ ਤਿੰਨ ਦਰਜ਼ਨ ਤੋਂ ਵੱਧ IAS ਬਦਲੇ

ਦਸਣਾ ਬਣਦਾ ਹੈ ਕਿ ਲੰਘੀ ਜੁਲਾਈ ਮਹੀਨੇ ਦੇ ਵਿਚ ਇੰਗਲੈਂਡ ’ਚ ਹੋਈਆਂ ਸੰਸਦੀ ਚੋਣਾਂ ਦੌਰਾਨ ਇੱਕ ਦਰਜ਼ਨ ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਜਿੰਨ੍ਹਾਂ ਦੇ ਵਿਚ ਤਰਮਨਜੀਤ ਸਿੰਘ ਢੇਸੀ ਸਲੱਗ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ ਸਨ।ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇੰਗਲੈਂਡ ਤੋਂ ਇਲਾਵਾ ਕੈਨੇਡਾ ਦੇ ਵਿਚ ਵੀ ਡੇਢ ਦਰਜ਼ਨ ਦੇ ਕਰੀਬ ਪੰਜਾਬੀ ਐਮ.ਪੀਜ਼ ਹਨ। ਇਸਤੋਂ ਇਲਾਵਾ ਉਥੋਂ ਦੀ ਪ੍ਰਮੁੱਖ ਸਿਆਸੀ ਪਾਰਟੀ ਐਨਡੀਪੀ ਦਾ ਆਗੂ ਵੀ ਇੱਕ ਦਸਤਾਰਧਾਰੀ ਸਿੱਖ ਜਗਜੀਤ ਸਿੰਘ ਹੈ। ਜਦੋਂਕਿ ਇੱਕ ਸੂਬੇ ਦਾ ਮੁੱਖ ਮੰਤਰੀ ਵੀ ਇੱਕ ਸਿੱਖ ਉਜ਼ਲ ਦੁਸਾਂਝ ਰਹਿ ਚੁੱਕਾ ਹੈ। ਇਸੇ ਤਰ੍ਹਾਂ ਹੋਰਨਾਂ ਦੇਸ਼ਾਂ ਵਿਚ

 

Related posts

75 ਸਾਲਾਂ ਬਾਅਦ ਪ੍ਰਵਾਰ ਨਾਲੋਂ ਵਿਛੜੀ ਭੈਣ ਕਰਤਾਰਪੁਰ ਸਾਹਿਬ ’ਚ ਭਰਾਵਾਂ ਨੂੰ ਮਿਲੀ

punjabusernewssite

ਅਮਰੀਕਾ ’ਚ ਇੱਕ ਪੰਜਾਬੀ ਦਾ ਕ+ਤਲ, ਕਾਲੇ ਨੇ ਦਿੱਤਾ ਘਟਨਾ ਨੂੰ ਅੰਜਾਮ

punjabusernewssite

Modi ਮੁੜ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, 9 ਨੂੰ ਚੁੱਕਣਗੇ ਤੀਜ਼ੀ ਵਾਰ ਸਹੁੰ

punjabusernewssite